Tuesday, 17 January 2017

ਵਾਫ਼ਿਰ ਦੇ ਜ਼ਿਹਾਫ਼ੇ ਰੂਪਾਂ ਦਾ ਵੇਰਵਾ

ਬਹਿਰ - ਵਾਫ਼ਿਰ ਦੇ ਜ਼ਿਹਾਫ਼ੇ ਰੂਪਾਂ ਦਾ ਵੇਰਵਾ-ਵਾਫ਼ਿਰ ਦਾ ਅਰਬੀ ਜ਼ੁਬਾਨ ਦਾ ਸ਼ਬਦ ਹੈ , ਜਿਸਦਾ ਅਰਥ ਹੈ ਜ਼ਿਆਦਾ । ਇਹ ਬਹਿਰ ਮੁਫ਼ਾਇਲੁਤੁਨ ਰੁਕਨ ਤੋਂ ਬਣਦੀ ਹੈ । ਇਸ ਬਹਿਰ ਦਾ ਨਾਂ ਬਹਿਰ ਵਾਫ਼ਿਰ ਇਸ ਕਰਕੇ ਪਿਆ ਕਿਉਂਕਿ ਇਸ ਰੁਕਨ ਵਿਚ ਹਰਕਤਾਂ ਦੀ ਗਿਣਤੀ ਜ਼ਿਆਦਾ ਹੈ । ਇਸ ਸੱਤ ਹਰਫ਼ੀ ਰੁਕਨ ਵਿਚ ਪੰਜ ਹਰਕਤਾਂ ਲਗਦੀਆਂ  ਹਨ । ਜ਼ਿਆਦਾ  ਹਰਕਤਾਂ  ਹੋਣ ਕਰਕੇ ਪਹਿਲੇ  ਉਸਤਾਦ ਸ਼ਾਇਰ ਇਸ ਬਹਿਰ ਤੇ ਹੱਥ ਅਜ਼ਮਾਉਂਣੋ ਝਿਜ਼ਕਦੇ ਰਹੇ, ਹੁਣ ਕੁਝ ਸ਼ਾਇਰਾਂ ਨੇ ਇਸ ਬਹਿਰ ਚ ਵੀ ਗ਼ਜ਼ਲ ਕਹਿਣ ਦਾ ਹੌਸਲਾ ਕੀਤਾ ਹੈ। ਮੈਂਨੂੰ ਪੂਰਾ ਯਕੀਨ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਇਹਨਾ ਬਹਿਰਾਂ ਜ਼ਰੂਰ ਗ਼ਜ਼ਲ ਕਹੇਗੀ।ਪੇਸ਼ ਹਨ ਇਸ ਬਹਿਰ ਦੇ ਜ਼ਿਹਾਫ਼ੇ ਰੂਪ-

    1 ਬਹਿਰ - ਵਾਫ਼ਿਰ ਮੁਸੰਮਨ ਸਾਲਿਮ
ਮੁਫ਼ਾਇਲੁਤੁਨ    ਮੁਫਲਾਇਲਤੁਨ   ਮੁਫ਼ਾਇਲਤੁਨ   ਮੁਫ਼ਾਇਲਤੁਨ
ISIIS     ISIIS ISIIS   ISIIS
12112          12112 12112   12112

     2 ਬਹਿਰ -ਵਾਫ਼ਿਰ ਮੁਸੰਮਨ     ਮਅਸ਼ੂਬ  ( ਅਸ਼ਬ ਜ਼ਿਹਾਫ਼ ਨਾਲ )
ਮੁਫ਼ਾਈਲੁਨ    ਮੁਫ਼ਾਇਲਤੁਨ      ਮੁਫ਼ਾਈਲੁਨ      ਮੁਫ਼ਾਇਲਤੁਨ  
ISSS   ISIIS          ISSS  ISIIS
( ਅਸ਼ਬ )                        ( ਅਸ਼ਬ )
1222 12112          1222           12112

     3  ਬਹਿਰ - ਵਾਫ਼ਿਰ ਮੁਸੰਮਨ  ਮਨਕ਼ੂਸ਼ ( ਨਕ਼ਸ਼ ਜ਼ਿਹਾਫ਼  ਨਾਲ )
ਮੁਫ਼ਾਈਲੁ        ਮੁਫ਼ਾਇਲੁਤੁਨ       ਮੁਫ਼ਾਈ਼ਲੁ       ਮੁਫ਼ਾਇਲੁਤੁਨ
ISSI     ISIIS ISSI    ISIIS
( ਨਕ਼ਸ਼ )           ( ਨਕ਼ਸ਼ )
1221    12112              1221    12112

      4 ਬਹਿਰ - ਵਾਫ਼ਿਰ ਮੁਸੰਮਨ ਮਕ਼ਤੂਫ਼   ( ਕ਼ਤਫ਼  ਜ਼ਿਹਾਫ਼ ਨਾਲ )
ਫ਼ਊਲੁਨ       ਮੁਫਲਾਇਲੁਤੁਨ        ਫ਼ਊਲੁਨ        ਮੁਫ਼ਾਇਲੁਤੁਨ
ISS   ISIIS ISS      ISIIS
( ਕ਼ਤਫ਼ ) ( ਕ਼ਤਫ਼ )
122            12112 122       12112

       5 ਬਹਿਰ - ਵਾਫ਼ਿਰ ਮੁਸੰਮਨ  ਮਅਜ਼ੂਬ   ( ਅਜ਼ਬ ਜ਼ਿਹਾਫ਼ ਨਾਲ )
ਮੁਫ਼ਤੁਇਲੁਨ        ਮੁਫਲਾਇਲਤੁਨ        ਮੁਫ਼ਤੁਇਲੁਨ        ਮੁਫ਼ਾਇਲੁਤੁਨ
SIIS         ISIIS       SIIS   ISIIS
( ਅਜ਼ਬ )       ( ਅਜ਼ਬ )

      6 ਬਹਿਰ - ਵਾਫ਼ਿਰ  ਮੁਸੰਮਨ   ਅਕ਼ਸ਼ਮ ( ਕ਼ਸ਼ਮ ਜ਼ਿਹਾਫ਼ ਨਾਲ )
ਮਫ਼ਊਲੁਨ    ਮੁਫ਼ਾਇਲੁਤੁਨ ਮਫ਼ਊਲੁਨ       ਮੁਫ਼ਾਇਲੁਤੁਨ
SSS     ISIIS SSS      ISIIS
( ਕ਼ਸ਼ਮ ) ( ਕ਼ਸ਼ਮ )
222     12112 222       12112

     7 ਬਹਿਰ - ਵਾਫ਼ਿਰ ਮੁਸੰਮਨ ਅਜੱਮ ( ਜਮਮ ਜ਼ਿਹਾਫ਼  ਨਾਲ )
ਫ਼ਾਇਲੁਨ   ਮੁਫ਼ਾਇਲੁਤੁਨ       ਫ਼ਾਇਲੁਨ       ਮੁਫ਼ਾਇਲੁਤੁਨ
SIS    ISIIS SIS   ISIIS
( ਜਮਮ )       ( ਜਮਮ )
212  12112 212   12112

       8 ਬਹਿਰ - ਵਾਫ਼ਿਰ  ਮੁਸੰਮਨ ਮਅਕ਼ੂਸ਼  ( ਅਕ਼ਸ਼  ਜ਼ਿਹਾਫ਼ ਨਾਲ )
ਮਫ਼ਊੂਲੁ  ਮੁਫ਼ਾਇਲੁਤੁਨ ਮਫ਼ਊਲੁ    ਮੁਫ਼ਾਇਲੁਤੁਨ
SSI   ISIIS SSI    ISIIS
( ਅਕ਼ਸ਼ ) ( ਅਕ਼ਸ਼ )
221   12112 221    12112

    9 ਬਹਿਰ  -ਵਾਫ਼ਿਰ  ਮੁਸੰਮਨ  ਮਅਕ਼ੂਲ  ( ਅਕ਼ਲ ਜ਼ਿਹਾਫ਼  ਨਾਲ )
ਮੁਫ਼ਾਇਲੁਨ      ਮੁਫ਼ਾਇਲਤੁਨ ਮੁਫ਼ਾਇਲੁਨ     ਮੁਫ਼ਾਇਲੁਤੁਨ
ISIS       ISIIS  ISIS     ISIIS
    ( ਅਕ਼਼ਲ ) ( ਅਕ਼ਲ )          
1212       12112             1212         12112

    10 ਬਹਿਰ - ਵਾਫ਼ਿਰ ਮੁਸੱਦਸ ਸਾਲਿਮ
ਮਫ਼ਾਇਲਤੁਨ       ਮੁਫ਼ਾਇਲਤੁਨ        ਮੁਫ਼ਾਇਲਤੁਨ
ISIIS        ISIIS     ISIIS
1211 2          12112     12112

     11 ਬਹਿਰ - ਵਾਫ਼ਿਰ   ਮੁਸੱਦਸ    ਮਅਸ਼ੂਬ  ( ਅਸ਼ਬ ਜ਼ਿਹਾਫ਼ ਨਾਲ )
ਮੁਫ਼ਾਇਲੁਤੁਨ       ਮੁਫ਼ਾਇਲੁਤੁਨ        ਮੁਫਾਈਲੁਨ
ISIIS         ISIIS     ISSS
    ( ਅਸ਼ਬ )
12112         12112      1222

      12 ਬਹਿਰ - ਵਾਫ਼ਿਰ  ਮੁਸੱਦਸ  ਮਨਕ਼ੂਸ ( ਨਕ਼ਸ਼ ਜ਼ਿਹਾਫ਼  ਨਾਲ )
ਮੁਫ਼ਾਇਲੁਤੁਨ ਮੁਫ਼ਾਇਲੁਤੁਨ ਮੁਫ਼ਾਈਲੁ
ISIIS ISIIS ISSI
         ( ਨਕ਼ਸ਼ )
12112 12112 1221

      13 ਬਹਿਰ - ਵਾਫ਼ਿਰ   ਮੁਸੱਦਸ  ਮਕ਼ਤੂਫ਼ ( ਕ਼ਤਫ਼ ਜ਼ਿਹਾਫ਼ ਨਾਲ )
ਮੁਫ਼ਾਇਲੁਤੁਨ ਮੁਫ਼ਾਇਲੁਤੁਨ ਫ਼ਊਲੁਨ
ISIIS ISIIS ISS
         ( ਕ਼ਤਫ਼ )
12112 12112 122

     14 ਬਹਿਰ - ਵਾਫ਼ਿਰ   ਮੁਸੱਦਸ ਮਅਜ਼ੂਬ ( ਅਜ਼ਬ ਜ਼ਿਹਾਫ਼ ਨਾਲ  )
ਮੁਫ਼ਾਇਲੁਤੁਨ ਮੁਫ਼ਾਇਲੁਤੁਨ ਮੁਫ਼ਤੁਇਲੁਨ
ISIIS ISIIS SIIS
( ਅਜ਼ਬ )
12112 12112 2112

      15 ਬਹਿਰ - ਵਾਫ਼ਿਰ  ਮੁਸੱਦਸ   ਅਕ਼ਸ਼ਮ   ( ਕ਼ਸ਼ਮ   ਜ਼ਿਹਾਫ਼   )
ਮੁਫ਼ਾਇਲੁਤੁਨ ਮੁਫ਼ਾਇਲੁਤੁਨ ਮਫ਼ਊਲੁਨ
ISIIS ISIIS SSS
         ( ਕ਼ਸ਼ਮ )
12112 12112 222

      16 ਬਹਿਰ - ਵਾਫ਼ਿਰ      ਮੁਸੱਦਸ   ਅਜੱਮ  ( ਜਮਮ ਜ਼ਿਹਾਫ਼  ਨਾਲ  )
ਮੁਫ਼ਾਇਲੁਤੁਨ ਮੁਫ਼ਾਇਲੁਤੁਨ ਫ਼ਾਇਲੁਨ
ISIIS ISIIS SIS
        ( ਜਮਮ )
12112 12112             22

      17 ਬਹਿਰ - ਵਾਫ਼ਿਰ  ਮੁਸੱਦਸ ਮਅਕ਼ੂਸ਼  ( ਅਕ਼ਸ਼  ਜ਼ਿਹਾਫ਼  ਨਾਲ  )
ਮੁਫ਼ਾਇਲੁਤੁਨ ਮੁਫ਼ਾਇਲੁਤੁਨ ਮਫ਼ਊਲੁ
ISIIS ISIIS SSI
         ( ਅਕ਼ਸ਼ )          
12112 12112 221

       18 ਬਹਿਰ - ਵਾਫ਼ਿਰ    ਮੁਸੱਦਸ   ਮਅਕ਼ੂਲ  ( ਅਕ਼ਲ ਜ਼ਿਹਾਫ਼  ਨਾਲ )
ਮੁਫ਼ਾਇਲੁਤੁਨ ਮੁਫ਼ਾਇਲੁਤੁਨ ਮੁਫਾਇਲੁਨ
ISIIS ISIIS ISIS
         ( ਅਕ਼ਲ )
12112 12112 1212

     19ਬਹਿਰ - ਵਾਫ਼ਿਰ   ਮੁਰੱਬਾ  ਸਾਲਿਮ
ਮੁਫ਼ਾਇਲੁਤੁਨ ਮੁਫ਼ਾਇਲੁਤੁਨ      
  ISIIS ISIIS
12112 12112

      20 ਬਹਿਰ - ਵਾਫ਼ਿਰ  ਮੁਰੱਬਾ ਮਅਸ਼ੂਬ  ( ਅਸ਼ਬ ਜ਼ਿਹਾਫ਼ ਨਾਲ )
ਮੁਫ਼ਾਇਲੁਤੁਨ ਮੁਫ਼ਾਈਲੁਨ
ISIIS ISSS
         ( ਅਸ਼ਬ )    
12112 12112

     21 ਬਹਿਰ - ਵਾਫ਼ਿਰ ਮੁਰੱਬਾ  ਮਨਕ਼ੂਸ਼ ( ਨਕ਼ਸ਼ ਜ਼ਿਹਾਫ਼  ਨਾਲ )
ਮੁਫ਼ਾਇਲੁਤੁਨ ਮੁਫ਼ਾਈਲੁ
ISIIS ISSI
          ( ਨਕ਼ਸ਼ )
12112 1221

     22  ਬਹਿਰ - ਵਾਫ਼ਿਰ  ਮੁਰੱਬਾ ਮਕ਼ਤੂਫ਼ ( ਕ਼ਤਫ਼  ਜ਼ਿਹਾਫ਼ ਨਾਲ )
ਮੁਫ਼ਾਇਲੁਤੁਨ ਫ਼ਊਲੁਨ
ISIIS ISS
                                    ( ਕ਼ਤਫ਼ )
12112 122  

    23 ਬਹਿਰ - ਵਾਫ਼ਿਰ  ਮੁਰੱਬਾ  ਮਅਜ਼ੂਬ ( ਅਜ਼ਬ ਜਿਹਾਫ਼ ਨਾਲ )
ਮੁਫ਼ਾਇਲੁਤੁਨ ਮੁਫ਼ਤੁਇਲੁਨ
ISIIS SIIS
         ( ਅਜ਼ਬ )
12112 2112

     24 ਬਹਿਰ - ਵਾਫ਼ਿਰ  ਮੁਰੱਬਾ ਅਕ਼ਸ਼ਮ  ( ਕ਼ਸ਼ਮ ਜ਼ਿਹਾਫ਼ ਨਾਲ )
ਮੁਫ਼ਾਇਲੁਤੁਨ ਮਫ਼ਊਲੁਨ
ISIIS SSS
          (ਕ਼ਸ਼ਮ )
12112 222

      25 ਬਹਿਰ - ਵਾਫ਼ਿਰ   ਮੁਰੱਬਾ   ਅਜੱਮ ( ਜਮਮ ਜ਼ਿਹਾਫ਼  ਨਾਲ )
ਮੁਫ਼ਾਇਲੁਤੁਨ ਫ਼ਾਇਲੁਨ
ISIIS SIS
         ( ਜਮਮ )
12112 212

       26 ਬਹਿਰ - ਵਾਫ਼ਿਰ  ਮੁਰੱਬਾ ਮਅਕ਼ੂਸ਼ ( ਅਕ਼ਸ਼ ਜ਼ਿਹਾਫ਼ ਨਾਲ  )
ਮੁਫ਼ਾਇਲੁਤੁਨ ਮਫ਼ਊਲੁ
ISIIS SSI
         ( ਅਕ਼ਸ਼ )        
12112 221

     27 ਬਹਿਰ ਵਾਫ਼ਿਰ   ਮੁਰੱਬਾ  ਮਅਕ਼ੂਲ  ( ਅਕ਼ਲ ਜ਼ਿਹਾਫ਼ ਨਾਲ )
ਮੁਫ਼ਾਇਲੁਤੁਨ ਮੁਫ਼ਾਇਲੁਨ
ISIIS ISIS
         ( ਅਕ਼਼ਲ )
12112 1212

No comments:

Post a Comment