ਬਹਿਰਾਂ ਦੀ ਤਕਤੀਹ ਕਰਨਾ- ਤਕਤੀਹ ਦਾ ਅਰਥ ਹੈ , ਟੁਕੜੇ ਟੁਕੜੇ ਕਰਨਾ, ਪਰ ਅਰੂਸ਼ੀ ਪ੍ਰੀਭਾਸ਼ਾ ਅਨੁਸਾਰ , ਕਿਸੇ ਤੁਕ ਦੇ ਸ਼ਬਦਾਂ ਦਾ ਉਹਨਾ ਰੁਕਨਾਂ ਦੇ ਨਾਲ ਟਾਕਰਾਕਰਨਾ ਹੈ, ਜਿਸ ਬਹਿਰ ਅਨੁਸਾਰ ਉਹ ਤੁਕ ਲਿਖੀ ਗਈ
ਗਈ ਹੁੰਦੀ ਹੇ। ਤਕਤੀਹ ਕਰਨ ਤੇ ਹੀ ਇਹ ਪਤਾ ਲੱਗਦਾ ਹੈ ਕਿ ਕੋਈ ਤੁਕ ਬਹਿਰ ਅਨੁਸਾਰ ਸਹੀ ਵੀ ਹੈ ਕਿ ਨਹੀਂ। ਤਕਤੀਹ ਕਰਕੇ ਹੀ ਕੋਈ ਸ਼ਾਇਰ ਆਪਣੀ ਰਚਨਾ ਚ ਰਹਿ ਗਈਆਂ ਤਰੁਟੀਆਂ ਦੀ ਦਰੁਸਤੀ ਕਰ ਸਕਦਾ ਹੈ। ਗ਼ਜ਼ਲ
ਦੇ ਹਰ ਸ਼ਾਇਰ ਨੂੰ ਤਕਤੀਹ ਕਰਨ ਦੀ ਜਾਂਚ ਆਉਂਣੀ ਜ਼ਰੂਰੀ ਹੈ। ਆਓ ਅਸੀਂ ਹੁਣ ਬਹਿਰਾਂ ਦੀ ਤਕਤੀਹ ਦਾ ਅਮਲ ਸ਼ੁਰੂ ਕਰੀਏ।
ਬਹਿਰ - ਹਜ਼ਜ਼ , ਹਜ਼ਜ਼ ਦਾ ਅਰਥ ਹੀ ਦਿਲਕਸ਼ ਜਾਂ ਜਾਂ ਮਨਮੋਹਣੀ ਹੁੰਦਾ ਹੈ। ਪੰਜਾਬੀ ਚ ਬਹਿਰ ਹਜ਼ਜ਼ ਬਹੁਤ ਹੀ ਹਰਮਨ ਪਿਆਰੀ ਬਹਿਰ ਹੈ।
1 ਬਹਿਰ - ਹਜ਼ਜ਼ ਮੁਸੱਦਸ ਮੁਜ਼ਾਇਫ਼ ਜਾਂ ਮੁਅੱਸ਼ਰ ( ਬਾਰਾਂ ਰੁਕਨੀ ) ਮਹਿਜ਼ੂਫ਼ ( ਹਜ਼ਫ਼ ਜ਼ਿਹਾਫ਼ ਨਾਲ )
ਰੁਕਨ- ਮੁਫ਼ਾਈਲੁਨ ਮੁਫ਼ਾਈਲੁਨ ਫ਼ਊਲੁਨ , ਮੁਫ਼ਾਈਲੁਨ ਮੁਫ਼ਾਈਲੁਨ ਫ਼ਊਲੁਨ
ਮੁਫ਼ਾਈਲੁਨ ਮੁਫ਼ਾਈਲੁਨ ਫ਼ਊਲੁਨ ਮੁਫ਼ਾਈਲੁਨ ਮੁਫ਼ਾਈਲੁਨ ਫ਼ਊਲੁਨ
ਜਦੋਂ ਭਰਿਆ ਗਿਆ ਰਗ ਰਗ ਚ ਪਾਰਾ,
ਜਦੋਂ ਰੱਖਿਆ ਗਿਆ ਸੀਨੇ ਤੇ ਆਰਾ,
ਜਦੋਂ ਲੁੱਟਿਆ ਗਿਆ ਭੰਬੌਰ ਸਾਰਾ,
ਉਦੋਂ ਜਾਗੇ ਵੀ ਤਾਂ ਬੇਕਾਰ ਜਾਗੇ। ( ਜਸਵਿੰਦਰ )
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਊ ਲੁਨ
ਜਦੋਂ ਭਰਿ ਆ ਗਿਆ ਰਗ ਰਗ ਚ ਪਾ ਰਾ
IS S S IS S S IS S
12 2 2 12 2 2 12 2
___________ ____________ __________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਊ ਲੁਨ
ਜਦੋਂ ਰਖਿ ਆ ਗਿਆ ਸੀ ਨੇ ਤਿ ਆ ਰਾ
IS S S I S S S I S S
12 2 2 1 2 2 2 1 2 2
___________ ___________ _______
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਊ ਲੁਨ
ਜਦੋਂ ਲੁੱ ਟਿਅ ਗਿਆ ਭੰ ਬੌ ਰ ਸਾ ਰਾ
IS S S IS S S I S S
12 2 2 12 2 2 1 2 2
___________ _____________ _________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਊ ਲੁਨ
ਉਦੋਂ ਜਾ ਗੇ ਤ ਫਿਰ ਬੇ ਕਾ ਰ ਜਾ ਗੇ
IS S S I S S S I S S
12 2 2 1 2 2 2 1 2 2
___________ ____________ ________
ਕਿਸੇ ਨੀਲੇ ਗਗਨ ਤੇ ਨੀਝ ਵੀ ਹੈ ,
ਉਡਾਰੀ ਦੀ ਮਨਾ ਵਿਚ ਰੀਝ ਵੀ ਹੈ,
ਅਜੇ ਪਰਵਾਜ਼ ਕਿੱਥੇ ਹੈ ਪਰਾਂ ਵਿਚ,
ਅਜੇ ਉੱਡਣ ਲਈ ਨਾ ਆਖਿਆ ਕਰ। ( ਵਿਜੇ ਵਿਵੇਕ )
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਊ ਲੁਨ
ਕਿਸੇ ਨੀ ਲੇ ਗਗਨ ਤੇ ਨੀ ਝ ਵੀ ਹੈ,
IS S S 1S S S I S S
12 2 2 1 2 2 2 1 2 2
_________ _________ ________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਊ ਲੁਨ
ਉਡਾ ਰੀ ਦੀ ਮਨਾ ਵਿਚ ਰੀ ਝ ਵੀ ਹੈ
IS S S I S S S I S S
12 2 2 1 2 2 2 1 2 2
________ _________ ______
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਊ ਲੁਨ
ਅਜੇ ਪਰ ਵਾ ਜ਼ ਕਿੱ ਥੇ ਹੈ ਮਨਾ ਵਿਚ
IS S S I S S S I S S
12 2 2 1 2 2 2 1 2 2
________ _________ ________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਊ ਲੁਨ
ਅਜੇ ਉੱ ਡਣ ਲਈ ਨਾ ਆ ਖਿਆ ਕਰ
IS S S IS S S IS S
12 2 2 12 2 2 12 2
________ _________ _________
2 ਬਹਿਰ ਹਜ਼ਜ਼ ਮੁਸੰਮਨ ਸਾਲਿਮ ( ਅੱਠ ਰੁਕਨੀ )
ਰੁਕਨ- ਮੁਫ਼ਾਈਲੁਨ ਮੁਫਲਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ
ਮੁਫ਼ਾਈਲੁਨ ਮੁਫਲਾਈਲੁਨ ਮੁਫਲਾਈਲੁਨ ਮੁਫ਼ਾਈਲੁਨ
ਲਬਾਂ ਤੇ ਗੀਤ ਨਾ ਕੋਈ,ਕਦੇ ਹਾਸਾ ਨਹੀਂ ਆਉਂਦਾ,
ਹਰਿਕ ਆਦਤ ਪੁਰਾਣੀ ਨੇ, ਕਿਨਾਰਾ ਕਰ ਲਿਆ ਸਾਥੋ। ( ਰਾਜਵੰਤ ਰਾਜ )
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ
ਲਬਾਂ ਤੇ ਗੀ ਤ ਨਾ ਕੋ ਈ ਕਦੇ ਹਾ ਸਾ ਨਹੀਂ ਔਂ ਦਾ
I S S S I S S S IS S S IS S S
12 2 2 12 2 2 1 2 2 2 1 2 2 2
________ _________ ________ __________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ
ਹਰਿਕ ਆ ਦਤ ਪੁਰਾ ਣੀ ਨੇ ਕਿਨਾ ਰਾ ਕਰ ਲਿਆ ਸਾ ਥੋਂ
I S S S I S S S I S S S I S S S
12 2 2 12 2 2 1 2 2 2 1 2 2 2
_________ _________ ________ ________
ਜਿਗਰ ਤੇ ਚੋਟ ਖਾਕੇ ਪੀੜ ਤੋਂ ਗ਼ਾਫ਼ਿਲ ਬਣੇਂ ਰਹਿਣਾ,
ਕਿਤੇ ਸੌਖਾ ਨਹੀਂ ਇਤਬਾਰ ਦੇ ਕਾਬਲ ਬਣੇਂ ਰਹਿਣਾਂ। ( ਅਮਰੀਕ ਗ਼ਾਫ਼ਿਲ )
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ
ਜਿਗਰ ਤੇ ਚੋ ਟ ਖਾ ਕੇ ਪੀ ੜ ਤੋਂ ਗ਼ਾ ਫ਼ਿਲ ਬਣੇ ਰਹਿ ਣਾਂ
I S S S I S S S I S S S I S S S
12 2 2 1 2 2 2 1 2 2 2 1 2 2 2
__________ __________ __________ _________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ
ਕਿਤੇ ਸੌ ਖਾ ਨਹੀਂ ਇਤ ਬਾ ਰ ਦੇ ਕਾ ਬਲ ਬਣੇ ਰਹਿ ਣਾ
I S S S I S S S I S S S I S S S
1 2 2 2 1 2 2 2 1 2 2 2 1 2 2 2
________ _________ _________ _________
3 ਬਹਿਰ- ਹਜ਼ਜ਼ ਮਸੰਮਨ ( ਅੱਠ ਰੁਕਨੀ ) ਮਕ਼ਬੂਜ਼ (ਕ਼ਬਜ਼ ਜ਼ਿਹਾਫ਼ ਨਾਲ )
ਰੁਕਨ- ਮੁਫ਼ਾਇਲੁਨ ਮੁਫ਼ਾਇਲੁਨ ਮੁਫ਼ਾਇਲੁਨ ਮੁਫ਼ਾਇਲੁਨ
ਮੁਫ਼ਾਇਲੁਨ ਮੁਫ਼ਾਇਲੁਨ ਮੁਫ਼ਾਇਲੁਨ ਮੁਫ਼ਾਇਲੁਨ
ਜਲੂਣ ਮਨ ਚ ਭਰ ਗਈ, ਖਿਆਲ ਤਲਖ਼ ਕਰ ਗਈ,
ਕਦੇ ਜਨਾਬ ਆਪਣੇ ਜੁ ਦਿਲ ਚ ਰੀਝ ਮਰ ਗਈ।
ਜਦੋਂ ਕਿ ਯਾਦ ਆ ਗਏ ਤੁਸੀਂ ਕਹੋ ਕਿਵੇਂ ਕਹਾਂ,
ਜ਼ੁਬਾਨ ਤੇ ਨ ਆ ਸਕੀ, ਜੁ ਜਾਨ ਤੇ ਗੁਜ਼ਰ ਗਈ। ( ਕ੍ਰਿਸ਼ਨ ਭਨੋਟ )
ਮੁਫ਼ਾ ਇਲੁਨ ਮੁਫ਼ਾ ਇਲੁਨ ਮੁਫ਼ਾ ਇਲੁਨ ਮੁਫ਼ਾ ਇਲੁਨ
ਜਲੂ ਣ ਮਨ ਚ ਭਰ ਗਈ ਖ਼ਿਆ ਲ ਤਲ ਖ਼ ਕਰ ਗਈ'
I S I S I S I S I S I S I S I S
1 2 1 2 1 2 1 2 1 2 1 2 1 2 1 2
_______ _________ ________ ________
ਮੁਫ਼ਾ ਇਲੁਨ ਮੁਫ਼ਾ ਇਲੁਨ ਮੁਫ਼ਾ ਇਲੁਨ ਮੁਫ਼ਾ ਇਲੁਨ
ਕਦੇ ਜ ਨਾ ਬ ਆ ਪ ਣੇ ਜੁ ਦਿਲ ਚ ਰੀ ਝ ਮਰ ਗਈ।
I S I S I S I S I S I S I S I S
1 2 1 2 1 2 1 2 1 2 1 2 1 2 1 2
________ _________ _________ _________
ਮੁਫ਼ਾ ਇਲੁਨ ਮੁਫ਼ਾ ਇਲੁਨ ਮੁਫ਼ਾ ਇਲੁਨ ਮੁਫ਼ਾ ਇਲੁਨ
ਜਦੋਂ ਕਿ ਯਾ ਦ ਆ ਗਏ ਤੁਸੀਂ ਕਹੋ ਕਿਵੇਂ ਕਹਾਂ
I S I S I S I S I S I S I S I S
1 2 1 2 1 2 1 2 1 2 1 2 1 2 1 2
_______ ________ _______ ________
ਮੁਫ਼ਾ ਇਲੁਨ ਮੁਫ਼ਾ ਇਲੁਨ ਮਫ਼ਾ ਇਲੁਨ ਮੁਫ਼ਾ ਇਲੁਨ
ਜ਼ੁਬਾ ਨ ਤੇ ਨ ਆ ਸਕੇ ਜੁ ਜਾਂ ਨ ਤੇ ਗੁਜ਼ਰ ਗਈ
I S I S I S I S I S I S I S I S
1 2 1 2 1 2 1 2 1 2 1 2 1 2 1 2
________ ________ ________ _________
4 ਬਹਿਰ- ਹਜ਼ਜ਼ ਮੁਸੰਮਨ ( ਅੱਠ ਰੁਕਨੀ) ਮਹਿਜ਼ੂਫ਼ ( ਹਜ਼ਫ਼ ਜ਼ਿਹਾਫ਼ ਨਾਲ )
ਰੁਕਨ- ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ ਫ਼ਊਲੁਨ
ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ ਫ਼ਊਲੁਨ
ਪਰਿੰਦਾ ਉੱਡ ਗਿਆ ਤਾਂ ਓਸ ਟਹਿਣੀ ਨਾਲ ਪੱਤੇ,
ਵਿਦਾਈ ਦੀ ਅਦਾ ਵਿਚ, ਦੇਰ ਤੱਕ ਹਿਲਦੇ ਰਹੇ ਨੇ। ( ਕ੍ਰਿਸ਼ਨ ਭਨੋਟ )
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਊ ਲੁਨ
ਪਰਿੰ ਦਾ ਉਡ ਗਿਆ ਤਾਂ ਓ ਸ ਟਹਿ ਣੀ ਨਾ ਲ ਪੱ ਤੇ
I S S S I S S S I S S S I S S
1 2 2 2 1 2 2 2 1 2 2 2 1 2 2
_________ _________ __________ _______
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਊ ਲੁਨ
ਵਿਦਾ ਈ ਦੀ ਅਦਾ ਵਿਚ ਦੇ ਰ ਤਕ ਹਿਲ ਦੇ ਰਹੇ ਨੇ
I S S S I S S S I S S S I S S
1 2 2 2 1 2 2 2 I 2 2 2 1 2 2
_________ __________ ____________ ______
ਕਿਵੇਂ ਮਨਜ਼ੂਰ ਕਰ ਲੈਂਦੇ ਅਸੀਂ ਦੀਵਾਨ ਬਣਨਾਂ,
ਜਦੋਂ ਹਿੱਸੇ ਚ ਰੌਸ਼ਨਦਾਨ, ਖਿੜਕੀ, ਦਰ ਨਹੀਂ ਸੀ। ( ਦਾਦਰ ਪੰਡੋਰਵੀ )
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਊ ਲੁਨ
ਕਿਵੇਂ ਮਨ ਜ਼ੂ ਰ ਕਰ ਲੈਂ ਦੇ ਅਸੀਂ ਦੀ ਵਾ ਰ ਬਣ ਨਾ
I S S S I S S S I S S S I S S
1 2 2 2 1 2 2 2 1 2 2 2 1 2 2
________ __________ __________ ________
ਮੁਫ਼ਾ ਈ ਲੁਨ ਮਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਊ ਲੁਨ
ਜਦੋਂ ਹਿੱ ਸੇ ਚ ਰੌ ਸ਼ਨ ਦਾ ਨ ਖਿੜ ਕੀ ਦਰ ਨਹੀਂ ਸੀ
I S S S I S S S I S S S I S S
1 2 2 2 1 2 2 2 1 2 2 2 1 2 2
_________ __________ __________ ______
5 ਬਹਿਰ - ਹਜ਼ਜ਼ ਮੁਸੰਮਨ ਅਸ਼ਤਰ ( ਸ਼ਤਰ ਜ਼ਿਹਾਫ਼ ਨਾਲ )
ਇਸ ਬਹਿਰ ਦੀ ਬੰਦਿਸ਼ ਬਹੁਤ ਖ਼ੂਬਸੂਰਤ ਹੈ, ਪਰ ਪਤਾ ਨਹੀਂ ਕਿਉਂ ਇਹ ਪੰਜਾਬੀ ਚ ਬਹੁਤ ਘੱਟ ਵਰਤੀ ਗਈ ਹੈ।
ਜ਼ਿੰਦਗੀ ਚ ਪਲ ਐਸਾ, ਬਸ ਕਦੇ ਕਦੇ ਆਂਉਂਦੈ,
ਦੋ ਦਿਲਾਂ ਵਿਚਾਲੇ ਜੋ, ਪੁਲ ਉਸਾਰ ਦਿੰਦਾ ਹੈ।
ਹਾਂ ਅਜੀਬ ਰਿਸ਼ਤਾ ਹੈ, ਦੋਸਤੋ ਮੁਹੱਬਤ ਦਾ,
ਜਿੱਤਦੈ ਉਹੀ ਇਸ ਵਿਚ ਦਿਲ ਜੁ ਹਾਰ ਦਿੰਦਾ ਹੈ।( ਕ੍ਰਿਸ਼ਨ ਭਨੋਟ )
ਰੁਕਨ- ਫ਼ਾਇਲੁਨ ਮੁਫ਼ਾਈਲੁਨ ਫ਼ਾਇਲੁਨ ਮੁਫ਼ਾਈਲੁਨ
ਫ਼ਾਇਲੁਨ ਮੁਫ਼ਾਈਲੁਨ ਫ਼ਾਇਲੁਨ ਮੁਫ਼ਾਈਲੁਨ
ਫ਼ਾ + ਇਲੁਨ ਮੁਫ਼ਾ + ਈ+ ਲੁਨ ਫ਼ਾ + ਇਲੁਨ + ਮੁਫ਼ਾ ਈ ਲੁਨ
ਜਿੰ ਦਗੀ ਚ ਪਲ ਐ ਸਾ ਬਸ ਕਦੇ ਕਦੇ ਔਂ ਦਾ
S IS I S S S S I S I S S S
2 12 1 2 2 2 2 1 2 1 2 2 2
_______ ____________ ________ ___________
ਫ਼ਾ + ਇਲੁਨ ਮੁਫ਼ਾ + ਈ + ਲੁਨ ਫ਼ਾ + ਇਲੁਨ ਮੁਫ਼ਾ + ਈ + ਲੁਨ
ਦੋ ਦਿਲਾਂ ਵਿਚਾ ਲੇ ਜੋ ਪੁਲ ਉਸਾ ਰ ਦਿੰ ਦਾ ਹੈ
S IS I S S S S IS IS S S
2 12 1 2 2 2 2 12 1 2 2 2
_______ _____________ _________ ____________
ਫ਼ਾ ਇਲੁਨ + ਮੁਫ਼ਾ ਈ ਲੁਨ + ਫ਼ਾ ਇਲੁਨ + ਮੁਫ਼ਾ ਈ ਲੁਨ
ਹਾਂ ਅਜੀ ਬ ਰਿਸ਼ ਤਾ ਹੈ ਦੋ ਸਤੋ ਮੁਹੱ ਬਤ ਦਾ
S I S I S S S S I S I S S S
2 1 2 1 2 2 2 2 1 2 1 2 2 2
________ _______________ _________ ___________
ਫ਼ਾ + ਇਲੁਨ ਮੁਫ਼ਾ + ਈ + ਲੁਨ ਫ਼ਾ + ਇਲੁਨ ਮੁਫ਼ਾ + ਈ + ਲੁਨ
ਜਿੱ ਤਦੈ ਉਹੀ ਇਸ ਵਿਚ ਦਿਲ ਜੁ ਹਾ ਰ ਦਿੰ ਦਾ ਹੈ
S I S I S S S S I S I S S S
2 1 2 1 2 2 2 2 1 2 1 2 2 2
________ ______________ _________ _____________
6 ਬਹਿਰ- ਹਜ਼ਜ਼ ਮੁਸੱਦਸ ਮੁਜ਼ਾਇਫ਼ ਜਾਂ ਮੁਅੱਸ਼ਰ ( ਬਾਰਾਂ ਰੁਕਨੀ ) ਅਸ਼ਤਰ ( ਸ਼ਤਰ ਜ਼ਿਹਾਫ਼ ਨਾਲ )
ਭਾਂਵੇਂ ਕੁਝ ਨਿਰਾਸ਼ਾ ਹੈ, ਫ਼ੇਰ ਵੀ ਇਹ ਆਸ਼ਾ ਹੈ, ਜਦ ਸਵੇਰ ਹੋਏਗੀ,
ਤਦ ਸਵੇਰ ਦੀ ਲਾਲੀ, ਬਾਗ ਵਿਚਲੀ ਹਰਿਆਲੀ,ਨਾਲ ਆ ਖ਼ਲੋਏਗੀ।
ਮੇਰਿਆਂ ਖਿਆਲਾਂ ਵਿਚ,ਮਾਤਮੀ ਸਵਾਲਾਂ ਦੀ,ਇਕ ਅਜੀਬ ਬਸਤੀ ਹੈ,
ਜਿਸ ਦਿਆਂ ਘਰਾਂ ਅੰਦਰ, ਤਾਰਿਆਂ ਦੇ ਨਿਕਲਣ ਤੇ ਹਿਲਜੁਲ ਹੋਏਗੀ ( ਸਤੀਸ਼ ਗੁਲਾਟੀ )
ਰੁਕਨ- ਫ਼ਾਇਲੁਨ ਮੁਫ਼ਾਈਲੁਨ ਫ਼ਾਇਲੁਨ ਮੁਫ਼ਾਈਲੁਨ ਫ਼ਾਇਲੁਨ ਮੁਫ਼ਾਈਲੁਨ
ਫ਼ਾਇਲੁਨ ਮੁਫ਼ਾਈਲੁਨ ਫ਼ਾਇਲੁਨ ਮੁਫ਼ਾਈ਼ਲੁਨ ਫ਼ਾਇਲੁਨ ਮੁਫ਼ਾਈਲੁਨ
ਫ਼ਾ + ਇਲੁਨ, ਮੁਫ਼ਾ + ਈ + ਲੁਨ, ਫ਼ਾ + ਇਲੁਨ ਮੁਫ਼ਾ + ਈ + ਲੁਨ, ਫ਼ਾ + ਇਲੁਨ ਮੁਫ਼ਾ + ਈ + ਲੁਨ
ਭਾ ਵਿ ਕੁਝ ਨਿਰਾ ਸ਼ਾ ਹੈ ਫ਼ੇ ਰ ਵੀ ਇ ਆ ਸ਼ਾ ਹੈ ਜਦ ਸਵੇ ਰ ਹੋ ਏ ਗੀ
S I S, I S S S, S I S , I S S S , S I S I S S S
2 I 2 I 2 2 2 2 I 2 I 2 2 2 2 I 2 1 2 2 2
ਫ਼ਾ + ਇਲੁਨ - ਮੁਫ਼ਾ+ ਈ + ਲੁਨ - ਫ਼ਾ + ਇਲੁਨ ਮੁਫ਼ਾ +ਈ + ਲੁਨ ਫ਼ਾ + ਇਲੁਨ ਮੁਫ਼ਾ + ਈ + ਲੁਨ
ਮੇ ਰਿਆਂ- ਖ਼ਿਆ ਲਾਂ ਵਿਚ - ਮਾ ਤਮੀ ਸਵਾ ਲਾਂ ਦੀ ਇਕ ਅਜੀ ਬ ਬਸ ਤੀ ਹੈ
S I S I S S S S I S I S S S S I S I S S S
2 1 2 1 2 2 2 2 1 2 1 2 2 2 2 1 2 1 2 2 2
7 ਬਹਿਰ- ਹਜ਼ਜ਼ ਮੁਸੰਮਨ ਅਖਰਬ( ਖ਼ਰਬ ਜ਼ਿਹਾਫ਼ ਨਾਲ )
ਇਸ ਬਹਿਰ ਦੀ ਬੰਦਸ਼ ਬਹੁਤ ਖ਼ੂਬਸੂਰਤ ਹੈ, ਪਰ ਪੰਜਾਬੀ ਚ ਇਹ ਬਹਿਰ ਵ ਬਹੁਤ ਘੱਟ ਸ਼ਾਇਰਾਂ ਨੇ ਵਰਤੀ ਹੈ
ਵਲ ਛਲ ਨ ਤੁਸੀਂ ਕਰਦੇ, ਜੇ ਦਿਲ ਚ ਨ ਵਲ ਰਖਦੇ,
ਸਹਿਵਨ ਜੁ ਕਿਹਾ ਜਾਵੇ, ਵਲਦਾਰ ਨਹੀਂ ਹੁੰਦਾ।
ਹਮਦਰਦ ਪਛਾਣੇ ਜਾਂ , ਦਿਲਦਾਰ ਪੜੇ ਦਿਲ ਨੂੰ,
ਹਰ ਸ਼ਖ਼ਸ਼ ਪੜ੍ਹੇ ਦਿਲ ਇਕ, ਅਖ਼ਬਾਰ ਨਹੀਂ ਹੁੰਦਾ। ( ਕ੍ਰਿਸ਼ਨ ਭਨੋਟ )
ਰੁਕਨ- ਮਫ਼ਊਲੁ ਮੁਫ਼ਾਈਲੁਨ ਮਫ਼ਊਲੁ ਮੁਫ਼ਾਈਲੁ
ਮਫ਼ਊਲੁ ਮੁਫ਼ਾਈਲੁਨ ਮਫ਼ਊਲੁ ਮੁਫ਼ਾਈਲੁਨ
ਮਫ਼ + ਊਲੁ ਮੁਫ਼ਾ + ਈ + ਲੁਨ ਮਫ਼ + ਊਲੁ ਮੁਫ਼ਾ + ਈ + ਲੁਨ
ਵਲ ਛਲ ਨ ਤੁਸੀਂ ਕਰ ਦੇ ਜੇ ਦਿਲ ਚ ਨ ਵਲ ਰਖ ਦੇ
S S I I S S S S S I I S S S
2 2 I I 2 2 2 2 2 1 1 2 2 2
_________ _____________ ___________ ____________
ਮਫ਼ + ਊਲੁ ਮੁਫ਼ਾ + ਈ ਲੁਨ ਮਫ਼ + ਊਲੁ ਮੁਫ਼ਾ + ਈ + ਲੁਨ
ਸਹਿ ਵਨ ਜੁ ਕਿਹਾ ਜਾ ਵੇ, ਵਲ ਦਾਰ ਨਹੀਂ ਹੁੰ ਦਾ
S S I I S S S S S I I S S S
2 2 I 1 2 2 2 2 2 I 1 2 2 2
_______ __________ _______ ____________
ਮਫ਼ ਊਲੁ ਮੁਫ਼ਾ + ਈ + ਲੁਨ ਮਫ਼ + ਊਲੁ ਮੁਫ਼ਾ + ਈ + ਲੁਨ
ਹਮ ਦਰਦ ਪਛਾ ਣੇ ਜਾਂ ਦਿਲ ਦਾਰ ਪੜ੍ਹੇ ਦਿਲ ਨੂੰ
S S I I S S S S S I I S S S
2 2 1 I 2 2 2 2 2 1 1 2 2 2
________ ____________ __________ _____________
ਮਫ਼ ਊਲੁ + ਮੁਫ਼ਾ ਈ + ਲੁਨ + ਮਫ਼ + ਊਲੁ + ਮੁਫ਼ਾ + ਈ + ਲੁਨ
ਹਰ ਸ਼ਖ਼ਸ਼ ਪੜ੍ਹੇ ਦਿਲ ਇਕ ਅਖ਼ ਬਾਰ ਨਹੀਂ ਹੁੰ ਦਾ
S S I I S S S S S I I S S S
2 2 I 1 2 2 2 2 2 1 1 2 2 2
________ _____________ ________ ___________
8 ਬਹਿਰ- ਹਜ਼ਜ਼ ਮੁਸੰਮਨ ( ਅੱਠ ਰੁਕਨੀ ) ਮੁਸੱਬਗ ( ਤਸਬੀਗ਼ ਜ਼ਿਹਾਫ਼ ਨਾਲ )
ਰੁਕਨ- ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲਾਨ
ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲਾਨ
ਦੁਹਾਈ ਹੈ ਤਿਰੀ ਰੱਬਾ, ਕਰਾ ਦੇ ਤੂੰ ਸਜਣ ਦਾ ਮੇਲ,
ਨਹੀਂ ਤਾਂ ਖਤਮ ਹੋ ਜਾਊ, ਮਿਰੀ ਇਸ ਜ਼ਿੰਦਗੀ ਦਾ ਖੇਲ। ( ਦੀਪਕ ਜੈਤੋਈ )
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲਾਨ
ਦੁਹਾ ਈ ਹੈ ਮਿਰੀ ਰੱ ਬਾ ਕਰਾ ਦੇ ਤੂੰ ਸਜਣ ਦਾ ਮੇਲ
I S S S I S S S I S S S I S S S I
1 2 2 2 1 2 2 2 1 2 2 2 1 2 2 2 1
________ _________ _________ __________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲਾਨ
ਨਹੀਂ ਤਾਂ ਖਤ ਮ ਹੋ ਜਾ ਊ ਮਿਰੀ ਇਸ ਜ਼ਿੰ ਦਗੀ ਦਾ ਖੇਲ
I S S S I S S S I S S S I S S S I
1 2 2 2 2 2 2 2 1 2 2 2 1 2 2 2 1
9 ਬਹਿਰ- ਹਜ਼ਜ਼ ਮੁਸੰਮਨ ( ਅੱਠ ਰੁਕਨੀ ) ਅਖ਼ਰਬ ਮਕ਼ਫ਼ੂਫ਼ ਮਕ਼ਸੂਰ ( ਖ਼ਰਬ ਕ਼ਫ਼ ਤੇ ਕ਼ਸਰ ਜ਼ਿਹਾਫ਼ ਨਾਲ )
ਰੁਕਨ - ਮਫ਼ਊਲੁ ਮੁਫ਼ਾਈਲੁ ਮੁਫ਼ਾਈਲੁ ਮੁਫ਼ਾਈਲੁ
ਮਫ਼ਊਲੁ ਮੁਫ਼ਾਈਲੁ ਮੁਫ਼ਾਈਲੁ ਮੁਫ਼ਾਈਲੁ
ਤਰਸਾ ਨ ਸ਼ਰਾਬੀ ਨੂੰ , ਰਤਾ ਕੁ ਤੇ ਪਿਆ ਹੋਰ,
ਇਕ ਜਾਮ ਲਿਆ ਹੋਰ, ਲਿਆ ਹੋਰ, ਲਿਆ ਹੋਰ। ( ਦੀਪਕ ਜੈਤੋਈ )
ਮਫ਼ ਊਲੁ ਮੁਫ਼ਾ ਈਲੁ ਮੁਫ਼ਾ ਈਲੁ ਮੁਫ਼ਾ ਈਲੁ
ਤਰ ਸਾ ਨ ਸ਼ਰਾ ਬੀ ਨੁ ਰਤਾ ਕੂ ਤ ਪਿਲਾ ਹੋਰ
S S I I S S I I S I S I S S I
2 2 1 1 2 2 1 1 2 1 2 1 2 2 1
ਮਫ਼ ਊਲੁ ਮੁਫ਼ਾ ਈਲੁ ਮੁਫ਼ਾ ਈਲੁ ਮੁਫ਼ਾ ਈਲੁ
ਇਕ ਜਾਮ ਲਿਆ ਹੋਰ ਲਿਆ ਹੋਰ ਲਿਆ ਹੋਰ
S S I I S S I I S S I I S S I
2 2 1 1 2 2 1 1 2 2 1 1 2 2 1
______ _________ _______ ________
10 ਬਹਿਰ- ਹਜ਼ਜ਼ ਮੁਸੰਮਨ ( ਅੱਠ ਰੁਕਨੀ ) ਅਖ਼ਰਬ- ਮਕ਼ਫ਼ੂਫ਼ - ਮਕ਼ਸੂਰ- ਮਹਿਜ਼ੂਫ਼ ( ਖ਼ਰਬ , ਕ਼ਫ਼ ਕ਼ਸਰ ਤੇ ਹਜ਼ਫ਼ ਜ਼ਿਹਾਫ਼ ਨਾਲ )
ਰੁਕਨ ਮਫ਼ਊਲੁ ਮੁਫ਼ਾਈਲੁ ਮੁਫ਼ਾਈਲੁ ਫ਼ਊਲੁਨ
ਮਫ਼ਊਲੁ ਮੁਫ਼ਾਈਲੁ ਮੁਫ਼ਾਈਲੁ ਫ਼ਊਲੁਨ
ਸਾਕੀ ਦੇ ਸ਼ਰੀਕਾਂ ਤੇ ਕਰਮ ਦੇਖ ਰਹੇ ਹਾਂ,
ਬੇ-ਦਰਦ ਜ਼ਮਾਨੇ ਦੇ ਸਿਤਮ ਦੇਖ ਰਹੇ ਹਾਂ।( ਦੀਪਕ ਜੈਤੋਈ )
ਮਫ਼ ਊਲੁ ਮੁਫ਼ਾ ਈਲੁ ਮੁਫ਼ਾ ਈਲੁ ਫ਼ਊ ਲੁਨ
ਸਾ ਕੀ ਦਿ ਸ਼ਰੀ ਕਾਂ ਤਿ ਕਰਮ ਦੇਖ ਰਹੇ ਹਾਂ
S S I I S S I I S S I I S S
2 2 1 1 2 2 I 12 2 1 1 2 2
ਮਫ਼ ਊਲੁ ਮੁਫ਼ਾ ਈਲੁ ਮੁਫ਼ਾ ਈਲੁ ਫ਼ਊ ਲੁਨ
ਬੇ ਦਰਦ ਜ਼ਮਾ ਨੇ ਦਿ ਸਿਤਮ ਦੇਖ ਰਹੇ ਹਾਂ
S S I I S S I I S S I I S S
2 2 1 1 2 2 1 1 2 2 1 1 2 2
______ _______ _________ ______
ਬੰਦਾ ਨਹੀਂ ਬੰਦੇ ਦੀ ਜਗ੍ਹਾ ਕੌਣ ਸਲਾਮਤ,
ਖੂਹ ਖ਼ੁਸ਼ਕ ਹੈ ਪਰ ਦੇਖ ਲਵੋ ਮੌਣ ਸਲਾਮਤ। ( ਦਵਿੰਦਰ ਪੂਨੀਆਂ )
ਮਫ਼ ਊਲੁ ਮੁਫ਼ਾ ਈਲੁ ਮੁਫ਼ਾ ਈਲੁ ਫ਼ਊ ਲੁਨ
ਬੰ ਦਾ ਨ ਹਿ ਬੰ ਦੇ ਦਿ ਜਗ੍ਹਾ ਕੌਣ ਸਲਾ ਮਤ
S S I I S S I I S S I I S S
2 2 1 1 2 2 1 1 2 2 1 1 2 2
______ ________ _______ ______
ਮਫ਼ ਊਲੁ ਮੁਫ਼ਾ ਈਲੁ ਮੁਫ਼ਾ ਈਲੁ ਫ਼ਊ ਲੁਨ
ਖ਼ੂ ਖ਼ੁਸ਼ਕ ਹ ਪਰ ਦੇਖ ਲਵੋ ਮੌਣ ਸਲਾ ਮਤ
S S I I S S I I S S I I S S
2 2 1 1 2 2 1 1 2 2 1 1 2 2
_______ ________ ________ _______
11 ਬਹਿਰ- ਹਜ਼ਜ਼ ਮੁਸੰਮਨ ( ਅੱਠ ਰੁਕਨੀ ) ਮਜਬੂਬ ( ਜਬ ਜ਼ਿਹਾਫ਼ ਨਾਲ)
ਰੁਕਨ- ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾੀਲੁਨ ਫ਼ਿਅਲ
ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ ਫ਼ਿਅਲ
ਗ਼ਮਾਂ ਨੂੰ ਪੀਣ ਦਾ, ਕੋਈ ਕਿਤੇ ਹੀਲਾ ਕਰੋ,
ਘੜੀ ਪਲ ਜੀਣ ਦਾ ਕੋਈ ਕਿਤੇ ਹੀਲਾ ਕਰੋ।
ਨਿਤਾਣੇ ਦੀ ਸੁਣੀਂਦੀ,ਜਦ ਕਿਤੇ ਆਵਾਜ਼ ਨਾ
ਲਬਾਂ ਨੂੰ ਸੀਣ ਦਾ ਕੋਈ ਕਿਤੇ ਹੀਲਾ ਕਰੋ। ( ਰਾਜਵੰਤ ਰਾਜ )
ਮੁਫ਼ਾ ਈ ਲੁਨ ਮਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਿਅਲ
ਗ਼ਮਾਂ ਨੂੰ ਪੀ ਣ ਦਾ ਕੋ ਈ ਕਿਤੇ ਹੀ ਲਾ ਕਰੋ
I S S S I S S S I S S S I S
1 2 2 2 1 2 2 2 1 2 2 2 1 2
_________ __________ _________ ____
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਿਅਲ
ਘੜੀ ਪਲ ਜੀ ਣ ਦਾ ਕੋ ਈ ਕਿਤੇ ਹੀ ਲਾ ਕਰੋ
I S S S I S S S I S S S I S
1 2 2 2 1 2 2 2 1 2 2 2 1 2
__________ __________ __________ _____
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਿਅਲ
ਨਿਤਾ ਣੇ ਦੀ ਸੁਣੀਂ ਦੀ ਜਦ ਕਿਤੇ ਆ ਵਾ ਜ਼ ਨਾ
I S S S I S S S I S S S I S
1 2 2 2 1 2 2 2 1 2 2 2 1 2
_________ __________ __________ _____
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਿਅਲ
ਲਬਾਂ ਨੂੰ ਸੀ ਣ ਦਾ ਕੋ ਈ ਕਿਤੇ ਹੀ ਲਾ ਕਰੋ
I S S S I S S S I S S S I S
1 2 2 2 1 2 2 2 1 2 2 2 1 2
__________ _________ __________ ______
12 ਬਹਿਰ- ਹਜ਼ਜ਼ ਮੁਸੱਦਸ ( ਛੇ ਰੁਕਨੀ ) ਸਾਲਿਮ
ਰੁਕਨ- ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਈਲੁਨ
ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ
ਬੜੀ ਹੀ ਤਲਖ਼ ਹੈ ਅਹਿਸਾਸ ਦੀ ਗਰਮੀ,
ਮਿਰੇ ਸੀਨੇ ਚ ਜੀਕਣ ਅੱਗ ਭਰ ਜਾਵੇ।
ਸਿਮਟ ਜਾਵੇ ਕਦੇ ਤਾਂ ਇਕ ਬਿੰਦੂ ਤੇ,
ਕਦੇ ਅਸਮਾਨ ਵਾਂਗੂ ਮਨ ਪਸਰ ਜਾਵੇ। ( ਕ੍ਰਿਸ਼ਨ ਭਨੋਟ )
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ
ਬੜੀ ਹੀ ਤਲ ਖ਼ ਹੈ ਅਹਿ ਸਾ ਸ ਦੀ ਗਰ ਮੀ
I S S S I S S S I S S S
1 2 2 2 1 2 2 2 1 2 2 2
_______ ___________ ___________
ਮੁਫ਼ਾ ਈ ਲੁ ਮੁਫ਼ਾ ਈ ਲੁਨ ਮੁਫਲਾ ਈ ਲੁਨ
ਮਿਰੇ ਸੀ ਨੇ ਚ ਜੀ ਕਣ ਅੱ ਗ ਭਰ ਜਾ ਵੇ
I S S S I S S S I S S S
I 2 2 2 1 2 2 2 1 2 2 2
_______ _________ ____________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ
ਸਿਮਟ ਜਾ ਵੇ ਕਦੇ ਤਾਂ ਇੱ ਕ ਬਿੰ ਦੂ ਤੇ
I S S S I S S S I S S S
1 2 2 2 1 2 2 2 1 2 2 2
_________ __________ __________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ
ਕਦੇ ਅਸ ਮਾ ਨ ਵਾਂ ਗੂੰ ਮਨ ਪਸਰ ਜਾ ਵੇ
I S S S I S S S I S S S
1 2 2 2 1 2 2 2 1 2 2 2
________ __________ __________
13 ਬਹਿਰ- ਹਜ਼ਜ਼ ਮੁਸੱਦਸ ( ਛੇ ਰੁਕਨੀ ) ਮਹਿਜ਼ੂਫ਼ ( ਹਜ਼ਫ਼ ਜ਼ਿਹਾਫ਼ ਨਾਲ )
ਰੁਕਨ- ਮੁਫ਼ਾਈਲੁਨ ਮੁਫ਼ਾਈ ਲੁਨ ਫ਼ਊਲੁਨ
ਮੁਫ਼ਾਈਲੁਨ ਮੁਫ਼ਾਈਲੁਨ ਫ਼ਊਲੁਨ
ਤੁਸੀਂ ਸਾਵਣ ਚ ਵੀ ਪੁੰਗਰੇ ਨਾ ਮੌਲੇ,
ਅਸੀਂ ਖਿੜਦੇ ਰਹੇ ਮਾਰੂਥਲਾਂ ਵਿਚ।
ਅਜੇ ਮੁੜ ਮੁੜ ਨਾ ਕਰ ਵਾਅਦੇ ਵਫ਼ਾ ਦੇ
ਕਦੇ ਪਰਖਾਂਗੇ ਤੈਨੂੰ ਮੁਸ਼ਕਲਾਂ ਵਿਚ । ( ਅਨੂ ਬਾਲਾ )
ਮੁਫ਼ਾ ਈ ਲੁਨ ਮੁਫ਼ ਈ ਲੁਨ ਫ਼ਊ ਲੁਨ
ਤੁਸੀਂ ਸਾ ਵਣ ਚ ਵੀ ਪੁਗ ਰੇ ਨ ਮੌ ਲੇ
I S S S I S S S I S S
1 2 2 2 1 2 2 2 1 2 2
_______ ____________ ________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਊ ਲੁਨ
ਅਸੀਂ ਖਿੜ ਦੇ ਰਹੇ ਮਾ ਰੂ ਥਲਾਂ ਵਿਚ
I S S S I S S S I S S
1 2 2 2 1 2 2 2 1 2 2
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਊ ਲੁਨ
ਅਜੇ ਮੁੜ ਮੁੜ ਨ ਕਰ ਵ੍ਹਾ ਦੇ ਵਫ਼ਾ ਦੇ
I S S S I S S S I S S
1 2 2 2 1 2 2 2 1 2 2
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਊ ਲੁਨ
ਕਦੇ ਪਰ ਖਾਂ ਗਿ ਤੈਂ ਨੂੰ ਮੁਸ਼ ਕਲਾਂ ਵਿਚ
I S S S I S S S I S S
1 2 2 2 1 2 2 2 1 2 2
________ __________ _______
14 ਬਹਿਰ- ਹਜ਼ਜ਼ ਮੁਸੱਦਸ ( ਛੇ ਰੁਕਨੀ ) ਮਕ਼ਫ਼ੂਫ਼ ( ਕ਼ਫ਼ ਜ਼ਿਹਾਫ਼ ਨਾਲ )
ਰੁਕਨ- ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁ
ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁ
ਜ਼ਰੂਰੀ ਤਾਂ ਨਹੀਂ ਮਿਲਣੇ ਖ਼ਿਆਲਾਤ,
ਤੁਹਾਡੇ ਹੋਰ ਨੇ ਤੇ ਆਪਣੇ ਹੋਰ।
ਰਹੀ ਕਿੱਥੇ ਵਫ਼ਾ ਯਾਰੋ ਜ਼ਮਾਨੇ ਚ,
ਜ਼ਮਾਨੇ ਆ ਗਏ ਨੇ ਹੋਰ ਦੇ ਹੋਰ। ( ਕ੍ਰਿਸ਼ਨ ਭਨੋਟ )
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈਲੁ
ਜ਼ਰੂ ਰੀ ਤਾਂ ਨਹੀਂ ਮਿਲ ਣੇ ਖ਼ਿਆ ਲਾਤ
I S S S I S S S I S S I
1 2 2 2 1 2 2 2 1 2 2 I
________ __________ __________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈਲੁ
ਤੁਹਾ ਡੇ ਹੋ ਰ ਨੇ ਤੇ ਆ ਪਣੇ ਹੋਰ
I S S S I S S S I S S I
1 2 2 2 1 2 2 2 1 2 2 1
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈਲੁ
ਰਹੀ ਕਿੱ ਥੇ ਵ ਫ਼ਾ ਯਾ ਰੋ ਜ਼ਮਾਂ ਨੇ ਚ
I S S S I S S S I S S I
1 2 2 2 1 2 2 2 1 2 2 1
_________ __________ _________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਮੁਫ਼ਾ ਈਲੁ
ਜ਼ਮਾਂ ਨੇ ਆ ਗਏ ਨੇ ਹੋ ਰ ਦੇ ਹੋਰ
I S S S I S S S I S S I
1 2 2 2 1 2 2 2 1 2 2 I
________ _________ ________
15 ਬਹਿਰ- ਹਜ਼ਜ਼ ਮੁਸੱਦਸ ( ਛੇ ਰੁਕਨੀ ) ਅਖ਼ਰਬ- ਮਕ਼ਬੂਜ਼- ਮਹਿਜ਼ੂਫ਼ ( ਖ਼ਰਬ, ਕ਼ਬਜ਼ ਤੇ ਹਜ਼ਫ਼ ਜ਼ਿਹਾਫ਼ ਨਾਲ )
ਰੁਕਨ- ਮਫ਼ਊਲੁ ਮੁਫ਼ਾਇਲੁਨ ਫ਼ਊਲੁਨ
ਮਫ਼ਊਲੁ ਮੁਫ਼ਾਇਲੁਨ ਫ਼ਊਲੁਨ
ਮਰਦਾ ਹਾਂ ਖ਼ੁਦਾ ਦੇ ਵਾਸਤੇ ਜਾ,
ਤੂੰ ਸਿਰ ਤੇ ਨਾ ਲੈ ਗੁਨਾਹ ਕਾਸਿਦ। ( ਦੀਪਕ ਜੈਤੋਈ )
ਮਫ਼ ਊਲੁ ਮੁਫ਼ਾ ਇਲੁਨ ਫ਼ਊ ਲੁਨ
ਮਰ ਦਾ ਹ ਖ਼ੁਦਾ ਦਿ ਵਾ ਸ ਤੇ ਜਾ
S S I I S I S I S S
1 2 I 1 2 1 2 1 2 2
ਮਫ਼ ਊਲੁ ਮੁਫ਼ਾ ਇਲੁਨ ਫ਼ਊ ਲੁਨ
ਤੂੰ ਸਿਰ ਤਿ ਨ ਲੈ ਗੁਨਾ ਹ ਕਾ ਸਿਦ
S S I I S I S I S S
2 2 1 1 2 1 2 1 2 2
16 ਬਹਿਰ-ਹਜ਼ਜ਼ ਮੁਸੱਦਸ (ਛੇ ਰੁਕਨੀ ) ਅਖ਼ਰਬ ਮਕ਼ਬੂਜ਼ ਮਕ਼ਸੂਰ ( ਖ਼ਰਬ- ਕ਼ਬਜ਼ ਤੇ ਕ਼ਸਰ ਜ਼ਿਹਾਫ਼ ਨਾਲ )
ਰੁਕਨ - ਮਫ਼ਊਲੁ ਮੁਫ਼ਾਇਲੁਨ ਮੁਫ਼ਾਈਲੁ
ਮਫ਼ਊਲੁ ਮੁਫ਼ਾਇਲੁਨ ਮੁਫ਼ਾਈਲੁ
ਮਦਹੋਸ਼ ਬਣਾ, ਪਿਲਾਕੇ ਇਕ ਜਾਮ
ਹਾਂ ਖ਼ੂਬ ਸੁਆਦਲੀ ਹੈ ਇਹ ਸ਼ਾਮ ( ਦੀਪਕ ਜੈਤੋਈ )
ਮਫ਼ ਊਲੁ ਮੁਫ਼ਾ ਇਲੁਨ ਮੁਫ਼ਾ ਈਲੁ
ਮਦ ਹੋਸ਼ ਬਣਾ ਪਿਲਾ ਕਿ ਇਕ ਜਾਮ
S S I I S I S I S S I
2 2 1 1 2 1 2 1 2 2 1
_______ __________ ___________
ਮਫ਼ ਊਲੁ ਮੁਫ਼ਾ ਇਲੁਨ ਮੁਫ਼ਾ ਈਲੁ
ਹਾਂ ਖ਼ੂਬ ਸੁਆ ਦਲੀ ਹਿ ਇਹ ਸ਼ਾਮ
S S I I S I S I S S I
2 2 1 1 2 1 2 1 2 2 1
_______ _________ ____________
17 ਬਹਿਰ- ਹਜ਼ਜ਼ ਮੁਰੱਬਾ ( ਚਾਰ ਰੁਕਨੀ ) ਮਹਿਜ਼ੂਫ਼ ( ਹਜ਼ਫ਼ ਜ਼ਿਹਾਫ਼ ਨਾਲ )
ਰੁਕਨ- ਮੁਫ਼ਾਈਲੁਨ ਫ਼ਊਲੁਨ
ਮੁਫ਼ਾਈਲੁਨ ਫ਼ਊਲੁਨ
ਨਸ਼ਾ ਹਾਂ, ਜਾਮ ਤੱਕ ਹਾਂ,
ਮੇਂ ਸੂਰਜ ਸ਼ਾਮ ਤੱਕ ਹਾਂ।
ਵਫ਼ਾ ਦੀ ਬਾਤ ਹਾਂ ਪਰ
ਗਲੀ ਬਦਨਾਮ ਤੱਕ ਹਾਂ। ( ਸਿਮਰਨਜੋਤ ਮਾਨ )
ਮੁਫ਼ਾ ਈ ਲੁਨ ਫ਼ਊ ਲੁਨ
ਨਸ਼ਾ ਹਾਂ ਜਾ ਮ ਤਕ ਹਾਂ
I S S S I S S
1 2 2 2 1 2 2
_________ _________
ਮੁਫ਼ਾ ਈ ਲੁਨ ਫ਼ਊ ਲੁਨ
ਮਿ ਸੂ ਰਜ ਸ਼ਾ ਮ ਤਕ ਹਾਂ
I S S S I S S
1 2 2 2 1 2 2
___________ __________
ਮੁਫ਼ਾ ਈ ਲੁਨ ਫ਼ਊ ਲੁਨ
ਵਫ਼ਾ ਦੀ ਬਾ ਤ ਹਾਂ ਪਰ
I S S S I S S
1 2 2 2 1 2 2
__________ _______
ਮੁਫ਼ਾ ਈਲੁਨ ਫ਼ਊ ਲੁਨ
ਵਫ਼ਾ ਦੀ ਬਾ ਤ ਹਾਂ ਪਰ
I S S S I S S
1 2 2 2 1 2 2
_________ _______
ਮੁਫ਼ਾ ਈ ਲੁਨ ਫ਼ਊ ਲੁਨ
ਗਲੀ ਬਦ ਨਾ ਮ ਤਕ ਹਾਂ
I S S S I S S
1 2 2 2 1 2 2
__________ ___________
18 ਬਹਿਰ- ਹਜ਼ਜ਼ ਮੁਅੱਸ਼ਰ ( ਸੋਲ੍ਹਾਂ ਰੁਕਨੀ ) ਜਾਂ ਮੁਸੱਦਸ ਮੁਜ਼ਾਇਫ਼ ਅਖਰਬ- ਮਕ਼ਬੂਜ਼- ਮਹਿਜ਼ੂਫ਼ ( ਖ਼ਰਬ- ਕ਼ਬਜ਼- ਹਜ਼ਫ਼ ਜ਼ਿਹਾਫ਼ਾਂ ਨਾਲ )
ਰੁਕਨ- ਮਫ਼ਊਲੁ ਮੁਫ਼ਾਇਲੁਨ ਫ਼ਊਲੁਨ
ਮਫ਼ਊਲੁ ਮੁਫ਼ਾਇਲੁਨ ਫ਼ਊਲੁਨ
ਮਫ਼ਊਲੁ ਮੁਫ਼ਾਇਲੁਨ ਫ਼ਊਲੁਨ
ਮਫ਼ਊਲੁ ਮੁਫ਼ਾਇਲੁਨ ਫ਼ਊਲੁਨ
ਅਹਿਸਾਸ ਦਾ ਰੰਗ ਖ਼ੂਬ ਸੂਖ਼ਮ,
ਵਿਸਮਾਦ ਤਰੰਗ ਅੱਤ ਕੋਮਲ,
ਮਨ ਦੀ ਇਹ ਦਸ਼ਾ ਸਚੇਤ ਨਿਆਰੀ,
ਸੰਗੀਤ ਅਜਬ ਸੁਣਾ ਰਹੀ ਹੈ। ( ਦਵਿੰਦਰ ਪੂਨੀਆਂ )
ਮਫ਼ ਊਲੁ ਮੁਫ਼ਾ ਇਲੁਨ ਫ਼ਊ ਲੁਨ
ਅਹਿ ਸਾਸ ਦ ਰੰ ਗ ਅੱ ਤ ਕੋ ਮਲ
S S I I S I S I S S
2 2 1 1 2 1 2 1 2 2
_______ _________ ________
ਮਫ਼ ਊਲੁ ਮੁਫ਼ਾ ਇਲੁਨ ਫ਼ਊ ਲੁਨ
ਵਿਸ ਮਾਦ ਤਰੰ ਗ ਅੱ ਤ ਕੋ ਮਲ
S S I I S I S I S S
2 2 1 1 2 1 2 1 2 2
________ _________ _________
ਮਫ਼ ਊਲੁ ਮੁਫ਼ਾ ਇਲੁਨ ਫ਼ਊ ਲੁਨ
ਮਨ ਦੀ ਇ ਦਸ਼ਾ ਸਚੇ ਤ ਨਾ ਰੀ
S S I I S I S I S S
2 2 1 1 2 1 2 1 2 2
_______ ________ _________
ਫ਼ ਊਲੁ ਮੁਫ਼ਾ ਇਲੁਨ ਫ਼ਊ ਲੁਨ
ਸੰ ਗੀਤ ਅਜਬ ਸੁਣਾ ਰਹੀ ਹੈ
S S I I S I S I S S
2 2 1 1 2 1 2 1 2 2
_______ __________ ________
19 ਬਹਿਰ- ਹਜ਼ਜ਼ ਮੁਰੱਬਾ ( ਚਾਰ ਰੁਕਨੀ ) ਸਾਲਿਮ
ਰੁਕਨ - ਮੁਫ਼ਾਈਲੁਨ ਮੁਫ਼ਾਈਲੁਨ
ਮੁਫ਼ਾਈਲੁਨ ਮੁਫ਼ਾਈਲੁਨ
ਗ਼ਮਾਂ ਦੀ ਦੋਸਤੀ ਗੂੜ੍ਹੀ,
ਖ਼ੁਸ਼ੀ ਦਾ ਸਾਥ ਹੈ ਪਲ ਭਰ।
ਦੁਕਾਨਾਂ ਹੀ ਦੁਕਾਨਾਂ ਨੇ,
ਕਿਤੇ ਮਸਜਦ,ਕਿਤੇ ਮੰਦਰ। ( ਦਵਿੰਦਰ ਪੂਨੀਆਂ )
ਮੁਫ਼ਾ ਈ ਲੁਨ ਮੁਫ਼ਾ ਈ ਲੁਨ
ਗ਼ਮਾਂ ਦੀ ਦੋ ਸਤੀ ਗੂ ੜ੍ਹੀ
I S S S I S S S
1 2 2 2 1 2 2 2
________ ___________
ਮੁਫ਼ਾ ਈ ਲੁਨ ਮੁਫ਼ਾ ਈ ਲੁਨ
ਖ਼ੁਸ਼ੀ ਦਾ ਸਾ ਥ ਹੈ ਪਲ ਭਰ
I S S S I S S S
1 2 2 2 1 2 2 2
________ ___________
ਮੁਫ਼ਾ ਈ ਲੁਨ ਮੁਫ਼ਾ ਈ ਲੁਨ
ਦੁਕਾ ਨਾਂ ਹੀ ਦੁਕਾਂ ਨਾਂ ਨੇ
I S S S I S S S
1 2 2 2 1 2 2 2
________ __________
ਮੁਫ਼ਾ ਈ ਲੁਨ ਮੁਫ਼ਾ ਈ ਲੁਨ
ਕਿਤੇ ਮਸ ਜਦ ਕਿਤੇ ਮੰ ਦਰ
I S S S 1 S S S
1 2 2 2 1 2 2 2
_________ __________
20 ਬਹਿਰ- ਹਜ਼ਜ਼ ਮੁਰੱਬਾ ( ਚਾਰ ਰੁਕਨੀ ) ਅਸ਼ਤਰ ਮਕ਼ਬੂਜ਼ ( ਸ਼ਤਰ ਤੇ ਕ਼ਬਜ਼ ਜ਼ਿਹਾਫ਼ ਨਾਲ )
ਰੁਕਨ - ਫ਼ਾਇਲੁਨ ਮੁਫ਼ਾਇਲੁਨ
ਫ਼ਾਇਲੁਨ ਮੁਫ਼ਾਇਲੁਨ
ਰੌਣਕਾਂ ਪਰੇ ਪਰੇ ,
ਗ਼ਮ ਮੇਰੇ ਕ਼ਰੀਬ ਹੈ।
ਦਿਲ ਮਿਣਨ ਦੇ ਵਾਸਤੇ
ਜ਼਼ਖਮ ਹੀ ਜਰੀਬ ਹੈ। ( ਦਵਿੰਦਰ ਪੂਨੀਆਂ )
ਫ਼ਾ ਇਲੁਨ ਮੁਫ਼ਾ ਇਲੁਨ
ਰੌ ਣਕਾਂ ਪਰੇ ਪਰੇ
S I S I S I S
2 1 2 1 2 1 2
______ ________
ਫ਼ਾ ਇਲੁਨ ਮੁਫ਼ਾ ਇਲੁਨ
ਗ਼ਮ ਮਿਰੇ ਕ਼ਰੀ ਬ ਹੈ
S I S I S I S
2 1 2 1 2 1 2
_________ _________
ਫ਼ਾ ਇਲੁਨ ਮੁਫ਼ਾ ਇਲੁਨ
ਦਿਲ ਮਿਣਨ ਦਿ ਵਾ ਸਤੇ
S I S I S I S
1 2 2 1 2 1 2
________ __________
ਫ਼ਾ ਇਲੁਨ ਮੁਫ਼ਾ ਇਲੁਨ
ਜ਼ਖ਼ ਮ ਹੀ ਜ਼ਰੀ ਬ ਹੈ
S I S I S I S
2 1 2 1 2 1 2
_______ _________
21 ਬਹਿਰ - ਹਜ਼ਜ਼ ਮੁਸੱਦਸ ( ਛੇ ਰੁਕਨੀ ) ਮਕ਼ਬੂਜ਼ ( ਕ਼ਬਜ਼ ਜ਼ਿਹਾਫ਼ ਨਾਲ )
ਰੁਕਨ -ਮੁਫ਼ਾਇਲੁਨ ਮੁਫ਼ਾਇਲੁਨ ਮੁਫ਼ਇਲੁਨ
ਮੁਫ਼ਾਇਲੁਨ ਮੁਫ਼ਾਇਲੁਨ ਮੁਫ਼ਾਇਲੁਨ
ਜਨਾਬ ਨਾਲ ਇੰਝ ਨੇੜਤਾ ਨਿਭੀ,
ਕਿ ਨਾਲ ਨਾਲ ਕੁਝ ਕੁ ਫ਼ਾਸਲਾ ਰਿਹਾ।
ਉਦਾਸ ਜ਼ਿੰਦਗੀ ਚ ਰੰਗ ਮੈਂ ਭਰੇ,
ਕਿ ਹੁਸਨ ਜਾਂ ਤਿਰਾ ਚਿਤਾਰਦਾ ਰਿਹਾ। ( ਕ੍ਰਿਸ਼ਨ ਭਨੋਟ )
ਮੁਫ਼ਾ ਇਲੁਨ ਮੁਫ਼ਾ ਇਲੁਨ ਮੁਫ਼ਾ ਇਲੁਨ
ਜਨਾ ਬ ਨਾ ਲ ਇੰ ਝ ਨੇ ੜਤਾ ਨਿਭੀ
I S I S I S I S I S I S
1 2 1 2 1 2 1 2 1 2 1 2
________ _________ __________
ਮੁਫ਼ਾ ਇਲੁਨ ਮੁਫ਼ਾ ਇਲੁਨ ਮੁਫ਼ਾ ਇਲੁਨ
ਕਿ ਨਾ ਲ ਨਾ ਲ ਕੁਝ ਕੁ ਫ਼ਾ ਸਲਾ ਰਿਹਾ
I S I S I S I S I S I S
1 2 1 2 1 2 1 2 1 2 1 2
_________ __________ _________
ਮੁਫ਼ਾ ਇਲੁਨ ਮੁਫ਼ਾ ਇਲੁਨ ਮੁਫ਼ਾ ਇਲੁਨ
ਉਦਾ ਸ ਜ਼ਿੰ ਦਗੀ ਚ ਰੰ ਗ ਮੈਂ ਭਰੇ
I S I S I S I S I S I S
1 2 1 2 1 2 1 2 1 2 1 2
________ __________ _________
ਮੁਫ਼ਾ ਇਲੁਨ ਮੁਫ਼ਾ ਇਲੁਨ ਮੁਫ਼ਾ ਇਲੁਨ
ਕਿ ਹੁਸ ਨ ਜਾਂ ਤਿਰਾ ਚਿਤਾ ਰਦਾ ਰਿਹਾ
I S I S I S I S I S I S
1 2 1 2 1 2 1 2 1 2 1 2
_________ _________ __________
No comments:
Post a Comment