Tuesday, 17 January 2017

ਬਹਿਰ ਮੁਤਦਾਰਿਕ ਜ਼ਿਹਾਫ਼ਾ ਸਮੇਤ

ਬਹਿਰ ਮੁਤਦਾਰਿਕ ਦੇ ਜ਼ਿਹਾਫ਼ੇ ਰੂਪ-ਇਹ ਬਹਿਰ ਅਰੂਜ਼ ਦੇ ਬਾਨੀ ਖ਼ਲ਼ੀਲ ਬਿਨ  ਅਹਿਮਦ ਤੋਂ ਮਗਰੋਂ ,ਅਬੁਲ -ਹਸਨ -ਅਖ਼ਫਸ਼ ਨੇ ਈਜਾਦ ਕਰਕੇ ਖ਼ਲ਼ੀਲ ਬਿਨ ਅਹਿਮਦ ਦੀਆਂ ਗ਼ਜ਼ਲਾਂ ਨਾਲ ਜੋੜਹ ਦਿੱਤੀ। ਇਸ ਗ਼ਜ਼ਲ ਦਾ ਨਾਂ ਮੁਤਦਾਰਿਕ ਵੀ ਏਸੇ ਆਧਾਰ ਤੇ
 ਰੱਖਿਆ ਗਿਆ ਕਿਉਂ ਕਿ ਅਰਬੀ ਭਾਸ਼ਾ ਵਿੱਚ ਤੁਦਾਰਿਕ ਦਾ ਅਰਥ ਹੈ , ਮਿਲਾਉਂਣਾ ਜਾਂ ਸ਼ਾਮਿਲ ਕਰਨਾ। ਇਸ ਬਹਿਰ ਨੂੰ ਅਰਬਾਂ ਨੇ ਦੋ ਹੋਰ ਨਾਂ ਵੀ ਦਿੱਤੇ ਹੋਏ ਹਨ, ਜਿਹੜ੍ਹੇ ਬਹਿਰ ਦੇ ਰੁਕਨਾਂ ਦੀ ਧੁਨੀ ਜਾਂ ਚਾਲ ਦੇ ਅਨੁਸਾਰ ਰੱਖੇ ਗਏ ਹਨ, ਦਕੁੱਨਾਕੂਸ ਤੇ ਸੌਤੁਨਾਕੂਸ।
 ਨਾਕੂਸ ਅਰਬੀ ਭਾਸ਼ਾ ਵਿੱਚ ਸੰਖ ਨੂੰ ਵੀ ਕਿਹਾ ਜਾਂਦਾ ਹੈ ਤੇ ਗਿਰਜੇ ਦੇ ਟੱਲ ਨੂੰ ਵੀ। ਇਸਦੇ ਰੁਕਨਾਂ ਦੀ ਧੁਨੀ ਸੰਖ ਦੀ ਧੁਨੀ ਵਰਗੀ ਵੀ ਲੱਗਦੀ ਹੈ ਤੇ ਟੱਲ ਦੀ ਧੁਨੀ ਵਰਗੀ ਵੀ। ਪੰਜਾਬੀ ਵਿੱਚ ਇਹ ਬਹਿਰ ਬਹੁਤ ਹਰਮਨ ਪਿਆਰੀ ਹੈ।
  1 ਬਹਿਰ- ਮੁਤਦਾਰਿਕ ਮੁਸੰਮਨ  ਸਾਲਿਮ
ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ
SIS  SIS  SIS  SIS
212  212  212  212
  2 ਬਹਿਰ- ਮੁਤਦਾਰਿਕ ਮੁਸੰਮਨ ਮਖ਼ਬੂਨ ( ਖ਼ਬਨ ਜ਼ਿਹਾਫ਼ ਨਾਲ )
ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ ਫ਼ਿਇਲੁਨ
         IIS  IIS IIS IIS
( ਖ਼ਬਨ )    (ਖ਼ਬਨ )  ( ਖ਼ਬਨ )  ( ਖ਼ਬਨ )
                 (ਖ਼ਬਨ )
I12  I12  I12  I12

  3 ਬਹਿਰ - ਮੁਤਦਾਰਿਕ ਮੁਸੰਮਨ ਮਕ਼ਤੂਅ ( ਕ਼ਤਅ  ਜ਼ਿਹਾਫ਼  ਨਾਲ )
ਫ਼ਾਇਲੁਨ   ਫ਼ਾਇਲੁਨ   ਫ਼ਾਇਲੁਨ    ਫ਼ਿਅਲੁਨ
 SS   SS    SS   SS
( ਕ਼ਤਅ )      ( ਕ਼ਤਅ  )     ( ਕ਼ਤਅ )  ( ਕ਼ਤਅ  )                  
22    22  22   22

     4 ਬਹਿਰ - ਮੁਤਦਾਰਿਕ ਮੁਸੰਮਨ ਮਹਿਜੂਜ ( ਹਜਜ ਜ਼ਿਹਾਫ਼  ਨਾਲ )
ਫ਼ਾਇਲੁਨ        ਫ਼ਾਇਲੁਨ      ਫ਼ਾਇਲੁਨ    ਫ਼ਿਅ
        SIS    SIS   SIS   S
                            ( ਹਜਜ )
212    212    212  2

      5 ਬਹਿਰ- ਮੁਤਦਾਰਿਕ ਮਖ਼ਬੂਨ ਮਹਜੂਜ ( ਖ਼ਬਨ ਤੇ ਕ਼ਤਅ ਜ਼ਿਹਾਫ਼ਾਂ ਨਾਲ )
ਫ਼ਾਇਲੁਨ   ਫ਼ਾਇਲੁਨ  ਫ਼ਾਇਲੁਨ  ਫ਼ਿਅਲ
SIS   SIS  SIS IS
 
    ( ਖ਼ਬਨ + ਕ਼ਤਅ )
        212   212  212 12
  6       ਬਹਿਰ- ਮੁਤਦਾਰਿਕ ਮੁਸੰਮਨ ਮੁਜਾਲ (  ਇਜਾਲ ਜ਼ਿਹਾਫ਼ ਨਾਲ )
ਫ਼ਾਇਲੁਨ   ਫ਼ਾਇਲੁਨ   ਫਾਇਲੁਨ  ਫ਼ਾਇਲਾਂ
SIS  SIS   SIS SISI
                                                                   ( ਇਜਾਲ )
  212  212   212  2121
 7   ਬਹਿਰ - ਮੁਸੰਮਨ ਮੁਤਦਾਰਿਕ ਮਕ਼ਤੂਅ  ਮਹਜੂਜ  ( ਕ਼ਤਅ  ਤੇ  ਹਜਜ  ਜ਼ਿਹਾਫ਼  ਨਾਲ )
                        ਫ਼ਿਅਲੁਨ     ਫ਼ਿਅਲੁਨ     ਫ਼ਿਅਲੁਨ              ਫ਼ਿਅ                  
SS    SS    SS      S    
                       ( ਕ਼ਤਅ   )  ( ਕ਼ਤਅ )    ( ਕ਼ਤਅ )     ( ਕ਼ਤਅ +  ਹਜਜ )
 8 ਬਹਿਰ ਮੁਤਦਾਰਿਕ  ਮੁਸੱਦਸ  ਸਾਲਿਮ
ਫ਼ਾਇਲੁਨ   ਫ਼ਾਇਲੁਨ  ਫ਼ਾਇਲੁਨ
SIS  SIS  SIS
212  212  212
 9 ਬਹਿਰ ਮੁਤਦਾਰਿਕ ਮੁਸੱਦਸ ਮਖ਼ਬੂਨ ( ਖ਼ਬਨ ਜ਼ਿਹਾਫ਼  )
ਫ਼ਿਇਲੁਨ   ਫ਼ਿਇਲੁਨ   ਫ਼ਿਇਲੁਨ
IIS  IIS  IIS
                     ( ਖ਼ਬਨ )   (  ਖ਼ਬਨ )    ( ਖ਼ਬਨ )
112  112  112

 10 ਬਹਿਰ -ਮੁਤਦਾਰਿਕ  ਮੁਸੱਦਸ ਮਕ਼ਤੂਅ ( ਕ਼ਤਅ  ਜ਼ਿਹਾਫ਼ ਨਾਲ )

ਫ਼ਿਅਲੁਨ  ਫ਼ਿਅਲੁਨ ਫ਼ਿਅਲੁਨ
SS   SS  SS
( ਕ਼ਤਅ )   ( ਕ਼ਤਅ ) ( ਕ਼ਤਅ )
22   22  22

   
 11 ਬਹਿਰ ਮੁਤਦਾਰਿਕ  ਮੁਸੱਦਸ  ਮਹਿਜੂਜ ( ਹਜਜ ਜ਼ਿਹਾਫ਼ ਨਾਲ )
ਫ਼ਾਇਲੁਨ  ਫ਼ਾਇਲੁਨ  ਫ਼ਿਅ
SIS  SIS  S
(ਹਜਜ )
212  212  2
 12 ਬਹਿਰ -ਮੁਤਦਾਰਿਕ ਮੁਸੱਦਸ ਮੁਜਾਲ ( ਇਜਾਲ ਜ਼ਿਹਾਫ਼  ਨਾਲ )
ਫ਼ਾਇਲੁਨ   ਫ਼ਾਇਲੁਨ  ਫ਼ਾਇਲਾਂ
SIS   SIS SISI
   ( ਇਜਾਲ )
212   212  2121

 13 ਬਹਿਰ- ਮੁਤਦਾਰਿਕ  ਮੁਸੱਦਸ  ਮਕ਼ਤੂਅ ਮਹਜੂਜ (  ਕ਼ਤਅ  ਤੇ  ਹਜਜ  ਜ਼ਿਹਾਫ਼  ਨਾਲ  )
  ਫ਼ਿਅਲੁਨ  ਫ਼ਿਅਲੁਨ   ਫ਼ਿਅ
SS   SS   S
(ਕ਼ਤਅ )  ( ਕ਼ਤਅ )  ( ਹਜਜ )
22   22   2
                               
 14 ਬਹਿਰ ਮੁਤਦਾਰਿਕ ਮੁਸੱਦਸ ਮਖ਼ਬੂਨ ਮਕ਼ਤੂਅ  ( ਖ਼ਬਨ  ਤੇ  ਕ਼ਤਅ  ਜ਼ਿਹਾਫ਼ ਨਾਲ )
ਫ਼ਾਇਲੁਨ   ਫ਼ਾਇਲੁਨ  ਫ਼ਿਅਲ
SIS   SIS   IS
    ( ਖ਼ਬਨ + ਕ਼ਤਅ )  
212   212   12
 
 15 ਬਹਿਰ- ਮੁਤਦਾਰਿਕ ਮੁਰੱਬਾ ਸਾਲਿਮ
ਫ਼ਾਇਲੁਨ   ਫ਼ਾਇਲੁਨ
SIS   SIS
212   212

  16 ਬਹਿਰ- ਮੁਤਦਾਰਿਕ ਮੁਰੱਬਾ ਮਖ਼ਬੂਨ ( ਖ਼ਬਨ ਜ਼ਿਹਾਫ਼ ਨਾਲ )
ਫ਼ਇਲੁਨ   ਫ਼ਇਲੁਨ
IIS  IIS
( ਖ਼ਬਨ )  ( ਖ਼ਬਨ )
112  112

 17 ਬਹਿਰ - ਬਹਿਰ ਮੁਤਦਾਰਿਕ ਮੁਰੱਬਾ ਮਕ਼ਤੂਅ ( ਕ਼ਤਅ  ਜ਼ਿਹਾਫ਼  ਨਾਲ  )
ਫ਼ਿਅਲੁਨ    ਫ਼ਿਅਲੁਨ
SS    SS
( ਕ਼ਤਅ )    ( ਕ਼ਤਅ )
22    22
 18ਬਹਿਰ - ਮੁਤਦਾਰਿਕ  ਮੁਰੱਬਾ ਮਹਜੂਜ  ( ਹਜਜ  ਜ਼ਿਹਾਫ਼  ਨਾਲ )
ਫ਼ਾਇਲੁਨ  ਫ਼ਾ
SIS  S
          (ਹਜਜ )  
212  2    

 19 ਬਹਿਰ - ਮੁਤਦਾਰਿਕ  ਮੁਰੱਬਾ ਮੁਜਾਲ (( ਇਜਾਲ ਜ਼ਿਹਾਫ਼ ਨਾਲ  )
ਫ਼ਾਇਲੁਨ   ਫ਼ਾਇਲਾਂ
SIS  SISI
   
             ( ਇਜਾਲ )
212  2121
 20 ਬਹਿਰ ਮੁਤਦਾਰਿਕ  ਮੁਰੱਬਾ ਮਖ਼ਬੂਨ  ਮਕ਼ਤੂਅ ( ਖ਼ਬਨ ਤੇ  ਕ਼ਤਅ  ਜ਼ਿਹਾਫ਼ ਨਾਲ )
ਫ਼ਾਇਲੁਨ   ਫ਼ਿਅਲ
SIS    IS
          ( ਖ਼ਬਨ +  ਕ਼ਤਅ )
212    12

 21 ਬਹਿਰ - ਮੁਤਦਾਰਿਕ  ਮੁਰੱਬਾ  ਮਕ਼ਤੂਅ  ਮਹਜੂਜ  ( ਕ਼ਤਅ  ਤੇ  ਹਜਜ  ਜ਼ਿਹਾਫ਼ਾਂ  ਨਾਲ )
ਫ਼ਿਅਲੁਨ       ਫ਼ਿਅ
  SS    S
(ਕ਼ਤਅ )      ( ਹਜਜ )
22    2
 
     ਪਿਆਰੇ  ਦੋਸਤੋ  ਫ਼ਾਇਲੁਨ ਰੁਕਨ  ਪੰਜ ਹਰਫ਼ਾਂ ਦਾ ਹੋਣ  ਕਰਕੇ , ਇਸ ਬਹਿਰ ਦਾ ਰੂਪ  ਛੋਟਾ ਹੁੰਦਾ ਹੈ, ਛੋਟੀ  ਬਹਿਰ ਹੋਣ ਕਰਕੇ ਇਸਦੇ  ਬਾਰਾਂ ਤੇ ਸੋਲ੍ਹਾਂ ਰੁਕਨਾਂ ਦੇ ਰੂਪ ਵੀ ਵਰਤੇ ਜਾਂਦੇ ਹਨ। ਸੋਲ੍ਹਾਂ ਰੁਕਨੀ ਬਹਿਰ ਨੂੰ ਸਾਜਦਾਂ  ਜਾਂ ਮੁਜ਼ਾਅਫ਼ ਕਿਹਾ
        ਜਾਂਦਾ ਹੈ। ਸਾਜਦਾਂ ਅਰਥ ਸੋਲ੍ਹਾਂ ਤੇ ਮੁਜ਼ਾਅਫ਼ ਦਾ ਅਰਥ  ਦੁੱਗਣੀ ਜਾਂ  ਦੂਹਰੀ  ਹੁੰਦਾ  ਹੈ। ਇਸੇ ਤਰ੍ਹਾਂ  ਬਾਰਾਂ  ਰੁਕਨੀ ਬਹਿਰ ਨੂੰ  ਜਾਂ ਮੁਜ਼ਾਅਫ਼  ਕਿਹਾ  ਜਾਂਦਾ ਹੈ। ਮੁਅੱਸ਼ਰ ਦਾ ਅਰਥ  ਬਾਰਾਂ  ਹੁੰਦਾ ਹੈ। ਆਓ ਹੁਣ ਮੁਤਦਾਰਿਕ ਬਹਿਰ ਦੇ ਬਾਰਾਂ ਤੇ ਸੋਲ੍ਹਾਂ ਰੁਕਨੀ ਰੂਪਾਂ ਦੀ        ਵਿਆਖਿਆ  ਕਰੀਏ-
 22 ਬਹਿਰ- ਮੁਤਦਾਰਿਕ  ਸਾਜਦਾਂ  ਸਾਲਿਮ
ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ
SIS  SIS  SIS  SIS  SIS SIS  SIS  SIS
212  212  212  212  212 212  212  212

 23 ਬਹਿਰ ਮੁਤਦਾਰਿਕ  ਸਾਜਦਾਂ ਮਖ਼ਬੂਨ ( ਖ਼ਬਨ ਜ਼ਿਹਾਫ਼ ਨਾਲ )
ਫ਼ਿਇਲੁਨ  ਫ਼ਿਇਲੁਨ   ਫ਼ਿਇਲੁਨ  ਫ਼ਿਇਲੁਨ  ਫ਼ਿਇਲੁਨ  ਫ਼ਿਇਲੁਨ  ਫ਼ਿਇਲੁਨ   ਫ਼ਿਇਲੁਨ
IIS  IIS  IIS  IIS IIS  IIS  IIS  IIS
( ਖ਼ਬਨ )  ( ਖ਼ਬਨ )  ( ਖ਼ਬਨ )    ( ਖ਼ਬਨ )  ( ਖ਼ਬਨ ) ( ਖ਼ਬਨ )   ( ਖ਼ਬਨ )    ( ਖ਼ਬਨ )
112  112  112  112  112  112  112  112
 
 24 ਬਹਿਰ - ਮੁਤਦਾਰਿਕ ਸਾਜਦਾਂ  ਮਕ਼ਤੂਅ ( ਕ਼ਤਅ ਜ਼ਿਹਾਫ਼ ਨਾਲ )
ਫ਼ਿਅਲੁਨ  ਫ਼ਿਅਲੁਨ  ਫ਼ਿਅਲੁਨ  ਫ਼ਿਅਲੁਨ  ਫ਼ਿਅਲੁਨ  ਫ਼ਿਅਲੁਨ  ਫ਼ਿਅਲੁਨ  ਫ਼ਿਅਲੁਨ
SS   SS   SS  SS   SS  SS   SS   SS
( ਕ਼ਤਅ )  ( ਕ਼ਤਅ )  (ਕ਼ਤਅ ) ( ਕ਼ਤਅ )  ( ਕ਼ਤਅ ) ( ਕ਼ਤਅ ) ( ਕ਼ਤਅ )  ( ਕ਼ਤਅ )
22   22   22   22  22  22  22    22
   
 25 ਬਹਿਰ -  ਮੁਤਦਾਰਿਕ  ਸਾਜਦਾਂ  ਮਹਜੂਜ ( ਹਜਜ ਜ਼ਿਹਾਫ਼  ਨਾਲ )
ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਿਅ
SIS  SIS  SIS  SIS SIS  SIS  SIS  S
( ਹਜਜ )
212  212  212  212 212  212  212  2

 26 ਬਹਿਰ ਮੁਤਦਾਰਿਕ  ਸਾਜਦਾਂ ਮੁਜਾਲ ( ਇਜਾਲ ਜ਼ਿਹਾਫ਼ ਨਾਲ )
ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲਾਂ
SIS  SIS  SIS  SIS  SIS SIS  SIS SISI
 ( ਇਜਾਲ )  
212  212  212  212  212  212 212 2121
 27 ਬਹਿਰ - ਮੁਤਦਾਰਿਕ  ਸਾਜਦਾਂ  ਮਖ਼ਬੂਨ  ਮਕ਼ਤੂਅ ( ਖ਼ਬਨ ਤੇ  ਕ਼ਤਅ  ਜ਼ਿਹਾਫ਼  ਨਾਲ )
ਫ਼ਾਇਲੁਨ  ਫ਼ਾਇਲਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਿਅਲ
SIS  SIS  SIS  SIS  SIS  SIS SIS IS
(ਖ਼ਬਨ + ਕ਼ਤਅ )
212  212  212  212  212  212 212 12

 28 ਬਹਿਰ - ਮੁਤਦਾਰਿਕ ਸਾਜਦਾਂ )ਮਕ਼ਤੂਅ  ਮਹਜੂਜ ( ਕ਼ਤਅ ਤੇ  ਹਜਜ  ਜ਼ਿਹਾਫ਼  ਨਾਲ )
ਫ਼ਿਅਲੁਨ  ਫ਼ਿਅਲੁਨ  ਫ਼ਿਅਲੁਨ  ਫ਼ਿਅਲੁਨ  ਫ਼ਿਅਲੁਨ  ਫ਼ਿਅਲੁਨ  ਫ਼ਿਅਲੁਨ  ਫ਼ਿਅ
SS   SS   SS   SS  SS   SS   SS  S
                                           ( ਕ਼ਤਅ + ਹਜਜ )
  22   22   22  22   22   22   22  2

 29 ਬਹਿਰ - ਮੁਤਦਾਰਿਕ ਮੁਅੱਸ਼ਰ  ਸਾਲਿਮ
ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ
SIS  SIS  SIS  SIS  SIS  SIS
212  212  212  212  212  212

 30 ਬਹਿਰ - ਮੁਤਦਾਰਿਕ  ਮੁਅੱਸ਼ਰ  ਮਖ਼ਬੂਨ ( ਖ਼ਬਨ ਜ਼ਿਹਾਫ਼ ਨਾਲ )
ਫ਼ਇਲੁਨ   ਫ਼ਇਲੁਨ  ਫ਼ਇਲੁਨ   ਫ਼ਇਲੁਨ  ਫ਼ਇਲੁਨ   ਫ਼ਇਲੁਨ
IIS  IIS  IIS  IIS  IIS IIS
( ਖ਼ਬਨ )  ( ਖ਼ਬਨ )   ( ਖ਼ਬਨ )   ( ਖ਼ਬਨ )    ( ਖ਼ਬਨ ) ( ਖ਼ਬਨ )
112  112  112  112  112  112

  31 ਬਹਿਰ - ਮੁਤਦਾਰਿਕ  ਮੁਅੱਸ਼ਰ  ਮਕ਼ਤੂਅ ( ਕ਼ਤਅ ਜ਼ਿਹਾਫ਼  ਰਾਹੀਂ  )
ਫ਼ਿਅਲੁਨ   ਫ਼ਿਅਲੁਨ   ਫ਼ਿਅਲੁਨ  ਫ਼ਿਅਲੁਨ  ਫ਼ਿਅਲੁਨ    ਫ਼ਿਅਲੁਨ
SS   SS   SS   SS  SS    SS
( ਕ਼ਤਅ ) ( ਕ਼ਤਅ )  ( ਕ਼ਤਅ )  ( ਕ਼ਤਅ )  ( ਕ਼ਤਅ )   ( ਕ਼ਤਅ  )
22   22   22   22   22   22

 32 ਬਹਿਰ -ਮੁਤਦਾਰਿਕ  ਮੁਅੱਸ਼ਰ  ਮਹਜੂਜ ( ਹਜਜ  ਜ਼ਿਹਾਫ਼  ਨਾ਼ਲ )
ਫ਼ਾਇਲੁਨ  ਫ਼ਾਇਲੁਨ   ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ   ਫ਼ਿਅ
SIS  SIS  SIS  SIS  SIS  S
( ਹਜਜ )
212  212  212  212  212  2

 33 ਬਹਿਰ - ਮੁਤਦਾਰਿਕ  ਮੁਅੱਸ਼ਰ ਮੁਜਾਲ ( ਇਜਾਲ ਜ਼ਿਹਾਫ਼  ਨਾਲ )
ਫ਼ਾੲਲੁਨ   ਫ਼ਾਇਲੁਨ   ਫ਼ਾਇਲੁਨ   ਫ਼ਾਇਲੁਨ   ਫ਼ਾਇਲੁਨ  ਫ਼ਾਇਲਾਂ
SIS  SIS  SIS  SIS   SIS SISI
( ਇਜਾਲ )
212  212  212  212   212 2121

 34 ਬਹਿਰ - ਮੁਤਦਾਰਿਕ  ਮੁਅੱਸ਼ਰ  ਮਖ਼ਬੂਨ  ਮਕ਼ਤੂਅ  ( ਖ਼ਬਨ ਤੇ  ਕ਼ਤਅ ਜ਼ਿਹਾਫ਼  ਨਾਲ )
ਫ਼ਾਇਲੁਨ   ਫ਼ਾਇਲੁਨ   ਫ਼ਾਇਲੁਨ   ਫ਼ਾਇਲੁਨ   ਫ਼ਾਇਲੁਨ  ਫ਼ਿਅਲ
SIS  SIS  SIS   SIS  SIS  IS
( ਖ਼ਬਨ + ਕ਼ਤਅ )
212  212  212   212  212  12

 35 ਬਹਿਰ - ਮੁਤਦਾਰਿਕ  ਮੁਅੱਸ਼ਰ ਮਕ਼ਤੂਅ  ਮਹਜੂਜ  ( ਕ਼ਤਅ ਤੇ  ਹਜਜ  ਜ਼ਿਹਾਫ਼ ਨਾਲ )
ਫ਼ਿਅਲੁਨ  ਫ਼ਿਅਲੁਨ  ਫ਼ਿਅਲੁਨ   ਫਿਅਲੁਨ   ਫ਼ਿਅਲੁਨ   ਫ਼ਿਅ
SS   SS  SS    SS  SS    S
                   ( ਕ਼ਤਅ )     ( ਕ਼ਤਅ ) ( ਕ਼ਤਅ )     ( ਕ਼ਤਅ ) ( ਕ਼ਤਅ )   ( ਕ਼ਤਅ + ਹਜਜ )
22    22  22   22   22    2    

 36 ਬਹਿਰ ਮੁਤਦਾਰਿਕ ਮੁਅੱਬਾ ( ਦਸ ਰੁਕਨੀ ) ਸਾਲਿਮ
ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ  ਫ਼ਾਇਲੁਨ   ਫ਼ਾਇਲੁਨ
SIS  SIS  SIS  SIS  SIS
212  212  212  212  212

  37 ਬਹਿਰ - ਮੁਤਦਾਰਿਕ ਮੁਅੱਬਾ  ਮਖ਼ਬੂਨ  ( ਖ਼ਬਨ  ਜ਼ਿਹਾਫ਼  ਨਾਲ )
ਫ਼ਇਲੁਨ  ਫ਼ਇਲੁਨ  ਫ਼ਇਲੁਨ   ਫ਼ਇਲੁਨ   ਫ਼ਇਲੁਨ
IIS  IIS IIS  IIS  ISS
( ਖ਼ਬਨ )  ( ਖ਼ਬਨ ) ( ਖ਼ਬਨ ) ( ਖ਼ਬਨ )    ( ਖ਼ਬਨ )
112  112  112 112  112

  38 ਬਹਿਰ - ਮੁਤਦਾਰਿਕ  ਮੁਅੱਬਾ  ਮਕ਼ਤੂਅ  ( ਕ਼ਤਅ  ਜ਼ਿਹਾਫ਼  ਨਾਲ )
ਫ਼ਿਅਲੁਨ  ਫਿਅਲੁਨ  ਫ਼ਿਅਲੁਨ   ਫ਼ਿਅਲੁਨ  ਫ਼ਿਅਲੁਨ
SS   SS   SS   SS  SS
( ਕ਼ਤਅ ) ( ਕ਼ਤਅ )  ( ਕ਼ਤਅ )   ( ਕ਼ਤਅ ) ( ਕ਼ਤਅ )
22   22   22   22  22

 39 ਬਹਿਰ - ਮੁਤਦਾਰਿਕ  ਮੁਅੱਬਾ ਮਹਜੂਜ (  ਹਜਜ  ਜ਼ਿਹਾਫ਼  ਨਾਲ )
ਫ਼ਾਇਲੁਨ  ਫ਼ਾਇਲੁਨ   ਫ਼ਾਇਲੁਨ  ਫ਼ਾਇਲੁਨ   ਫ਼ਿਅ
SIS  SIS  SIS  SIS  S  
      ( ਹਜਜ  )
212  212  212  212 2

  40 ਬਹਿਰ - ਮੁਤਦਾਰਿਕ  ਮੁਅੱਬਾ ਮੁਜਾਲ (  ਇਜਾਲ  ਜ਼ਿਹਾਫ਼  ਨਾਲ )
ਫ਼ਾਇਲੁਨ   ਫ਼ਾਇਲੁਨ   ਫ਼ਾਇਲੁਨ   ਫ਼ਾਇਲੁਨ   ਫ਼ਾਇਲਾਂ
SIS  SIS   SIS  SIS  SISI
             ( ਇਜਾਲ )
212  212   212  212  2121

  41 ਬਹਿਰ - ਮੁਤਦਾਰਿਕ  ਮੁਅੱਬਾ  ਮਖ਼ਬੂਨ  ਮਕਤੂਅ  (  ਖ਼ਬਨ  ਤੇ  ਕ਼ਤਅ  ਜ਼ਿਹਾਫ਼  ਨਾਲ  )
ਫ਼ਾਇਲੁਨ   ਫ਼ਾਇਲੁਨ   ਫ਼ਾਇਲੁਨ   ਫ਼ਾਇਲੁਨ  ਫ਼ਿਅਲ
SIS  SIS   SIS  SIS   IS
         ( ਖ਼ਬਨ + ਕ਼ਤਅ )
212  212   212  212   12

  42 ਬਹਿਰ - ਮੁਤਦਾਰਿਕ  ਮੁਅੱਬਾ  ਮਕ਼ਤੂਅ  ਮਹਜੂਜ  (  ਕ਼ਤਅ  ਤੇ  ਹਜਜ  ਜ਼ਿਹਾਫ਼  ਨਾਲ  )
ਫ਼ਿਅਲੁਨ  ਫ਼ਿਅਲੁਨ   ਫ਼ਿਅਲੁਨ   ਫ਼ਿਅਲੁਨ  ਫ਼ਿਅ
SS   SS   SS   SS  S
( ਕ਼ਤਅ + ਹਜਜ  )
22   22   22   22  2

No comments:

Post a Comment