Tuesday, 17 January 2017

ਬਹਿਰ ਰਜਜ਼ ਅਤੇ ਉਸ ਦੇ ਜ਼ਿਹਾਫ਼ੇ ਰੂਪ

ਬਹਿਰ ਰਜਜ਼ ਰਜਜ਼ ਦੇ ਜ਼ਿਹਾਫ਼ੇ ਰੂਪਾਂ ਦਾ ਵੇਰਵਾ-ਅਰਬੀ ਭਾਸ਼ਾ ਵਿੱਚ ਅਰੂਜ਼ ਦਾ ਅਰਥ ਹੈ ਦਾ ਦੋ ਕਦਮ ਤੁਰਕੇ , ਰੁਕ ਜਾਣਾ। ਏਸ ਬਹਿਰ ਦਾ ਇਹ ਨਾਂ ਏਸ ਕਰਕੇ ਪਿਆ ਕਿ ਇਸਦੇ ਰੁਕਨਾਂ ਦੀ ਚਾਲ , ਊਂਠ ਦੀ ਚਾਲ ਵਾਂਗ ਹੈ। ਏਸ ਰੁਕਨ ਦੇ ਮੁੱਢ ਵਿੱਚ ਦੋ ਸਬੱਬ
     ਖ਼ਫ਼ੀਫ਼ ਆਉਂਦੇ ਹਨ ਤੇ ਫੇਰ ਵਤਦ ਮਜਮੂਅ। ਇਹ ਬਹਿਰ ਅਰਬ ਲੋਕ ਵੀਰ-ਰਸੀ ਰਚਨਾਵਾਂ ਲਿਖਣ ਵਾਸਤੇ ਵਰਤਦੇ ਸਨ, ਜਿਸ ਤਰ੍ਹਾਂ  ਪੰਜਾਬੀ ਵਿੱਚ ਵਾਰ ਛੰਦ ਵੀਰ- ਰਸੀ ਕਵਿਤਾਵਾਂ ਲਿਖਣ ਵਾਸਤੇ ਵਰਤਿਆ ਜਾਂਦੈ। ਹੁਣ ਆਪਾਂ ਇਸ ਬਹਿਰ ਦੇ ਜ਼ਿਹਾਫ਼ੇ ਰੂਪਾਂ
     ਵੇਰਵਾ ਦਿੰਦੇ ਹਾਂ।        

  1 ਬਹਿਰ ਰਜਜ਼ ਮੁਸੰਮਨ ਸਾਲਿਮ-
ਮੁਸਤਫ਼ਇਲੁਨ  ਮੁਸਤਫ਼ਇਲੁਨ  ਮੁਸਤਫ਼ਇਲੁਨ  ਮੁਸਤਫ਼ਇਲੁਨ
SSIS   SSIS   SSIS   SSIS
2212   2212   2212   2212

 2ਬਹਿਰ-ਰਜਜ਼ ਮੁਸੰਮਨ ਮੁਰੱਫ਼ਲ ( ਤਰਫ਼ੀਲ ਜ਼ਿਹਾਫ਼  ਨਾਲ )
ਮੁਸਤਫ਼ਇਲੁਨ   ਮੁਸਤਫ਼ਇਲੁਨ  ਮੁਸਤਫ਼ਇਲੁਨ  ਮੁਸਤਫ਼ਇਲਾਤੁਨ
SSIS   SSIS   SSIS   SSISS
               (ਤਰਫ਼ੀਲ )
2212   2212   2212   22122

 3 ਬਹਿਰ- ਰਜਜ਼ ਮੁਸੰਮਨ ਮੁਜਾਲ ( ਇਜਾਲ ਜ਼ਿਹਾਫ਼ ਨਾਲ )
ਮੁਸਤਫ਼ਇਲੁਨ  ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲਾਂ
SSIS   SSIS   SSIS  SSISI
          ( ਇਜਾਲ )
2212   2212   2212  22121

 4 ਬਹਿਰ- ਰਜਜ਼ ਮੁਸੰਮਨ ਮਖ਼ਬੂਨ ( ਖ਼ਬਨ ਜ਼ਿਹਾਫ਼ ਨਾਲ )
ਮੁਸਤਫ਼ਇਲੁਨ  ਮੁਸਤਫ਼ਇਲੁਨ  ਮੁਸਤਫ਼ਇਲੁਨ ਮੁਫ਼ਾਇਲੁਨ
SSIS   SSIS   SSIS   ISIS
              (ਖ਼ਬਨ )
2212   2212   2212   1212

 5 ਬਹਿਰ- ਰਜਜ਼ ਮੁਸੰਮਨ  ਮਕ਼ਤੂਅ ( ਕ਼ਤਅ ਜ਼ਿਹਾਫ਼  ਨਾਲ )
ਮੁਸਤਫ਼ਇਲੁਨ   ਮੁਸਤਫ਼ਇਲੁਨ   ਮੁਸਤਫ਼ਇਲੁਨ  ਮਫ਼ਊਲੁਨ
SSIS   SSIS    SSIS   SSS
               (  ਕ਼ਤਅ )
2212   2212    2212   222

           6   ਬਹਿਰ- ਰਜਜ਼ ਮੁਸੰਮਨ ਮਹਜੂਜ ( ਹਜਜ )  ਜ਼ਿਹਾਫ਼ ਨਾਲ )
ਮੁਸਤਫ਼ਇਲੁਨ   ਮੁਸਤਫ਼ਇਲੁਨ   ਮੁਸਤਫ਼ਇਲੁਨ    ਫ਼ਿਅਲੁਨ
SSIS   SSIS    SSIS    SS
                  (ਹਜਜ )
2212   2212    2212    22
 7  ਬਹਿਰ- ਰਜਜ਼  ਮੁਸੰਮਨ ਮੁਖ਼ਲਅ ( ਖ਼ਲਅ ਜ਼ਿਹਾਫ਼  ਨਾਲ )
ਮੁਸਤਫ਼ਇਲੁਨ   ਮੁਸਤਫ਼ਇਲੁਨ    ਮੁਸਤਫ਼ਇਲੁਨ    ਫ਼ਿਅਲ

SSIS   SSIS    SSIS    IS
                (ਖ਼ਲਅ )

2212   2212   2212    12      

 8 ਬਹਿਰ - ਰਜਜ਼ ਮੁਸੰਮਨ ਮਖ਼ਬੂਲ ( ਖ਼ਬਲ ਜ਼ਿਹਾਫ਼ ਨਾਲ )
ਮੁਸਤਫ਼ਇਲੁਨ   ਮੁਸਤਫ਼ਇਲੁਨ   ਮੁਸਤਫ਼ਇਲੁਨ  ਫ਼ਿਇਲੁਤੁਨ
SSIS   SSIS    SSIS  IIIS
              (ਖ਼ਬਲ )
2212   2212    2212  1112

 9 ਬਹਿਰ- ਰਜਜ਼ ਮੁਸੰਮਨ  ਮਤਵੀ ( ਤੈ  ਜ਼ਿਹਾਫ਼  ਨਾਲ )
ਮੁਸਤਫ਼ਇਲੁਨ   ਮੁਸਤਫ਼ਇਲੁਨ   ਮੁਸਤਫ਼ਇਲੁਨ   ਮੁਫ਼ਤੁਇਲੁਨ
SSIS   SSIS   SSIS    SIIS  
                    (ਤੈ )
2212   2212   2212    2112
 
 10 ਬਹਿਰ - ਰਜਜ਼  ਮੁਸੰਮਨ  ਮਰਫ਼ੂਅ  ( ਰਫ਼ਅ  ਜ਼ਿਹਾਫ਼  ਨਾਲ )
ਮੁਸਤਫ਼ਇਲੁਨ   ਮੁਸਤਫ਼ਇਲੁਨ   ਮੁਸਤਫ਼ਇਲੁਨ   ਫ਼ਾਇਲੁਨ
SSIS   SSIS    SSIS   SIS
               (ਰਫ਼ਅ )
2212   2212   2212   212
 11 ਬਹਿਰ ਰਜਜ਼  ਮਖ਼ਬੂਨ  ਮਤਵੀ ( ਖ਼ਬਨ ਤੇ  ਤੈ  ਜ਼ਿਹਾਫ਼  ਨਾਲ )
ਮੁਫ਼ਾਇਲੁਨ    ਮੁਫ਼ਤੁਇਲੁਨ    ਮੁਫ਼ਾਇਲੁਨ     ਮੁਫ਼ਤੁਇਲੁਨ
ISIS   SIIS  ISIS   SIIS
                      ( ਖ਼ਬਨ )            ( ਤੈ  )       (  ਖ਼ਬਨ )           (  ਤੈ )
        1212   2112   1212   2112

 12 ਬਹਿਰ - ਰਜਜ਼ ਮਤਵੀ  ਮਰਫ਼ੂਅ ( ਤੈ ਤੇ  ਰਫ਼ਅ ਜ਼ਿਹਾਫ਼  ਨਾਲ )
ਮੁਫ਼ਤੁਇਲੁਨ    ਫ਼ਾਇਲੁਨ     ਮੁਫ਼ਤੁਇਲੁਨ      ਫ਼ਾਇਲੁਨ
SIIS   SIS   SIIS    SIS
                            ( ਤੈ )         ( ਰਫ਼ਅ )         (  ਤੈ  )             ( ਰਫ਼ਅ )
2112   212   2112    212
 13 ਬਹਿਰ- ਰਜਜ਼  ਮੁਸੰਮਨ  ਮਖ਼ਬੂਨ ਮੁਜਾਲ ( ਖ਼ਬਨ  ਤੇ ਇਜਾਲ  ਜ਼ਿਹਾਫ਼ਾਂ  ਨਾਲ )
ਮੁਸਤਫ਼ਇਲੁਨ   ਮੁਸਤਫ਼ਇਲੁਨ     ਮੁਸਤਫ਼ਇਲੁਨ   ਮੁਫ਼ਾਇਲਾਂ
SSIS   SSIS    SSIS    ISIIS
              (ਖ਼ਬਨ + ਇਜਾਲ )
 
2212   2212    2212   12112

 14 ਬਹਿਰ ਰਜਜ਼ ਮੁਸੰਮਨ ਮਹਿਜੂਜ  ਮਹਿਜ਼ੂਫ਼ ( ਹਜਜ ਤੇ  ਹਜ਼ਫ਼ ਜ਼ਿਹਾਫ਼ਾਂ  ਨਾਲ )
ਮੁਸਤਫ਼ਇਲੁਨ    ਮੁਸਤਫ਼ਇਲੁਨ   ਮੁਸਤਫ਼ਇਲੁਨ   ਫ਼ਿਅ

SSIS    SSIS   SSIS    S
   ( ਹਜਜ + ਹਜ਼ਫ਼ )
2212   2212    2212    2
 15 ਬਹਿਰ -  ਰਜਜ਼  ਮਤਵੀ  ਮੁਜਾਲ (  ਤੈ  ਤੇ  ਇਜਾਲ  ਜ਼ਿਹਾਫ਼ਾਂ  ਨਾਲ )
ਮੁਸਤਫ਼ਇਲੁਨ    ਮੁਸਤਫ਼ਇਲੁਨ   ਮੁਸਤਫ਼ਇਲੁਨ   ਮੁਫ਼ਤੁਇਲਾਂ
SSIS    SSIS   SSIS   SIISI
               (  ਤੈ + ਇਜਾਲ )
2212    2212   2212   21121

 16 ਬਹਿਰ- ਰਜਜ਼ ਮੁਸੰਮਨ ਮਰਫ਼ੂਅ  ਮੁਜਾਲ (  ਰਫ਼ਅ ਤੇ  ਇਜਾਲ  ਜ਼ਿਹਾਫ਼ਾਂ  ਨਾਲ )
ਮੁਸਤਫ਼ਇਲੁਨ   ਮੁਸਤਫ਼ਇਲੁਨ   ਮੁਸਤਫ਼ਇਲੁਨ  ਫ਼ਾਇਲਾਂ
SSIS    SSIS   SSIS   SISI
   ( ਰਫ਼ਅ + ਇਜਾਲ )
2212    2212   2212   2121
 
 17 ਬਹਿਰ-  ਰਜਜ਼  ਮੁਸੱਦਸ  ਸਾਲਿਮ
ਮੁਸਤਫ਼ਇਲੁਨ  ਮੁਸਤਫ਼ਇਲੁਨ  ਮੁਸਤਫ਼ਇਲੁਨ
SSIS   SSIS   SSIS
2212   2212   2212

 18ਬਹਿਰ - ਰਜਜ਼ ਮੁਸੱਦਸ ਮੁਰੱਫ਼ਲ ( ਤਰਫ਼ੀਲ ਜ਼ਿਹਾਫ਼  ਨਾਲ )
ਮੁਸਤਫ਼ਇਲੁਨ  ਮੁਸਤਫ਼ਇਲੁਨ  ਮੁਸਤਫ਼ਇਲਤੁਨ
SSIS   SSIS   SSISS
                 (ਤਰਫ਼ੀ਼ਲ )

2212   2212   22122

 19 ਬਹਿਰ - ਰਜਜ਼ ਮੁਸੱਦਸ ਮੁਜਾਲ ( ਇਜਾਲ ਜ਼ਿਹਾਫ਼ ਨਾਲ )
ਮੁਸਤਫ਼ਇਲੁਨ  ਮੁਸਤਫ਼ਇਲੁਨ  ਮੁਸਤਫ਼ਇਲਾਂ
SSIS   SSIS   SSISI
                (  ਇਜਾਲ )
2212   2212   22121

 20 ਬਹਿਰ - ਬਹਿਰ ਰਜਜ਼ ਮੁਸੱਦਸ  ਮਰਫ਼ੂਅ (  ਰਫ਼ਅ ਜ਼ਿਹਾਫ਼  ਨਾਲ )
ਮੁਸਤਫ਼ਇਲੁਨ  ਮੁਸਤਫ਼ਇਲੁਨ  ਫ਼ਾਇਲੁਨ
SSIS   SSIS   SIS
               (ਰਫ਼ਅ )  
2212   2212   212

 21 ਬਹਿਰ- ਰਜਜ਼  ਮੁਸੱਦਸ ਮਹਿਜੂਜ ( ਹਜਜ ਜਿਹਾਫ਼  ਨਾਲ )
ਮੁਸਤਫ਼ਇਲੁਨ  ਮੁਸਤਫ਼ਇਲੁਨ  ਫ਼ਿਅਲੁਨ
SSIS   SSIS   SS
            ( ਹਜਜ )
2212   2212   22
 
 22 ਬਹਿਰ -  ਬਹਿਰ ਰਜਜ਼ ਮੁਸੱਦਸ ਮਹਿਜੂਜ   ਮਹਿਜ਼ੂਫ਼ (  ਹਜਜ  ਤੇ  ਹਜ਼ਫ਼   ਜ਼ਿਹਾਫ਼  ਨਾਲ  )
ਮੁਸਤਫ਼ਇਲੁਨ  ਮੁਸਤਫ਼ਇਲੁਨ ਫ਼ਿਅ
SSIS   SSIS   S
        ( ਹਜਜ + ਹਜ਼ਫ਼ )
        2212   2212   2
 
  23 ਬਹਿਰ -  ਰਜਜ਼  ਮੁਸੱਦਸ ਮਤਵੀ ( ਤੈ ਜ਼ਿਹਾਫ਼  ਨਾਲ )
ਮੁਸਤਫ਼ਇਲੁਨ  ਮੁਸਤਫ਼ਇਲੁਨ  ਮੁਫ਼ਤੁਇਲੁਨ
SSIS   SSIS   SIIS
                  (   ਤੈ )
2212   2212   2112
   
 24 ਬਹਿਰ -ਰਜਜ਼ ਮੁਸੱਦਸ  ਮਕ਼ਤੂਅ ( ਕ਼ਤਅ  ਜ਼ਿਹਾਫ਼ ਨਾਲ )
ਮੁਸਤਫ਼ਇਲੁਨ  ਮੁਸਤਫ਼ਇਲੁਨ  ਮਫ਼ਊਲੁਨ
SSIS   SSIS   SSS
               ( ਕ਼ਤਅ )        
2212   2212   222

 25 ਬਹਿਰ - ਰਜਜ਼ ਮੁਸੱਦਸ  ਮਖ਼ਬੂਲ ( ਖ਼ਬਲ ਜ਼ਿਹਾਫ਼ ਨਾਲ )
ਮੁਸਤਫ਼ਇਲੁਨ  ਮੁਸਤਫ਼ਇਲੁਨ  ਫ਼ਿਇਲੁਤੁਨ
SSIS   SSIS   IIIS
                 (ਖ਼ਬਲ )
2212   2212   1112

 26 ਬਹਿਰ - ਰਜਜ਼ ਮੁਸੱਦਸ ਮੁਖ਼ਲਅ  ( ਖ਼ਲਅ ਜ਼ਿੁਹਾਫ਼  ਨਾਲ )
ਮੁਸਤਫ਼ਇਲੁਨ  ਮੁਸਤਫ਼ਇਲੁਨ  ਫ਼ਿਅਲ
SSIS   SSIS   IS
             ( ਖ਼ਲਅ )
       
2212   2212   12
 27 ਬਹਿਰ - ਮਖ਼ਬੂਨ ਮਤਵੀ ( ਖ਼ਬਨ ਤੇ  ਤੈ  ਜ਼ਿਹਾਫ਼ਾਂ  ਨਾਲ )
ਮੁਸਤਫ਼ਇਲੁਨ  ਮੁਫ਼ਾਇਲੁਨ  ਮੁਫ਼ਤੁਇਲੁਨ
SSIS   ISIS  SIIS
                    ( ਖ਼ਬਨ )        ( ਤੈ  )
        2212   1212  2112

 28 -ਬਹਿਰ ਰਜਜ਼ ਮੁਸੱਦਸ  ਮਤਵੀ  ਮਰਫ਼ੂਅ (  ਤੈ  ਤੇ  ਰਫ਼ਅ  ਜ਼ਿਹਾਫ਼  ਨਾਲ )
ਮੁਸਤਫ਼ਇਲੁਨ  ਮੁਫ਼ਤੁਇਲੁਨ  ਮਫ਼ਊਲੂਨ
SSIS   SIIS  SSS
( ਤੈ )      ( ਰਫ਼ਅ )
2212   2212  222

 29 ਬਹਿਰ - ਰਜਜ਼ ਮਖ਼ਬੂਨ  ਮੁਜਾਲ ( ਖ਼ਬਨ ਤੇ  ਇਜਾਲ  ਜ਼ਿਹਾਫ਼  ਨਾਲ )
ਮੁਸਤਫ਼ਇਲੁਨ   ਮੁਸਤਫ਼ਇਲੁਨ  ਮੁਫ਼ਾਇਲਾਂ
SSIS    SSIS  ISIIS
              (  ਖ਼ਬਨ + ਇਜਾਲ  )
2212    2212  12112
   
 30 ਬਹਿਰ- ਰਜਜ਼ ਮੁਸੱਦਸ ਮਤਵੀ  ਮੁਜਾਲ  (  ਤੈ  ਤੈ  ਇਜਾਲ  ਜ਼ਿਹਾਫ਼ਾਂ  ਨਾਲ )
ਮੁਸਤਫ਼ਇਲੁਨ   ਮੁਸਤਫ਼ਇਲੁਨ  ਮੁਫ਼ਤੁਇਲਾਂ
SSIS    SSIS  SIISI
              ( ਤੈ + ਇਜਾਲ )
        2212    2212  21121
   
 31 ਬਹਿਰ- ਰਜਜ਼ ਮੁਸੱਦਸ ਮਰਫ਼ੂਅ  ਮੁਜਾਲ ( ਰਫ਼ਅ ਤੇ  ਇਜਾਲ ਜ਼ਿਹਾਫ਼ਾਂ ਨਾਲ )
ਮੁਸਤਫ਼ਇਲੁਨ    ਮੁਸਤਫ਼ਇਲੁਨ  ਫ਼ਾਇਲਾਂ
SSIS    SSIS   SISI
              ( ਰਫ਼ਅ + ਇਜਾਲ )

2212    2212   2121

No comments:

Post a Comment