ਬਹਿਰ- ਮੁਤਕਾਰਿਬ, ਇਹ ਬਹਿਰ ਵੀ ਪੰਜਾਬੀ ਵਿਚ ਕਾਫ਼ੀ ਪ੍ਰਚੱਲਤ ਹੈ। ਆਵੋ ਬਹਿਰ ਮੁਕਾਰਿਬ ਦੇ ਪੰਜਾਬੀ ਵਿਚ ਵਰਤੇ ਗਏ, ਕੁਝ ਰੂਪਾਂ ਦੀ ਜਾਣਕਾਰੀ ਪਾਪਤ ਕਰੀਏ।
1 ਬਹਿਰ- ਮੁਤਕਾਰਿਬ ਸਾਜਦਾਂ ( ਸੋਲਾਂ ਰੁਕਨੀ ) ਸਾਲਿਮ ਜਾਂ ਮੁਸੰਮਨ ਮੁਜ਼ਾਇਫ਼
ਰੁਕਨ- ਫ਼ਊਲੁਨ ਫ਼ਊਲੁਨ ਫ਼ਊਲੁਨ ਫ਼ਊਲੁਨ
ਫ਼ਊਲੁਨ ਫ਼ਊਲੁਨ ਫ਼ਊਲੁਨ ਫ਼ਊਲੁਨ
ਫ਼ਊਲੁਨ ਫ਼ਊਲੁਨ ਫ਼ਊਲੁਨ ਫ਼ਊਲੁਨ
ਫ਼ਊਲੁਨ ਫ਼ਊਲੁਨ ਫ਼ਊਲੁਨ ਫ਼ਊਲੁਨ
ਜੁ ਬਿਖਰੇ ਪਏ ਨੇ ਸਿਧਾਤਾਂ ਦੇ ਅੰਦਰ,
ਚਲਾਉਂਦੇ ਜੋ ਖ਼ੁਦ ਹੀ ਇੱਛਾਵਾਂ ਦੇ ਖੰਜਰ,
ਉਹ ਪੀੜਾਂ ਦੀ ਸਮਝਣਗੇ ਕਿੱਦਾ ਕਹਾਣੀ,
ਉਹ ਜੀਵਨ ਦਾ ਸਾਮਾਨ ਕੀ ਕੀ ਕਰਨਗੇ। ( ਸਤੀਸ਼ ਗੁਲਾਟੀ )
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਜੁ ਬਿਖ ਰੇ ਪਏ ਨੇ ਸਿਧਾਂ ਤਾਂ ਦਿ ਅੰ ਦਰ
I S S I S S I S S I S S
1 2 2 1 2 2 1 2 2 1 2 2
_______ _______ ______ _______
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਚਲੌਂ ਦੇ ਜੁ ਖ਼ੁਦ ਹੀ ਇਛਾ ਵਾਂ ਦਿ ਖੰ ਜਰ
I S S I S S I S S I S S
1 2 2 1 2 2 1 2 2 1 2 2
______ _________ ________ ________
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਉ ਪੀ ੜਾਂ ਦਿ ਸਮ ਝਣ ਗਿ ਕਿੱ ਦਾਂ ਕਹਾ ਣੀ
I S S I S S I S S I S S
1 2 2 1 2 2 1 2 2 1 2 2
______ ________ _________ _______
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਉ ਜੀ ਵਨ ਦ ਸਾ ਮਾ ਨ ਕੀ ਕੀ ਕ ਰਨ ਗੇ
I S S I S S I S S I S S
1 2 2 1 2 2 1 2 2 1 2 2
________ _________ ________ _______
ਅਨੰਦਿਤ ਕਰੇ ਹੁਸਨ ਤੇਰਾ ਜੁ ਮਨ ਨੂੰ,
ਤਰੰਗਾਂ ਮਧੁਰਤਾ ਦੀਆਂ ਉੱਠਦੀਆਂ ਹਨ,
ਭਰੋਸਾ ਮੇਰਾ ਜੀਣ ਤੇ ਸੀ ਹਮੇਸ਼ਾਂ,
ਬੁਲੰਦੀ ਤੇ ਪਹੁੰਚੀ ਉਹਦੀ ਪੁਖਤਗੀ ਹੈ। ( ਦਵਿੰਦਰ ਪੂਨੀਆਂ )
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਅਨੰ ਦਿਤ ਕਰੇ ਹੁਸ ਨ ਤੇ ਰਾ ਜੁ ਮਨ ਨੂੰ
I S S I S S I S S I S S
1 2 2 1 2 2 1 2 2 1 2 2
________ ______ _______ ਫ਼ _______
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਤਰੰ ਗਾਂ ਮਧੁਰ ਤਾ ਦਿਆਂ ਉੱ ਦਿਆਂ ਨੇ
I S S I S S I S S I S S
1 2 2 1 2 2 1 2 2 1 2 2
_______ ________ _______ ________
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਭਰੋ ਸਾ ਮਿਰਾ ਜੀ ਣ ਤੇ ਸੀ ਹਮੇ ਸ਼ਾ
I S S I S S I S S I S S
1 2 2 1 2 2 1 2 2 1 2 2
________ ________ ________ _______
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਬੁਲੰ ਦੀ ਤਿ ਪੌਂ ਚੀ ਉਦ੍ਹੀ ਪੁਖ ਤਗੀ ਹੈ
I S S I S S I S S I S S
1 2 2 1 2 2 1 2 2 1 2 2
_______ ________ ________ ________
2 ਬਹਿਰ- ਮੁਤਕਾਰਿਬ ਸਾਜਦਾਂ ( ਸੋਲ੍ਹਾਂ ਰੁਕਨੀ ) ਜਾਂ ਮੁਸੰਮਨ ਮੁਜ਼ਾਇਫ਼ ਅਸ਼ਲਮ ਮਕ਼ਬੂਜ਼ ( ਸ਼ਲਮ ਤੇ ਕ਼ਬਜ਼ ਜ਼ਿਹਾਫ਼ ਨਾਲ )
ਫ਼ਊਲੁ ਫ਼ਿਅਲੁਨ ਫ਼ਊਲੁ ਫ਼ਿਅਲੁਨ
ਫ਼ਊਲੁ ਫ਼ਿਅਲੁਨ ਫਊਲੁ ਫ਼ਿਅਲੁਨ
ਫ਼ਊਲੁ ਫ਼ਿਅਲੁਨ ਫ਼ਊਲੁ ਫ਼ਿਅਲੁਨ
ਫ਼ਊਲੁ ਫ਼ਿਅਲੁਨ ਫ਼ਊਲੁ ਫ਼ਿਅਲੁਨ
ਹਰੇਕ ਕਿਣਕੇ ਦੀ ਬੇਬਸੀ ਦਾ,
ਜਵਾਬ ਹੋ ਜਾ , ਮੈਂ ਤੈਥੋਂ ਵਾਰੀ,
ਕਿ ਪਰਬਤਾਂ ਦੇ ਗ਼ਰੂਰ ਸਾਹਵੇਂ,
ਸਵਾਲ ਬਣ ਜਾ ਮੈਂ ਤੇਰੇ ਸਦਕੇ। ( ਵਿਜੇ ਵਿਵੇਕ )
ਫ਼ਊ ਲੁ ਫ਼ਿਅ ਲੁਨ ਫ਼ਊ ਲੁ ਫ਼ਿਅ ਲੁਨ
ਹਰੇ ਕ ਕਿਣ ਕੇ ਦਿ ਬੇ ਬ ਸੀ ਦਾ
I S I S S I S I S S
1 2 1 2 2 1 2 1 2 2
____ ______ _______ ______
ਫ਼ਊ ਲ ਫ਼ਿਅ ਲੁਨ ਫ਼ਊ ਲੁ ਫ਼ਿਅ ਲੁਨ
ਜਵਾ ਬ ਹੋ ਜਾ ਮਿ ਤੈ ਥੁ ਵਾ ਰੀ
I S I S S I S I S S
1 2 1 2 2 1 2 1 2 2
______ ________ _______ ______
ਫ਼ਊ ਲੁ ਫ਼ਿਅ ਲੁਨ ਫ਼ਊ ਲੁ ਫ਼ਿਅ ਲੁਨ
ਕਿ ਪਰ ਬ ਤਾਂ ਦੇ ਗ਼ਰੂ ਰ ਸ੍ਹਾ ਵੇਂ
I S 1 S S I S I S S
1 2 1 2 2 1 2 1 2 2
_______ ________ _______ ________
ਫ਼ਊ ਲੁ ਫ਼ਿਅ ਲੁਨ ਫ਼ਊ ਲੁ ਫ਼ਿਅ ਲੁਨ
ਸਵਾ ਲ ਬਣ ਜਾ ਮਿ ਤੇ ਰਿ ਸਦ ਕੇ
I S I S S I S 1 S S
1 2 1 2 2 1 2 1 2 2
______ ________ _______ _______
ਸਜੀਵ ਯਾਦਾਂ, ਸਜੀਵ ਕਿੱਸੇ,
ਜੋ ਆਏ ਅਕਸਰ ਹੀ ਸਾਡੇ ਹਿੱਸੇ,
ਅਸੀਮ ਚੇਤੇ ਚ ਹੁਣ ਵੀ ਮਹਿਕਣ,
ਕਿਤਾਬ ਤੇਰੀ, ਗੁਲਾਬ ਮੇਰਾ। ( ਰਾਜਿੰਦਰਜੀਤ )
ਫ਼ਊ ਲੁ ਫ਼ਿਅ ਲੁਨ ਫ਼ਊ ਲੁ ਫ਼ਿਅ ਲੁਨ
ਸਜੀ ਵ ਯਾ ਦਾਂ ਸਜੀ ਵ ਕਿੱ ਸੇ
I S I S S I S I S S
1 2 2 2 2 1 2 1 2 2
______ ________ _______ _______
ਫ਼ਊ ਲੁ ਫ਼ਿਅ ਲੁਨ ਫ਼ਊ ਲੁ ਫ਼ਿਅ ਲੁਨ
ਜੁ ਆ ਇ ਅਕ ਸਰ ਹਿ ਸਾ ਡਿ ਹਿੱ ਸੇ
I S I S S I S I S S
1 2 1 2 2 1 2 1 2 2
______ _______ _______ ________
ਫ਼ਊ ਲੁ ਫ਼ਿਅ ਲੁਨ ਫ਼ਊ ਲੁ ਫ਼ਿਅ ਲੁਨ
ਅਸੀ ਮ ਚੇ ਤੇ ਚ ਹੁਣ ਵਿ ਮਹਿ ਕਣ
I S I S S I S I S S
1 2 1 2 2 1 2 1 2 2
______ ________ ________ _________
ਫ਼ਊ ਲੁ ਫ਼ਿਅ ਲੁਨ ਫ਼ਊ ਲੁ ਫ਼ਿਅ ਲੁਨ
ਕਿਤਾ ਬ ਤੇ ਰੀ ਗੁਲਾ ਬ ਮੇ ਰਾ
I S I S S I S I S S
1 2 1 2 2 1 2 1 2 2
_______ _________ _______ ________
3 ਬਹਿਰ - ਮੁਤਕਾਰਿਬ ਮੁਸੰਮਨ ( ਅੱਠ ਰੁਕਨੀ ) ਸਾਲਿਮ
ਰੁਕਨ - ਫ਼ਊਲੁਨ ਫ਼ਊਲੁਨ ਫ਼ਊਲੁਨ ਫ਼ਊਲੁਨ
ਫ਼ਊਲੁਨ ਫ਼ਊਲੁਨ ਫ਼ਊਲੁਨ ਫ਼ਊਲੁਨ
ਕਦੋਂ ਤਕ ਭਲਾ ਮੈਂ ਰਹਾਂਗਾ ਸੰਭਲਦਾ,
ਨ ਮੁੱਕਣ ਚ ਆਂਉਂਦੈ ਸਫ਼ਰ ਏਸ ਥਲ ਦਾ।
ਕਿਵੇਂ ਚੈਨ ਮੈਂਨੂੰ ਕਿਸੇ ਵਕ਼ਤ ਆਵੇ ,
ਕਦੇ ਤਾਂਘ ਤੇਰੀ ਦਾ ਸੂਰਜ ਨ ਢਲਦਾ। ( ਸ਼ਮਸ਼ੇਰ ਮੋਹੀ )
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਕਦੋਂ ਤਕ ਭਲਾ ਮੈਂ ਰਹਾਂ ਗਾ ਸਭਲ ਦਾ
I S S I S S I S S I S S
1 2 2 1 2 2 1 2 2 1 2 2
______ _______ _______ _________
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਕਿਵੇਂ ਚੈ ਨ ਮੈਂ ਨੂੰ ਕਿਸੇ ਵਕ਼ ਤ ਆ ਵੇ
I S S I S S I S S I S S
1 2 2 1 2 2 1 2 2 1 2 2
______ _______ ________ _________
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਕਿਵੇਂ ਚੈ ਨ ਮੈਂ ਨੂੰ ਕਿਸੇ ਵਕ਼ ਤ ਆ ਵੇ
I S S I S S I S S I S S
1 2 2 1 2 2 1 2 2 1 2 2
______ ________ _______ _______
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਕਦੇ ਤਾਂ ਘ ਤੇ ਰੀ ਦ ਸੂ ਰਜ ਨ ਢਲ ਦਾ
I S S I S S I S S I S S
1 2 2 1 2 2 1 2 2 1 2 2
______ _______ _______ ________
ਤੂੰ ਸੁਪਨੇ ਚ ਕੈਸੀ ਸੀ ਝਰਨਾਹਟ ਛੇੜੀ,
ਕਿ ਹੁਣ ਤਕ ਮੇਰੀ ਚੇਤਨਾ ਲਰਜ਼ਦੀ ਹੈ।
ਕਦੋਂ ਸ਼ੀਲ ਹੁੰਦੇ ਨੇ, ਭੀੜਾਂ ਦੇ ਚਿਹਰੇ,
ਤੇ ਰੌਲੇ ਚ ਬੁਲਬੁਲ ਕਦੋਂ ਬੋਲਦੀ ਹੈ। ( ਸ਼ੁਸ਼ੀਲ ਦੁਸ਼ਾਂਝ )
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਤੁ ਸੁਪ ਨੇ ਚ ਕੈ ਸੀ ਸਿ ਝਰ ਨ੍ਹਾ ਟ ਛੇ ੜੀ
I S S I S S I S S I S S
1 2 2 1 2 2 1 2 2 1 2 2
________ ______ _______ _______
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਕਿ ਹੁਣ ਤਕ ਮਿਰੀ ਚੇ ਤਨਾ ਲਰ ਜਦੀ ਹੈ
I S S I S S I S S I S S
1 2 2 1 2 2 1 2 2 1 2 2
________ _______ ________ ________
ਫ਼ਊ ਲੁਨ ਫ਼ਉ ਲੁਨ ਫ਼ਊ ਲੁਨ ਫ਼ਊ ਲੁਨ
ਕਦੋਂ ਸ਼ੀ ਲ ਹੁੰ ਦੇ ਨਿ ਭੀ ੜਾਂ ਦਿ ਚਿਹ ਰੇ
I S S I S S I S S I S S
1 2 2 1 2 2 1 2 2 1 2 2
______ _____ ________ _________
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਤਿ ਰੌ ਲੇ ਚ ਬੁਲ ਬੁਲ ਕਦੋਂ ਬੋ ਲਦੀ ਹੈ
I S S I S S I S S I S S
1 2 2 1 2 2 1 2 2 1 2 2
______ _______ _______ ______
4 ਬਹਿਰ- ਮੁਤਕਾਰਿਬ ਮੁਸੰਮਨ ( ਅੱਠ ਰੁਕਨੀ ) ਮਹਿਜ਼ੂਫ਼ ( ਹਜ਼ਫ਼ ਜ਼ਿਹਾਫ਼ ਨਾਲ )
ਰੁਕਨ- ਫ਼ਊਲੁਨ ਫ਼ਊਲੁਨ ਫ਼ਊਲੁਨ ਫ਼ਿਅਲ
ਫ਼ਊਲੁਨ ਫ਼ਊਲੁਨ ਫ਼ਊਲੁਨ ਫ਼ਿਅਲ
ਉਜਾੜੇ ਜਿਨ੍ਹਾਂ ਨੇ ਕਈ ਮੁਲਕ ਹਨ,
ਉਨ੍ਹਾਂ ਨੂੰ ਤਾਂ ਕੋਈ ਕਟਹਿਰਾ ਨਹੀਂ। ( ਦਵਿੰਦਰ ਪੂਨੀਆਂ )
ਬੜਾ ਹੀ ਸੰਭਲਕੇ ਮੈਂ ਚਲਦਾ ਰਿਹਾ,
ਮਿਰਾ ਪੈਰ ਫਿਰ ਵੀ ਫਿਸਲਦਾ ਰਿਹਾ। ( ਦੀਪਕ ਜੈਤੋਈ )
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫਿਅਲ
ਉਜਾ ੜੇ ਜਿਨ੍ਹਾਂ ਨੇ ਕਈ ਮੁਲ ਕ ਹਨ
I S S I S S I S S I S
1 2 2 1 2 2 1 2 2 1 2
______ ______ _______ ______
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਿਅਲ
ਉਨ੍ਹਾਂ ਨੂੰ ਤ ਕੋ ਈ ਕ ਟਹਿ ਰਾ ਨਹੀਂ
I S S I S S I S S I S
1 2 2 1 2 2 1 2 2 1 2
______ ______ ________ _____
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਿਅਲ
ਬੜਾ ਹੀ ਸਭਲ ਕੇ ਮਿ ਚਲ ਦਾ ਰਿਹਾ
I S S I S S I S S I S
1 2 2 1 2 2 1 2 2 1 2
______ _______ _______ ______
ਫ਼ਊ ਲੁਨ ਫ਼ਊ* ਲੁਨ ਫ਼ਊ ਲੁਨ ਫ਼ਿਅਲ
ਮਿਰਾ ਪੈ ਰ ਫਿਰ ਵੀ ਫਿਸਲ ਦਾ ਰਿਹਾ
I S S I S S I S S I S
_______ _________ ________ ______
5 ਬਹਿਰ- ਮੁਤਕਾਰਿਬ ਸਾਜਦਾਂ ( ਸੋਲ੍ਹਾਂ ਰੁਕਨੀ ) ਜਾਂ ਮੁਸੰਮਨ ਮਜ਼ਾਇਫ਼ ਅਸਰਮ ( ਸਰਮ ਜ਼ਿਹਾਫ਼ ਨਾਲ )
ਰੁਕਨ- ਫ਼ਿਅਲ ਫ਼ਊਲੁਨ ਫ਼ਿਅਲ ਫ਼ਊਲੁਨ
ਫ਼ਿਅਲ ਫ਼ਊਲੁਨ ਫ਼ਿਅਲ ਫ਼ਊਲੁਨ
ਫ਼ਿਅਲ ਫ਼ਊਲੁਨ ਫ਼ਿਅਲ ਫ਼ਊਲੁਨ
ਫ਼ਿਅਲ ਫ਼਼ਊਲੁਨ ਫ਼ਿਅਲ ਫ਼ਊਲੁਨ
ਹਵਾ ਹਵਾ ਨੂੰ, ਅਗਨ ਅਗਨ ਨੂੰ,
ਨਦੀ ਸਮੁੰਦਰ ਨੂੰ ਮਿਲ ਰਹੀ ਹੈ।
ਜਿਵੇਂ ਮੁਹੱਬਤ ਦੇ ਵੇਗ ਅੰਦਰ ,
ਥਕਾਨ ਨੀਂਦਰ ਨੂੰ ਮਿਲ ਰਹੀ ਹੈ। ( ਸਤੀਸ਼ ਗੁਲਾਟੀ )
ਫ਼ਿਅਲ ਫ਼ਊ ਲੁਨ ਫ਼ਿਅਲ ਫ਼ਊ ਲੁਨ
ਹਵਾ ਹਵਾ ਨੂੰ ਅਗਨ ਅਗਨ ਨੂੰ
I S I S S I S S I S S
1 2 1 2 2 1 2 2 1 2 2
____ _____ ______ _______
ਫ਼ਿਅਲ ਫਊ ਲੁਨ ਫ਼ਿਅਲ ਫ਼ਊ ਲੁਨ
ਨਦੀ ਸਮੁੰ ਦਰ ਨੁ ਮਿਲ ਰਹੀ ਹੈ
I S 1 S S I S I S S
1 2 1 2 2 1 2 1 2 2
____ _______ _____ _______
ਫ਼ਿਅਲ ਫ਼ਊ ਲੁਨ ਫ਼ਿਅਲ ਫ਼ਊ ਲੁਨ
ਜਿਵੇਂ ਮੁਹੱ ਬਤ ਦਿ ਵੇ ਗ ਅੰ ਦਰ
I S I S S I S I S S
1 2 1 2 2 1 2 1 2 2
____ _______ ______ _________
ਫ਼ਿਅਲ ਫ਼ਊ ਲੁਨ ਫ਼ਿਅਲ ਫ਼ਊ ਲੁਨ
ਥਕਾ ਨ ਨੀਂ ਦਰ ਨੁ ਮਿਲ ਰਹੀ ਹੈ
I S I S S I S I S S
1 2 1 2 2 1 2 1 2 2
_____ ________ ______ _________
6 ਬਹਿਰ - ਮੁਤਕਾਰਿਬ ਮੁਸੰਮਨ ( ਅੱਠ ਰੁਕਨੀ ) ਅਸਰਮ ( ਸਰਮ ਜ਼ਿਹਾਫ਼ ਨਾਲ )
ਰੁਕਨ - ਫ਼ਿਅਲ ਫ਼ਊਲੁਨ ਫ਼ਿਅਲ ਫ਼ਊਲੁਨ
ਫ਼ਿਅਲ ਫ਼ਊਲੁਨ ਫ਼ਿਅਲ ਫ਼ਊਲੁਨ
ਮਜ਼ਾ ਬੜਾ ਹੈ ਤਿਰੇ ਮਿਲਣ ਦਾ,
ਤਿਰੇ ਮਿਲਣ ਦਾ ਮਜ਼ਾ ਬੜਾ ਹੈ। ( ਦੀਪਕ ਜੈਤੋ )
ਫ਼ਿਅਲ ਫ਼ਊ ਲੁਨ ਫ਼ਿਅਲ ਫ਼ਊ ਲੁਨ
ਮਜ਼ਾ ਬੜਾ ਹੈ ਤਿਰੇ ਮਿਲਣ ਦਾ
I S I S S I S I S S
1 2 1 2 2 1 2 1 2 2
___ ______ _____ _______
ਫ਼ਿਅਲ ਫ਼ਊ ਲੁਨ ਫ਼ਿਅਲ ਫ਼ਊ ਲੁਨ
ਤਿਰੇ ਮਿਲਣ ਦਾ ਬੜਾ ਮਜ਼ਾ ਹੈ
I S I S S I S I S S
1 2 1 2 2 1 2 1 2 2
_____ _______ _____ ________
7 ਬਹਿਰ- ਮੁਤਕਾਰਿਬ ਮੁਸੰਮਨ ( ਅੱਠ ਰੁਕਨੀ ) ਮਕ਼ਬੂਜ਼ ( ਕ਼ਬਜ਼ ਜ਼ਿਹਾਫ਼ ਨਾਲ )
ਰੁਕਨ- ਫ਼ਊਲੁਨ ਫ਼ਊਲੁਨ ਫ਼ਊਲੁਨ ਫ਼ਊਲੁ
ਫ਼ਊਲੁਨ ਫ਼ਊਲੁਨ ਫ਼ਊਲੁਨ ਫ਼ਊਲੁ
ਕਦੋਂ ਤਕ ਭਰੇਂਗਾ ਇਹ ਖਾਲੀ ਮਕਾਨ,
ਤਿਰੀ ਉਮਰ ਨਾਲੋਂ ਏਂ ਵੱਡਾ ਮਕਾਨ।
ਸ਼ਜਾ ਪਾ ਰਿਹਾ ਹਾਂ ਸਫ਼ਰ ਦੀ ਅਜੀਬ,
ਮਿਰੇ ਪੈਰ ਲਭਦੇ ਨੇ ਅਪਣੇ ਨਿਸ਼ਾਨ। ( ਸੁਰਿੰਦਰ ਸਿੰਘ ਸੀਰਤ )
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊਲੁ
ਕਦੋਂ ਤਕ ਭਰੇਂ ਗਾ ਇ ਖਾ ਲੀ ਮਕਾਨ
I S S I S S I S S I S S
1 2 2 1 2 2 1 2 2 1 2 2
______ ________ ________ _________
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊਲੁ
ਤਿਰੀ ਉਮ ਰ ਨਾ ਲੋਂ ਇ ਵੱ ਡਾ ਮਕਾਨ
I S S I S S I S S I S I
1 2 2 1 2 2 1 2 2 1 2 2
_______ _________ ________ ______
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊਲੁ
ਸਜ਼ਾ ਪਾ ਰਿਹਾਂ ਹਾਂ ਸਫ਼ਰ ਦੀ ਅਜੀਬ
I S S I S S 1 S S I S I
1 2 2 1 2 2 1 2 2 1 2 1
______ ________ _______ ________
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ ਫ਼ਊਲੁ
ਮਿਰੇ ਪੈ ਰ ਲਭ ਦੇ ਨਿ ਅਪ ਣੇ ਨਿਸ਼ਾਨ
I S S I S S I S S I S I
1 2 2 1 2 2 1 2 2 1 2 1
______ ________ ________ _______
8 ਬਹਿਰ- ਮੁਤਕਾਰਿਬ ਮੁਸੰਮਨ ( ਅੱਠ ਰੁਕਨੀ ) ਅਸ਼ਲਮ
ਰੁਕਨ- ਫ਼ਿਅਲੁਨ ਫ਼ਊਲੁਨ ਫ਼ਿਅਲੁਨ ਫ਼ਊਲੁਨ
ਫ਼ਿਅਲੁਨ ਫ਼ਊਲੁਨ ਫ਼ਿਅਲੁਨ ਫ਼ਊਲੁਨ
ਇਹ ਜ਼ਖ਼ਮ ਦਿਲ ਦੈ, ਰਿਸਦਾ ਰਹੇਗਾ,
ਫ਼ਿਸਦਾ ਰਹੇਗਾ , ਭਰਦਾ ਰਹੇਗਾ।
ਕਿੰਨਾ ਕੁ ਚਿਰ ਇਉਂ ਪਰਦਾ ਕਰੋਗੇ,
ਕਿਰਦਾਰ ਤੇ ਨਾ ਪਰਦਾ ਰਹੇਗਾ। ( ਕ੍ਰਿਸ਼ਨ ਭਨੋਟ )
ਫ਼ਿਅ ਲੁਨ ਫ਼ਊ ਲੁਨ ਫ਼ਿਅ ਲੁਨ ਫ਼ਊ ਲੁਨ
ਇਹ ਜ਼ਖ਼ ਮ ਦਿਲ ਦੈ ਰਿਸ ਦਾ ਰਹੇ ਗਾ
S S I S S S S I S S
1 2 1 2 2 1 2 1 2 2
________ ________ ________ ________
ਫ਼ਿਅ ਲੁਨ ਫ਼ਊ ਲੁਨ ਫ਼ਿਅ ਲੁਨ ਫ਼ਊ ਲੁਨ
ਫਿਸ ਦਾ ਰਹੇ ਗਾ ਭਰ ਦਾ ਰਹੇ ਗਾ
S S I S S S S I S S
2 2 1 2 2 2 2 1 2 2
_______ _________ _________ _________
ਫ਼ਿਅ ਲੁਨ ਫ਼਼ਊ ਲੁਨ ਫ਼ਿਅ ਲੁਨ ਫ਼ਊ ਲੁਨ
ਕਿੰ ਨਾ ਕੁ ਚਿਰ ਇਉਂ ਪਰ ਦਾ ਰਹੇ ਗਾ
S S I S S S S I S S
2 2 1 2 2 2 2 1 2 2
______ ________ ________ ________
ਫ਼ਿਅ ਲੁਨ ਫ਼ਊ ਲੁਨ ਫ਼ਿਅ ਲੁਨ ਫ਼ਊ ਲੁਨ
ਕਿਰ ਦਾ ਰ ਤੇ ਨਾ ਪਰ ਦਾ ਰਹੇ ਗਾ
S S I S S S S I S S
_______ _______ _________ ________
ਬਹਿਰ- ਮੁਤਕਾਰਿਬ ਮੁਸੱਦਸ ( ਛੇ ਰੁਕਨੀ ) ਸਾਲਿਮ
ਰੁਕਨ - ਫ਼ਊਲੁਨ ਫ਼ਊਲੁਨ ਫ਼ਊਲੁਨ
ਫ਼ਊਲੁਨ ਫ਼ਊਲੁਨ ਫ਼ਊਲੁਨ
ਨ ਸਾਂਭੀ ਗਈ ਮਹਿਕ ਅਪਣੀ,
ਇਹੋ ਦੋਸ਼ ਸੀ ਬਸ ਕਲੀ ਦਾ,
ਹਰਿਕ ਪਲ ਤੁਸੀਂ ਖ਼ੂਬ ਮਾਣੋਂ,
ਭਰੋਸਾ ਨਹੀਂ ਜ਼ਿੰਦਗੀ ਦਾ। ( ਕ੍ਰਿਸ਼ਨ ਭਨੋਟ )
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਨ ਸਾਂ ਭੀ ਗਈ ਮਹਿ ਕ ਅ ਣੀ
I S S I S S I S S
1 2 2 1 2 2 1 2 2
______ _______ ________
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਇਹੋ ਦੋ ਸ਼ ਸੀ ਬਸ ਕਲੀ ਦਾ
I S S I S S I S S
1 2 2 1 2 2 1 2 2
_____ _______ _________
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਹਰਿਕ ਪਲ ਤੁਸੀਂ ਖੂ ਬ ਮਾ ਣੋਂ
I S S I S S I S S
1 2 2 1 2 2 1 2 2
______ ________ _________
ਫ਼ਊ ਲੁਨ ਫ਼ਊ ਲੁਨ ਫ਼ਊ ਲੁਨ
ਭਰੋ ਸਾ ਨਹੀਂ ਜਿੰ ਦਗੀ ਦਾ
I S S I S S I S S
1 2 2 1 2 2 1 2 2
______ _________ ________
ਬਹਿਰ- ਮੁਤਕਾਰਿਬ ਮੁਸੱਦਸ ( ਛੇ ਰੁਕਨੀ ) ਮਹਿਜ਼ੂਫ਼ ( ਹਜ਼ਫ਼ ਜ਼ਿਹਾਫ਼ ਨਾਲ )
ਰੁਕਨ- ਫ਼ਊਲੁਨ ਫ਼ਊਲੁਨ ਫਿਅਲ
ਫ਼ਊਲੁਨ ਫ਼ਊਲੁਨ ਫਿਅਲ
ਪਵੇ ਜੇ ਦਿਲਾਂ ਵਿਚ ਕਦੇ,
ਕਦੇ ਫ਼ਾਸਲਾ ਨਾ ਮਿਲੇ।
ਕਰਾਂ ਕੀ ਮਿਰੀ ਸੋਚ ਦੇ,
ਕਿਤੇ ਹਾਣ ਦਾ ਨਾ ਮਿਲੇ। ( ਕ੍ਰਿਸ਼ਨ ਭਨੋਟ )
ਫ਼ਊ ਲੁਨ ਫ਼ਊ ਲੁਨ ਫ਼ਿਅਲ
ਪਵੇ ਜੇ ਦਿਲਾਂ ਵਿਚ ਕਦੇ
I S S I S S I S
1 2 2 1 2 2 1 2
_______ ________ ______
ਫ਼ਊ ਲੁਨ ਫ਼ਊ ਲੁਨ ਫ਼ਿਅਲ
ਕਦੇ ਫ਼ਾ ਸਲਾ ਨਾ ਮਿਲੇ
I S S I S S I S
1 2 2 1 2 2 1 2
______ ________ ______
ਫ਼ਊ ਲੁਨ ਫ਼ਊ ਲੁਨ ਫ਼ਿਅਲ
ਕਰਾਂ ਕੀ ਮਿਰੀ ਸੋ ਚਦੇ
I S S I S S I S
1 2 2 1 2 2 1 2
______ _________ ______
ਫ਼ਊ ਲੁਨ ਫ਼ਊ ਲੁਨ ਫ਼ਊ
ਕਿਤੇ ਹਾ ਣ ਦਾ ਨਾ ਮਿਲੇ
I S S I S S I S
1 2 2 1 2 2 1 2
______ _______ _______
No comments:
Post a Comment