ਰੂਪਾਂ ਦੀ ਤਕਤੀਹ ਦੇ ਰਹੇ ਹਾਂ।
1 ਬਹਿਰ- ਮੁਨਸਰਹਿ ਮੁਸੰਮਨ (ਅੱਠ ਰੁਕਨੀ ) ਸਾਲਿਮ
ਰੁਕਨ- ਮੁਸਤਫ਼ਇਲੁਨ ਮਫ਼ਊਲਾਤੁ ਮੁਸਤਫ਼ਇਲੁਨ ਮਫ਼ਊਲਾਤੁ
ਮੁਸਤਫ਼ਇਲੁਨ ਮਫ਼ਊਲਾਤੁ ਮੁਸਤਫ਼ਇਲੁਨ ਮਫ਼ਊਲਾਤੁ
ਜੇ ਮੁਸਕਲਾਂ ਹੀ ਨਾ ਹੋਣ ਤਾਂ ਜ਼ਿੰਦਗੀ ਹੈ ਬੇਕਾਰ,
ਨਾ ਲੁਤਫ਼ ਆਉਂਦਾ ਹੈ ਜਿੱਤ ਦਾ ਜੇ ਨ ਹੋਵੇਗੀ ਹਾਰ। ( ਕ੍ਰਿਸ਼ਨ ਭਨੋਟ )
ਮੁਸ ਤਫ਼ ਇਲੁਨ ਮਫ਼ ਊ ਲਾਤੁ ਮੁਸ ਤਫ਼ ਇਲੁਨ ਮਫ਼ ਊ ਲਾਤੁ
ਜੇ ਮੁਸ਼ ਕਲਾਂ ਹੀ ਨਾ ਹੋਣ ਤਾਂ ਜ਼ਿੰ ਦਗੀ ਹੈ ਬੇ ਕਾਰ
S S I S S S S I S S I S S S S I
2 2 1 2 2 2 2 1 2 2 1 2 2 2 2 1
_________ ___________ ___________ __________
ਮੁਸ ਤਫ਼ ਇਲੁਨ ਮਫ਼ ਊ ਲਾਤੁ ਮੁਸ ਤਫ਼ ਇਲੁਨ ਮਫ਼ ਊ ਲਾਤੁ
ਨਾ ਲੁਤ ਫ਼ ਔਂ ਦਾ ਹੈ ਜਿੱਤ ਦਾ ਜੇ ਨ ਹੋ ਵੇ ਗੀ ਹਾਰ
S S I S S S S I S S I S S S S I
___________ _________ ____________ __________
2 ਬਹਿਰ- ਮੁਨਸਰਹਿ ਮੁਸੰਮਨ ( ਅੱਠ ਰੁਕਨੀ ) ਮਤਵੀ ਮਕਸੂਫ਼ ( ਤੈ ਤੇ ਕਸਫ਼ ਜ਼ਿਹਾਫ਼ ਨਾਲ )
ਰੁਕਨ- ਮੁਫ਼ਤੁਇਲੁਨ ਫ਼ਾਇਲੁਨ ਮੁਫ਼ਤੁਇਲੁਨ ਫ਼ਾਇਲੁਨ
ਮੁਫ਼ਤੁਇਲੁਨ ਫ਼ਾਇਲੁਨ ਮੁਫ਼ਤੁਇਲੁਨ ਫ਼ਾਇਲੁਨ
ਹੂਕ ਉਸੇ ਚੋਂ ਉਠੇ, ਗੀਤ ਉਸੇ ਚੋਂ ਛਿੜੇ,
ਰੂਹ ਉਹ ਬਣੇ ਬੰਸਰੀ, ਜਿਹੜੀ ਸਤਾਈ ਗਈ।
ਤਾਂ ਕਿ ਜ਼ਮਾਨਾ ਕਿਤੇ, ਮੈਂਨੂੰ ਭੁਲਾ ਨਾ ਦਵੇ,
ਕ੍ਰਿਸ਼ਨ ਗ਼ਜ਼ਲ ਮੈਂ ਕਹੀ,ਹੋਂਦ ਜਤਾਈ ਗਈ। ( ਕ੍ਰਿਸ਼ਨ ਭਨੋਟ )
ਮੁਫ਼ ਤੁ ਇਲੁਨ ਫ਼ਾ ਇਲਨ ਮੁਫ਼ ਤੁ ਇਲੁਨ ਫ਼ਾ ਇਲੁਨ
ਹੂ ਕ ਉਸੇ ਚੋਂ ਉਠੇ ਗੀ ਤ ਉਸੇ ਚੋਂ ਛਿੜੇ
S I I S S I S S I I S S I S
2 1 1 2 2 1 2 2 1 1 2 2 1 2
_________ ________ _________ ________
ਮੁਫ਼ ਤੁ ਇਲੁਨ ਫ਼ਾ ਇਲੁਨ ਮੁਫ਼ ਤੁ ਇਲੁਨ ਫ਼ਾ ਇਲੁਨ
ਰੂ ਉ ਬਣੇ ਬੰ ਸਰੀ ਜਿਹ ੜਿ ਸਤਾ ਈ ਗਈ
S I I S S I S S I I S S I S
_________ ________ __________ ________
ਮੁਫ਼ ਤੁ ਇਲੁਨ ਫ਼ਾ ਇਲੁਨ ਮੁਫ਼ ਤੁ ਇਲੁਨ ਫ਼ਾ ਇਲੁਨ
ਤਾਂ ਕਿ ਜ਼ਮਾ ਨਾ ਕਿਤੇ ਮੈਂ ਨੁ ਭੁਲਾ ਨਾ ਦਵੇ
S I I S S I S S I I S S I S
2 1 1 2 2 1 2 2 1 1 2 2 1 2
_________ ________ __________ _________
ਮੁਫ਼ ਤੁ ਇਲੁਨ ਫ਼ਾ ਇਲੁਨ ਮੁਫ਼ ਤੁ ਇਲੁਨ ਫ਼ਾ ਇਲੁਨ
ਕ੍ਰਿਸ਼ ਨ ਗ਼ਜ਼ਲ ਆ ਖਕੇ ਹੋਂ ਦ ਜਤਾ ਈ ਗਈ
S I I S S I S S I I S S I S
2 1 1 2 2 1 2 2 1 1 2 2 1 2
__________ _________ ___________ ________
ਜ਼ੁਲਫ਼ ਸੰਵਾਰੀ ਗਈ, ਰਾਤ ਨਿਖਾਰੀ ਗਈ,
ਦਰਦ ਸੀ ਕੰਮ ਆਇਆ, ਰਾਤ ਗੁਜ਼ਾਰੀ ਗਈ। ( ਡਾ, ਜਗਤਾਰ )
ਮੁਫ਼ ਤੁ ਇਲੁਨ ਫ਼ਾ ਇਲੁਨ ਮੁਫ਼ ਤੁ ਇਲੁਨ ਫ਼ਾ ਇਲੁਨ
ਜ਼ੁਲ ਫ਼ ਸਵਾ ਰੀ ਗਈ ਰਾ ਤ ਨਿਖਾ ਰੀ ਗਈ
S I I S S I S S I I S S I S
2 1 1 2 2 1 2 2 1 1 2 2 1 2
__________ _________ __________ ________
ਮੁਫ਼ ਤੁ ਇਲੁਨ ਫ਼ਾ ਇਲੁਨ ਮੁਫ਼ ਤੁ ਇਲੁਨ ਫ਼ਾ ਇਲੁਨ
ਦਰ ਦ ਹਿ ਕਮ ਆ ਇਆ ਰਾ ਤ ਗੁਜ਼ਾ ਰੀ ਗਈ
S I I S S I S S I I S S I S
2 1 1 2 2 1 2 2 1 1 2 2 1 2
_________ ________ __________ ________
ਬਹਿਰ- ਮੁਨਸਰਹਿ ਮੁਸੰਮਨ( ਅੱਠ ਰੁਕਨੀ ) ਮਤਵੀ - ਮਜਦੂਅ - ਮਨਹੂਰ ( ਤੈ- ਜਦਅ - ਨੁਹਰ ਜ਼ਿਹਾਫ਼ ਨਾਲ )
ਰੁਕਨ- ਮੁਫ਼ਤੁਇਲਿਨ ਫ਼ਾਇਲਾਤੁ ਮੁਫ਼ਤੁਇਲੁਨ ਫ਼ਿਅ
ਮੁਫ਼ਤੁਇਲੁਨ ਫ਼ਾਇਲਾਤੁ ਮੁਫ਼ਤੁਇਲੁਨ ਫ਼ਿਅ
ਸੋਚ ਮਿਰੀ ਇਸ ਕਦਰ ਵਿਸ਼ਾਲ ਕਰੇਗਾ,
ਕਾਵਿ ਮਿਰੇ ਕਾਲ ਨੂੰ ਅਕਾਲ ਕਰੇਗਾ।
ਭਾਲ ਕਰੇ ਹਰ ਕੋਈ ਹੀ ਅਪਣੀ ਦਵਿੰਦਰ,
ਇਸ ਤੋਂ ਬਿਨਾਂ ਧੋਖਾ ਅਪਣੇ ਨਾਲ ਕਰੇਗਾ। ( ਦਵਿੰਦਰ ਪੂਨੀਆਂ )
ਮੁਫ਼ ਤੁ ਇਲੁਨ ਫ਼ਾ ਇਲਾ ਤੁ ਮੁਫ਼ ਤੁ ਇਲੁਨ ਫ਼ਿਅ
ਸੋ ਚ ਮਿਰੀ ਇਸ ਕਦਰ ਵਿ ਸ਼ਾ ਲ ਕਰੇ ਗਾ
S I I S S I S I S I I S S
2 1 1 2 2 1 2 1 2 1 1 2 2
__________ _________ __________ _______
ਮੁਫ਼ ਤੁ ਇਲੁਨ ਫ਼ਾ ਇਲਾ ਤੁ ਮੁਫ਼ ਤੁ ਇਲੁਨ ਫ਼ਿਅ
ਕਾ ਵਿ ਮਿਰੇ ਕਾ ਲ ਨੂੰ ਅ ਕਾ ਲ ਕਰੇ ਗਾ
S I I S S I S I S I I S S
2 1 1 2 2 1 S 1 2 1 1 2 2
__________ ___________ ____________ _______
ਮੁਫ਼ ਤੁ ਇਲੁਨ ਫ਼ਾ ਇਲਾ ਤੁ ਮੁਫ਼ ਤੁ ਇਲੁਨ ਫ਼ਿਅ
ਭਾ ਲ ਕਰੇ ਹਰ ਕੁਈ ਹਿ ਅਪ ਣਿ ਦਵਿੰ ਦਰ
S I I S S I S I S I I S S
2 1 1 2 2 1 2 1 2 1 1 2 2
__________ __________ ___________ _____
ਮੁਫ਼ ਤੁ ਇਲੁਨ ਫ਼ਾ ਇਲਾ ਤੁ ਮੁਫ਼ ਤੁ ਇਲੁਨ ਫ਼ਿਅ
ਇਸ ਤੁ ਬਿਨਾਂ ਧੋ ਖ ਅਪ ਣੁ ਨਾ ਲ ਕਰੇ ਗਾ
S I I S S I S I S I I S S
2 1 1 2 2 1 2 1 2 1 1 2 2
__________ ___________ __________ _____
No comments:
Post a Comment