ਬਹਿਰ ਰਮਲ ਦੇ ਜ਼ਿਹਾਫ਼ੇ ਰੂਪਾਂ ਦਾ ਵੇਰਵਾ- ਅਰਬੀ ਜ਼ੁਬਾਨ ਵਿੱਚ ਰਮਲ ਅਰਥ ਹੁੰਦਾ ਹੈ ,ਫੂਹੜ੍ਹੀ ਜਿਸਨੂੰ ਸਫ਼ ਵੀ ਕਿਹਾ ਜਾਂਦਾ ਹੈ । ਫੂਹੜ੍ਹੀ ਏਸ ਬਹਿਰ ਦਾ ਇਸ ਕਰਕੇ ਨਾਂ ਪਿਆ ਕਿਉਂਕਿ ਏਸ ਰੁਕਨ ਦੇ ਸਬਬ ਤੇ ਵਤਦ ਇੱਕ ਦੂਜੇ ਵਿੱਚ ਇਸ ਤਰ੍ਹਾਂ ਫਸੇ ਹੁੰਦੇ ਹਨ ਜਿਸ ਤਰ੍ਹਾਂ ਫੂਹੜ੍ਹੀ ਬੁਣੀ ਹੁੰਦੀ ਹੈ । ਇਹ ਬਹਿਰ ਵੀ ਪੰਜਾਬੀ ਵਿੱਚ ਬਹੁਤ ਪ੍ਰਚੱਲਤ ਹੈ,ਕਿਉਂਕਿ ਏਸ ਰੁਕਨ ਦੀ ਬਣਤਰ ਦੇ ਅਨੁਸਾਰ ਪੰਜਾਬੀ ਦੇ ਸ਼ਬਦ ਆਮ ਮਿਲ ਜਾਂਦੇ ਹਨ। ਹੁਣ ਬਹਿਰ ਰਮਲ ਦੇ ਜ਼ਿਹਾਫੇ ਰੂਪਾਂ ਦਾ ਵੇਰਵਾ ਪੇਸ਼ ਕਰਦੇ ਹਾਂ-
1 ਬਹਿਰ- ਰਮਲ ਰਮਲ ਮੁਸੰਮਨ ਸਾਲਿਮ
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ
s1ss s1ss s1ss s1ss
2122 2122 2122 2122
2 ਬਹਿਰ - ਰਮਲ ਮੁਸੰਮਨ ਮਕ਼਼ਸੂਰ ( ਕ਼ਸਰ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁ
s1ss s1ss s1ss s1s1
( ਕ਼ਸਰ )
2122 2122 2122 2121
3 ਰਮਲ-ਮੁਸੰਮਨ ਮਹਿਜ਼ੂਫ਼ ( ਹਜ਼ਫ਼ ਜ਼ਿਹਾਫ਼ ਦੇ ਨਾਲ )
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲੁਨ
s1ss s1ss s1ss s1s
( ( ਹਜ਼ਫ਼)
2122 2122 2122 212
4ਬਹਿਰ-ਰਮਲ ਮੁਸੰਮਨ ਮਕ਼ਤੂਅ ਮਹਿਜ਼ੂਫ਼ ( ਕ਼ਤਅ ਤੇ ਹਜ਼ਫ਼ )
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਿਅਲੁਨ
s1ss s1ss s1ss ss
ਬਹਿਰ ( ਕਤਅ +ਹਜ਼ਫ਼)
2122 2122 2122 22
5 ਬਹਿਰ ਰਮਲ ਮੁਸੰਮਨ ਅਬਤਰ ( ਬਤਰ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਿਅ
s1ss s1ss s1ss s
( ਬਤਰ)
2122 2122 2122 2
6 ਬਹਿਰ - ਰਮਲ ਮੁਸੰਮਨ ਮਸ਼ਕੂਲ ( ਸ਼ਕਲ ਜ਼ਿਹਾਫ਼ ਨਾਲ )
ਫ਼ਿਇਲਾਤੁ ਫ਼ਾਇਲਾਤੁਨ ਫ਼ਿਇਲਾਤੁ ਫ਼ਾਇਲਾਤੁਨ
11s1 s1ss 11s1 s1ss
( ਸ਼ਕਲ ) ( ਸ਼ਕਲ)
1121 2122 1121 2122
7 ਬਹਿਰ- ਰਮਲ ਮੁਸੰਮਨ ਮਖ਼ਬੂਨ ਮਹਿਜ਼ੂਫ਼ ( ਖ਼ਬਨ ਤੇ ਹਜ਼ਫ਼ ਜ਼ਿਹਾਫ਼ ਨਾਲ)
ਫ਼ਾਇਲਾਤੁਨ ਫ਼ਿਇਲਾਤੁਨ ਫ਼ਿਇਲਾਤੁਨ ਫ਼ਿਇਲੁਨ
s1ss 11ss 11ss 11s
(ਖ਼ਬਨ) ( ਖ਼ਬਨ) ( ਖ਼ਬਨ + ਹਜ਼ਫ਼ )
8ਬਹਿਰ-ਮਖ਼ਬੂਨ ਮਕ਼ਸੂਰ ( ਖ਼ਬਨ ਤੇ ਕਸਰ ਜ਼ਿਹਾਫ਼ ਨਾਲ)
ਫ਼ਾਇਲਾਤੁਨ ਫ਼ਇਲਾਤੁਨ ਫ਼ਿਇਲਾਤੁਨ ਫਿਇਲਾਤੁ
SISS IISS IISS IISI
(ਖ਼ਬਨ) ( ਖ਼ਬਨ) ( ਖ਼ਬਨ+ਕਸਰ)
2122 1122 1122 1121
9 ਬਹਿਰ-ਰਮਲ ਮਸ਼ਅਸ਼ ( ਤਸ਼ਈਸ਼ ਜ਼ਿਹਾਫ਼ ਨਾਲ)
ਫ਼ਾਇਲਾਤੁਨ ਮਫ਼ਊਲੁਨ ਫ਼ਾੲਲਾਤੁਨ ਮਫ਼ਊਲੁਨ
SISS SSS SISS SSS
( ਤਸ਼ਈਸ਼ ) ( ਤਸ਼ਈਸ਼)
2122 222 2122 222
10ਬਹਿਰ-ਰਮਲ ਮੁਸੰਮਨ ਮਖ਼ਬੂਨ ਮਕਸੂਰ ਮਸ਼ਅਸ਼ ( ਖ਼ਬਨ ਕਸਰ ਤੇ ਤਸ਼ਈਸ਼ ਜ਼ਿਹਾਫ਼ਾਂ ਨਾਲ )
ਫ਼ਾਇਲਾਤੁਨ ਫ਼ਿਇਲਾਤੁਨ ਫ਼ਿਇਲਾਤੁਨ ਮਫ਼ਊਲੁ
S1SS IISS IISS SS1
( ਖ਼ਬਨ) ( ਖ਼ਬਨ ) ( ਕਸਰ+ਤਸ਼ਈਸ਼ )
2122 1122 1122 221
11 ਬਹਿਰ- ਰਮਲ ਮੁਸੰਮਨ ਮਖ਼ਬੂਨ ਮਹਿਜ਼ੂਫ਼ ਮਕਤੂਅ ( ਖ਼ਬਨ ਹਜ਼ਫ਼ ਤੇ ਕਤਅ ਜ਼ਿਹਾਫ਼ਾਂ ਨਾਲ )
ਫ਼ਾਇਲਾਤੁਨ ਫ਼ਿਇਲਾਤੁਨ ਫ਼ਿਇਲਾਤੁਨ ਫ਼ਿਅਲੁਨ
SISS IISS IISS SS
( ਖ਼ਬਨ) ( ਖ਼ਬਨ ) ( ਹਜ਼ਫ+ ਕ਼ਤਅ )
2122 1122 1122 22
12 ਬਹਿਰ- ਰਮਲ ਮੁਸੰਮਨ ਮਸਬਗ (
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤਾਨ
SISS SISS SISS SISSI
( ਤਸਬੀਗ )
2122 2122 2122 21221
13 ਬਹਿਰ ਰਮਲ ਮੁਸੰਮਨ ਮਕਫ਼ੂਫ਼ ਮਹਿਜ਼ੂਫ਼
ਫ਼ਾਇਲਾਤੁ ਫ਼ਾਾਇਲਾਤੁ ਫ਼ਾਇਲਾਤੁ ਫ਼ਾਇਲੁਨ
SIS1 SISI SISI SIS
( ਕ਼ਫ਼ ) ( ਕ਼ਫ਼ ) ( ਕ਼ਫ਼) (ਹਜ਼ਫ਼ )
2121 2121 2121 212
14 ਬਹਿਰ ਰਮਲ ਮੁਸੰਮਨ ਮਰਬੂਅ ( ਰਬਅ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਿਅਲ
SISS SISS SISS IS
(ਰਬਅ )
2122 2122 2122 12
15 ਬਹਿਰ- ਰਮਲ ਮੁਸੰਮਨ ਮਜ਼ਹੂਫ਼ ( ਜ਼ਹਫ਼ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਾਇਲਾਤੁਨ ਫਾਇਲਾਤੁਨ ਫ਼ਿਅ
SISS SISS SISS S
(ਜ਼ਹਫ਼ )
2122 2122 2122 2
16 ਬਹਿਰ - ਰਮਲ ਮੁਸੰਮਨ ਮਜ਼ਹੂਫ਼ ਮੁਸੱਬਗ ( ਜ਼ਹਫ਼ ਤੇ ਤਸਬੀਗ ਜ਼ਿਹਾਫ਼ਾਂ ਨਾਲ )
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਾਅ
SISS SISS SISS SI
( ਜ਼ਹਫ਼+ਤਸਬੀਗ )
2122 2122 2122 21
17 ਬਹਿਰ - ਰਮਲ ਮੁਸੰਮਨ ਮਕ਼ਤੂਅ ਮੁਸੱਬਗ ( ਕ਼ਤਅ ਤੇ ਤਸਬੀਗ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਿਅਲਾਂ
SISS SISS SISS SSI
( ਕ਼ਤਅ + ਤਸਬੀਗ)
2122 2122 2122 221
18 ਬਹਿਰ- ਰਮਲ ਮੁਸੱਦਸ ਸਾਲਿਮ
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ
SISS SISS SISS
2122 2122 2122
19 ਬਹਿਰ- ਰਮਲ ਮੁਸੱਦਸ ਮਕ਼ਸੂਰ ( ਕਸਰ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁ
SISS SISS SISI
( ਕਸਰ)
2122 2122 2121
20 ਬਹਿਰ ਰਮਲ- ਮੁਸੱਦਸ ਮਹਿਜ਼ੂਫ਼ ( ਹਜ਼ਫ਼ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲੁਨ
SISS SISS SIS
( ਹਜ਼ਫ਼)
2122 2122 212
21 ਬਹਿਰ- ਰਮਲ ਮੁਸੱਦਸ ਮਕ਼ਤੁਅ ਮਹਿਜ਼ੂਫ਼ ( ਕ਼ਤਅ ਤੇ ਹਜ਼ਫ਼ ਜ਼ਿਹਾਫ਼ )
ਫ਼ਾਇਲਾਤੁਨ ਫ਼ਾਇਲਾਤੁਨ ਫ਼ਿਅਲੁਨ
SISS SISS SS
( ਕ਼ਤਅ+ ਹਜ਼ਫ਼ )
2122 2122 22
22 ਬਹਿਰ- ਰਮਲ ਮੁਸੱਦਸ ਅਬਤਰ ( ਬਤਰ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਾਇਲਾਤੁਨ ਫ਼ਿਅ
SISS SISS S
( ਬਤਰ)
2122 2122 2
23 ਬਹਿਰ - ਰਮਲ ਮੁਸੱਦਸ ਮਸ਼ਕੂਲ ( ਸ਼ਕਲ ਜ਼ਿਹਾਫ਼ ਨਾਲ )
ਫ਼ਿਇਲਾਤੁ ਫ਼ਾਇਲਾਤੁਨ ਫ਼ਿਇਲਾਤੁ
IISI SISS IISI
( ਸ਼ਕਲ) ( ਸ਼ਕਲ )
1121 2122 1121
24 ਬਹਿਰ- ਰਮਲ ਮੁਸੱਦਸ ਮਖ਼ਬੂਨ ਮਹਿਜ਼ੂਫ਼ ( ਖ਼ਬਨ ਤੇ ਹਜ਼ਫ ਜ਼ਿਹਾਫ਼ਾਂ ਨਾਲ )
ਫ਼ਾਇਲਾਤੁਨ ਫ਼ਿਇਲਾਤੁਨ ਫ਼ਿਇਲੁਨ
SISS IISS IIS
(ਖ਼ਬਨ ) ( ਖ਼ਬਨ + ਹਜ਼ਫ਼ )
2122 1122 112
25 ਬਹਿਰ ਰਮਲ ਮੁਸੱਦਸ ਮਖ਼ਬੂਨ ਮਕ਼ਸੂਰ ( ਖ਼ਬਨ ਤੇ ਕ਼ਸਰ ਜ਼ਿਹਾਫ਼਼ਾਂ ਨਾਲ )
ਫ਼ਾਇਲਾਤੁਨ ਫ਼ਿਇਲਾਤੁਨ ਫ਼ਿਇਲਾਤੁ
SISS IISS IISI
(ਖ਼ਬਨ ) ( ਖ਼ਬਨ + ਕਸਰ )
2122 1122 1121
26 ਬਹਿਰ- ਰਮਲ ਮੁਸੱਦਸ ਮਖ਼ਬੂਨ ਮਕ਼ਸੂਰ ਮਸ਼ਅਸ਼ ( ਖ਼ਬਨ ਕ਼ਸਰ ਤੇ ਤਸ਼ਈਸ਼ ਜ਼ਿਹਾਫ਼ਾਂ ਨਾਲ )
ਫ਼ਾਇਲਾਤੁਨ ਫ਼ਿਇਲਾਤੁਨ ਮਫ਼ਊਲੁ
SISS IISS SSI
(ਖ਼ਬਨ ) ( ਕ਼ਸਰ + ਤਸ਼ਈਸ਼ )
2122 1122 221
27 ਬਹਿਰ- ਰਮਲ ਮੁਸੁੱਦਸ ਮਖ਼ਬੂਨ ਮਹਿਜ਼ੂਫ਼ ਮਕ਼ਤੂਅ ( ਖ਼ਬਨ ਹਜ਼ਫ਼ ਤੇ ਕ਼ਤਅ ਜ਼ਿਹਾਫ਼ਾਂ ਨਾਲ )
ਫ਼ਾਇਲਾਤੁਨ ਫ਼ਿਇਲਾਤੁਨ ਫ਼ਿਅਲੁਨ
SISS IISS SS
( ਖ਼ਬਨ ) ਹਜ਼ਫ਼+ ਮਕ਼ਤੂਅ )
2122 1122 22
28 ਬਹਿਰ- ਰਮਲ ਮੁਸੱਦਸ ਮਸ਼ਅਸ਼ ( ਤਸ਼ਈਸ਼ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਾਇਲਾਤੁਨ ਮਫ਼ਊਲੁਨ
( ਤਸ਼ਈਸ਼ )
SISS SISS SSS
2122 2122 222
29 ਬਹਿਰ ਰਮਲ ਮੁਸੱਦਸ ਮਸਬਗ ( ਤਸਬੀਗ਼ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤਾਨ
SISS SISS SISSI
( ਤਸਬੀਗ਼)
2122 2122 21221
30 ਬਹਿਰ- ਰਮਲ ਮੁਸੱਦਸ ਮਜ਼ਹੂਫ਼ ( ਜ਼ਹਫ਼ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਾਇਲਾਤੁਨ ਫ਼ਿਅ
SISS SISS S
( ਜ਼ਹਫ਼ )
2122 2122 2
31 ਬਹਿਰ - ਰਮਲ ਮੁਸੱਦਸ ਮਰਬੂਅ ( ਰਬਅ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਾਇਲਾਤੁਨ ਫ਼ਿਅਲ
SISS SISS IS
( ਰਬਅ )
2122 2122 12
32 ਬਹਿਰ - ਰਮਲ ਮੁਸੱਦਸ ਮਕ਼ਤੂਅ ਮੁਸੱਬਗ ( ਕ਼ਤਅ ਤੇ ਤਸਬੀਗ਼ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਾਇਲਾਤੁਨ ਫ਼ਿਅਲਾਂ
SISS SISS SSI
( ਕ਼ਤਅ + ਤਸਬੀਗ਼ )
2122 2122 221
33 ਬਹਿਰ -ਰਮਲ ਮੁਸੱਦਸ ਮਜ਼ਹੂਫ਼ ਮੁਸੱਬਗ ( ਜ਼ਹਫ਼ ਤੇ ਤਸਬੀਗ਼ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫਾਇਲਾਤੁਨ ਫ਼ਾਅ
SISS SISS S1
( ਜ਼ਹਫ਼ + ਤਸਬੀਗ਼ )
2122 2122 21
34 ਬਹਿਰ ਰਮਲ ਮੁਸੱਦਸ ਮਕ਼ਫ਼ੂਫ਼ ਮਹਿਜ਼ੂਫ਼ ( ਕ਼ਫ਼ ਤੇ ਹਜ਼ਫ਼ ਜ਼ਿਹਾਫ਼ ਨਾਲ )
ਫ਼ਾਇਲਾਤੁ ਫ਼ਾਇਲਾਤੁ ਫ਼ਾਇਲੁਨ
SISI SISI SIS
( ਕ਼ਫ਼ ) ( ਕ਼ਫ਼ ) ( ਹਜ਼ਫ਼ )
2121 2121 212
35 ਬਹਿਰ- ਰਮਲ ਮੁਰੱਬਾ ਸਾਲਿਮ
ਫ਼ਾਇਲਾਤੁਨ ਫ਼ਾਇਲਾਤੁਨ
SISS SISS
2122 2122
36 ਬਹਿਰ ਰਮਲ ਮੁਰੱਬਾ ਮਕ਼ਸੂਰ ( ਕ਼ਸਰ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਾਇਲਾਤੁ
SISS SISI
(ਕ਼ਸਰ )
2122 2121
37 ਬਹਿਰ- ਰਮਲ ਮੁਰੱਬਾ ਮਹਿਜ਼ੂਫ਼ ( ਹਜ਼ਫ਼ ਜ਼ਿਹਾਫ਼ )
ਫ਼ਾਇਲਾਤੁਨ ਫ਼ਾਇਲੁਨ
SISS SIS
(ਹਜ਼ਫ਼ )
2122 212
38 ਬਹਿਰ- ਰਮਲ ਮੁਰੱਬਾ ਮੁਰੱਬਾ ਮਕ਼ਤੂਅ ਮਹਿਜ਼ੂਫ਼ ( ਕ਼ਤਅ ਤੇ ਹਜ਼ਫ਼ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਿਅਲੁਨ
SISS SS
( ਕ਼ਤਅ +ਹਜ਼ਫ਼ )
2122 22
39 ਬਹਿਰ - ਰਮਲ ਮੁਰੱਬਾ ਅਬਤਰ ( ਬਤਰ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਿਅ
SISS S
(ਬਤਰ )
2122 2
40 ਬਹਿਰ - ਰਮਲ ਮੁਰੱਬਾ ਮਸ਼ਕ਼ੂਲ ( ਸ਼ਕਲ ਜ਼ਿਹਾਫ਼ ਨਾਲ )
ਫ਼ਿਇਲਾਤੁ ਫ਼ਾਇਲਾਤੁਨ
IISI SISS
( ਸ਼ਕਲ)
1121 2122
41 ਬਹਿਰ ਰਮਲ ਮੁਰੱਬਾ ਮ਼ਖਬੂਨ ਮਹਿਜ਼ੂਫ਼ ( ਖ਼ਬਨ ਤੇ ਹਜ਼ਫ਼ ਜ਼ਿਹਾਫ਼ਾਂ ਨਾਲ )
ਫ਼ਾਇਲਾਤੁਨ ਫ਼ਿਇਲੁਨ
SISS IIS
( ਖ਼ਬਨ + ਹਜ਼ਫ਼ )
2122 112
42 ਬਹਿਰ- ਰਮਲ ਮੁਰੱਬਾ ਮਖ਼ਬੂਨ ਮਕ਼ਸੂਰ ( ਖ਼ਬਨ ਤੇ ਕ਼ਸਰ ਜ਼ਿਹਾਫ਼ਾਂ ਨਾਲ )
ਫ਼ਾਇਲਾਤੁਨ ਫ਼ਿਇਲਾਤੁ
SISS IISI
( ਖ਼ਬਨ+ ਕ਼ਸਰ )
2122 1121
43 ਬਹਿਰ- ਰਮਲ ਮੁਰੱਬਾ ਮਸ਼ਅਸ਼ ( ਤਸ਼ਈਸ਼ ਜ਼ਿਹਾਫ਼ ਨਾਲ )
ਫ਼ਾਇਲਾਤੁਨ ਮਫ਼ਊਲੂਨ
SISS SSS
(ਤਸ਼ਈਸ਼ )
2122 222
44 ਬਹਿਰ- ਰਮਲ ਮੁਰੱਬਾ ਮਰਬੂਅ ( ਰਬਅ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਿਅਲ
SISS IS
( ਰਬਅ )
2122 12
45 ਬਹਿਰ ਰਮਲ -ਮੁਰੱਬਾ ਮਜ਼ਹੂਫ਼ ( ਜ਼ਹਫ਼ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਅ
SISS S
( ਜ਼ਹਫ਼ )
2122 2
46 ਬਹਿਰ - ਰਮਲ ਮੁਰੱਬਾ ਮਜ਼ਹੂਫ਼ ਮਸੱਬਗ਼ ( ਜ਼ਹਫ਼ ਤੇ ਤਸਬੀਗ਼ ਜ਼ਿਹਾਫ਼ਾਂ ਨਾਲ )
ਫ਼ਾਇਲਾਤੁਨ ਫ਼ਾਅ
SISS SI
( ਜ਼ਹਫ਼ )
2122 21
47 ਬਹਿਰ -ਰਮਲ ਮੁਰੱਬਾ ਮਕ਼ਤੁਅ ਮੁਸੱਬਗ਼ ( ਕ਼ਤਅ ਤੇ ਤਸਬੀਗ਼ ਜ਼ਿਹਾਫ਼ )
ਫ਼ਾਇਲਾਤੁਨ ਫ਼ਿਅਲਾਂ
SISS SSI
( ਕ਼ਤਅ + ਤਸਬੀਗ਼ )
2122 221
No comments:
Post a Comment