ਬਹਿਰ - ਸਰੀਅ ਦੇ ਜ਼ਿਹਾਫ਼ੇ ਰੂਪਾਂ ਦੇ ਵੇਰਵਾ- ਬਹਿਰ ਸਰੀਅ ਮੁਸਤਫ਼ਇਲੁਨ ਤੇ ਮਫ਼ਊਲਾਤੁ ਦੋ ਰੁਕਨਾਂ ਤੋਂ ਬਣਾਈ ਗਈ ਹੈ । ਇਹ ਵੀ ਛੇ ਰੁਕਨੀ ਬਹਿਰ ਹੈ। ਆਓ ਹੁਣ ਬਹਿਰ ਸਰੀਅ ਦੇ ਜ਼ਿਹਾਫ਼ੇ ਰੂਪਾਂ ਦਾ
ਵੇਰਵਾ ਜਾਣੀਏਂ-
1 ਬਹਿਰ - ਸਰੀਅ ਮੁਸੱਦਸ ਸਾਲਿਮ
ਮੁਸਤਫ਼ਇਲੁਨ ਮੁਸਤਫ਼ਇਲੁਨ ਮਫ਼ਊਲਾਤੁ
SSIS SSIS SSSI
2212 2212 2221
2 ਬਹਿਰ - ਸਰੀਅ ਮਸੱਦਸ ਮਖ਼ਬੂਨ ( ਖ਼ਬਨ ਜ਼ਿਹਾਫ਼ ਨਾਲ )
ਫ਼ਿਇਲਾਤੁਨ ਫ਼ਿਇਲਾਤੁਨ ਮੁਫ਼ਾਈਲੁ
IISS IISS ISSI
( ਖ਼ਬਨ ) ( ਖ਼ਬਨ ) ( ਖ਼ਬਨ )
1122 1122 1221
3 ਬਹਿਰ- ਸਰੀਅ ਮੁਸੱਦਸ ਮਤਵੀ ( ਤੈ ਜ਼ਿਹਾਫ਼ ਨਾਲ )
ਮੁਫ਼ਤੁਇਲੁਨ ਮੁਫ਼ਤੁਇਲੁਨ ਫ਼ਾਇਲਾਤੁ
SIIS SIIS SISI
( ਤੈ ) ( ਤੈ ) ( ਤੈ )
2112 2112 2121
4 ਬਹਿਰ - ਸਰੀਅ ਮੁਸੱਦਸ ਮਕ਼ਤੂਅ ( ਕ਼ਤਅ ਜ਼ਿਹਾਫ਼ ਨਾਲ )
ਮਫ਼ਊਲੁਨ ਮਫ਼ਊਲੁਨ ਮਫ਼ਊਲਾਤੁ
SSS SSS SSSI
( ਕ਼ਤਅ ) ( ਕ਼ਤਅ )
222 222 2221
5 ਬਹਿਰ - ਸਰੀਅ ਮੁਸੱਦਸ ਮੁਖ਼ਲਅ ( ਖ਼ਲਅ ਜ਼ਿਹਾਫ਼ ਨਾਲ )
ਫ਼ਊਲੁਨ ਫ਼ਊਲੁਨ ਮਫ਼ਊਲਾਤੁ
ISS ISS SSSI
( ਖ਼ਲਅ ) ( ਖ਼ਲਅ )
122 122 2221
6 ਬਹਿਰ - ਸਰੀਅ ਮੁਸੱਦਸ ਮਖ਼ਬੂ਼ਲ ( ਖ਼ਬਲ ਜ਼ਿਹਾਫ਼ ਨਾਲ )
ਫ਼ਿਇਲਤੁਨ ਫ਼ਿਇਲੁਤੁਨ ਫ਼ਿਇਲਾਤੁ
IIIS IIIS IISI
( ਖ਼ਬਲ ) ( ਖ਼ਬਲ ) ( ਖ਼ਬਲ )
1112 1112 1121
7 ਬਹਿਰ - ਸਰੀਅ ਮੁਸੱਦਸ ਮਰਫ਼ੂਅ ( ਰਫ਼ਅ ਜ਼ਿਹਾਫ਼ ਨਾਲ )
ਫ਼ਾਇਲੁਨ ਫ਼ਾਇਲੁਨ ਮਫ਼ਊਲੁ
SIS SIS SSI
( ਰਫ਼ਅ ) ( ਰਫ਼ਅ ) ( ਰਫ਼ਅ )
212 212 221
8 ਬਹਿਰ - ਸਰੀਅ ਮੁਸੱਦਸ ਮਹਿਜੂਜ ( ਹਜਜ ਜ਼ਿਹਾਫ਼ ਨਾਲ )
ਫ਼ਿਅਲੁਨ ਫ਼ਿਅਲੁਨ ਮਫ਼ਊਲਾਤੁ
SS SS SSSI
( ਹਜਜ ) ( ਹਜਜ )
22 22 2221
9 ਬਹਿਰ - ਸਰੀਅ ਮੁਸੱਦਸ ਮਖ਼ਬੂਨ ਮਕ਼ਸ਼ੂਫ਼ ( ਖ਼ਬਨ ਤੇ ਕ਼ਸ਼ਫ਼ ਜ਼ਿਹਾਫ਼ ਨਾਲ )
ਮੁਫ਼ਾਇਲੁਨ ਮੁਫ਼ਾਇਲੁਨ ਮਫ਼ਊਲੁਨ
ISIS ISIS SSS
( ਖ਼ਬਨ ) ( ਖ਼ਬਨ ) ( ਕ਼ਸ਼ਫ਼ )
1212 1212 222
10 ਬਹਿਰ - ਸਰੀਅ ਮੁਸੱਦਸ ਮਤਵੀ ਮਕ਼ਸ਼ੂਫ਼ ( ਤੈ ਤੇ ਕ਼ਸ਼ਫ਼ ਜ਼ਿਹਾਫ਼ ਨਾਲ )
ਮੁਫ਼ਤੁਇਲੁਨ ਮੁਫ਼ਤੁਇਲੁਨ ਫ਼ਾਇਲੁਨ
SIIS SIIS SIS
( ਤੈ ) ( ਤੈ ) ( ਤੈ + ਕ਼ਸ਼ਫ਼ )
2112 2112 212
11 ਬਹਿਰ - ਸਰੀਅ ਮਖ਼ਬੂਨ ਮਕ਼ਸ਼ੂਫ਼ ( ਖ਼ਬਨ ਤੇ ਕ਼ਸ਼ਫ਼ ਜ਼ਿਹਾਫ਼ ਨਾਲ )
ਮੁਫ਼ਾਇਲੁਨ ਮੁਫ਼ਾਇਲੁਨ ਫ਼ਊਲੁਨ
ISIS ISIS ISS
( ਖ਼ਬਨ ) ( ਖ਼ਬਨ ) ( ਖ਼ਬਨ + ਕ਼ਸ਼ਫ਼ )
1212 1212 122
12 ਬਹਿਰ - ਸਰੀਅ ਮੁਸੱਦਸ ਮਜਦੂਅ ( ਜਦਅ ਜ਼ਿਹਾਫ਼ ਨਾਲ )
ਮੁਸਤਫ਼ਇਲੁਨ ਮੁਸਤਫ਼ਇਲੁਨ ਫ਼ਾਅ
SSIS SSIS SI
( ਜਦਅ )
2212 2212 21
No comments:
Post a Comment