1 ਬਹਿਰ- ਮੁਸ਼ਾਕਿਲ ਮੁਸੱਦਸ ( ਛੇ ਰੁਕਨੀ ) ਸਾਲਿਮ
ਰੁਕਨ- ਫ਼ਾਇਲਾਤੁਨ ਮੁਫ਼ਾਈਲੁਨ ਮੁਫ਼ਾਈਲੁਨ
ਫ਼ਾਇਲਾਤੁਨ ਮੁਫ਼ਾਈਲੁਨ ਮੁਫ਼ਾਈਲੁਨ
ਜਾ ਰਿਹਾ ਰੂਪ ਚੜ੍ਹਦਾ ਫਿਰ ਖਿਆਲਾਂ ਤੇ,
ਫਿਰ ਖ਼ਿਆਲਾਂ ਚ ਆ ਰਿਹਾ ਕੋਈ।
ਸ਼ਾਮ ਕੁਝ ਇਸ ਤਰ੍ਹਾਂ ਰੰਗੀਨ ਹੋ ਜਾਵੇ,
ਕ੍ਰਿਸ਼ਨ ਅਪਣੀ ਗ਼ਜ਼ਲ ਹੀ ਗੁਣਗੁਣਾ ਕੋਈ। ( ਕ੍ਰਿਸ਼ਨ ਭਨੋਟ )
ਫ਼ਾ ਇਲਾ ਤੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ
ਜਾ ਰਿਹਾ ਰੂ ਪ ਚੜ੍ਹ ਦਾ ਫਿਰ ਖ਼ਿਆ ਲਾਂ ਤੇ
S I S S I S S S I S S S
2 1 2 2 1 2 2 2 1 2 2 2
__________ ____________ ____________
ਫ਼ਾ ਇਲਾ ਤੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ
ਫਿਰ ਖਿਆ ਲਾਂ ਚ ਹੈ ਮੇ ਰੇ ਰਿਹਾ ਕੋ ਈ
S I S S I S S S I S S S
2 1 2 2 1 2 2 2 1 2 2 2
____________ _____________ ___________
ਫ਼ਾ ਇਲਾ ਤੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ
ਸ਼ਾ ਮ ਕੁਝ ਇਸ ਤਰ੍ਹਾਂ ਰੰ ਗੀ ਨ ਹੋ ਜਾ ਵੇ
S I S S I S S S I S S S
2 1 2 2 1 2 2 2 1 2 2 2
___________ ___________ ___________
ਫ਼ਾ ਇਲਾ ਤੁਨ ਮੁਫ਼ਾ ਈ ਲੁਨ ਮੁਫ਼ਾ ਈ ਲੁਨ
ਕ੍ਰਿਸ਼ ਨ ਅਪ ਣੀ ਗ਼ਜ਼ਲ ਹੀ ਗੁਣ ਗੁਣਾ ਕੋ ਈ
S I S S I S S S I S S S
2 1 2 2 1 2 2 2 1 2 2 2
____________ _____________ ____________
2 ਬਹਿਰ- ਮੁਸ਼ਾਕਿਲ ਮੁਸੁੱਦਸ ( ਛੇ ਰੁਕਨੀ ) ਮਕ਼ਬੂਜ਼- ਅਸ਼ਤਰ ( ਕ਼ਬਜ਼ ਤੇ ਸ਼ਤਰ ਜ਼ਿਹਾਫ਼ )
ਰੁਕਨ- ਫ਼ਾਇਲਾਤੁਨ ਮੁਫ਼ਾਇਲੁਨ ਫ਼ਾਇਲੁਨ
ਫ਼ਾਇਲਾਤੁਨ ਮੁਫ਼ਾਇਲੁਨ ਫ਼ਾਇਲੁਨ
ਸਿਰਫ਼ ਦਿਲ ਵਾਸਤੇ ਲਹੂ ਹੀ ਨਹੀਂ,
ਦਰਦ ਵੀ ਲਾਜ਼ਮੀਂ ਲਹੂ ਦੀ ਤਰ੍ਹਾਂ।
ਕ੍ਰਿਸ਼ਨ ਉਸਤਾਦ ਹੈ,ਕਹੋ ਨ ਤੁਸੀਂ,
ਰਹਿਣ ਦੇਵੋ ਸਿਖਾਂਦਰੂ ਦੀ ਤਰ੍ਹਾਂ। ( ਕ੍ਰਿਸ਼ਨ ਭਨੋਟ )
ਫ਼ਾ ਇਲਾ ਤੁਨ ਮੁਫ਼ਾ ਇਲੁਨ ਫ਼ਾ ਇਲੁਨ
ਸਿਰ ਫ਼ ਦਿਲ ਵਾ ਸਤੇ ਲਹੂ ਹੀ ਨਹੀਂ
S I S S I S I S S I S
2 1 2 2 1 2 1 2 2 1 2
____________ _________ __________
ਫ਼ਾ ਇਲਾ ਤੁਨ ਮੁਫ਼ਾ ਇਲੁਨ ਫ਼ਾ ਇਲੁਨ
ਦਰ ਦ ਵੀ ਲਾ ਜ਼ਮੀਂ ਲਹੂ ਦੀ ਤਰ੍ਹਾਂ
S I S S I S I S S I S
2 1 2 2 1 2 1 2 2 1 2
___________ __________ _________
ਫ਼ਾ ਇਲਾ ਤੁਨ ਮੁਫ਼ਾ ਇਲੁਨ ਫ਼ਾ ਇਲੁਨ
ਕ੍ਰਿਸ਼ ਨ ਉਸ ਤਾ ਦ ਹੈ ਕਹੋ ਨਾ ਤੁਸੀਂ
S I S S I S I S S I S
2 1 2 2 1 2 1 2 2 1 2
___________ _________ ________
ਫ਼ਾ ਇਲਾ ਤੁਨ ਮੁਫ਼ਾ ਇਲੁਨ ਫ਼ਾ ਇਲੁਨ
ਰਹਿ ਣ ਦੇ ਵੋ ਸਿਖਾਂ ਦਰੂ ਦੀ ਤਰ੍ਹਾਂ
S I S S I S I S S I S
2 1 2 2 1 2 1 2 2 1 2
__________ ________ ________
No comments:
Post a Comment