ਬਹਿਰ - ਮੁਜਤਸ ਦੇ ਜ਼ਿਹਾਫ਼ੇ ਰੂਪਾਂ ਦਾ ਵੇਰਵਾ- ਮੁਜਤਸ ਦਾ ਅਰਬੀ ਭਾਸ਼ਾ ਵਿਚ ਅਰਥ ਹੁੰਦਾ ਹੈ, "ਜੜ੍ਹੋਂ ਪੁੱਟਣਾ " । ਇਸ ਬਹਿਰ ਦਾ ਇਹ ਨਾਂ ਏਸ ਕਰਕੇ ਪਿਆ ਕਿ ਇਹ ਬਹਿਰ , ਇਕ ਹੋਰ ਬਹਿਰ ਚੋਂ ਕੱਢੀ ਗਈ ਹੈ।
ਇਹ ਬਹਿਰ ਮੁਸਤਫ਼ਇਲੁਨ ਤੇ ਫ਼ਾਇਲਾਤੁਨ ਦੋ ਰੁਕਨ ਜੋੜਕੇ ਬਣਾਈ ਗਈ ਹੈ। ਪੰਜਾਬੀ ਚ, ਇਸਦਾ ਇਕ ਜ਼ਿਹਾਫ਼ਿਆ ਰੂਪ ਕਾਫ਼ੀ ਪ੍ਰਚਲਤ ਹੈ।ਲਓ ਪੇਸ਼ ਹਨ ਇਸਦੇ ਹੋਰ ਰੂਪ-
1 ਬਹਿਰ- ਮੁਜਤਸ ਮੁਸੰਮਨ ਸਾਲਿਮ
ਮੁਸਤਫ਼ਇਲੁਨ ਫ਼ਾਇਲਾਤੁਨ ਮੁਸਤਫ਼ਇਲੁਨ ਫ਼ਾਇਲਾਤੁਨ
SSIS SISS SSIS SISS
2212 2122 2212 2122
2 ਬਹਿਰ- ਮੁਜਤਸ ਮੁਸੰਮਨ ਮੁਸੱਬਗ ( ਤਸਬੀਗ਼ ਜ਼ਿਹਾਫ਼ ਨਾਲ )
ਮੁਸਤਫ਼ਇਲੁਨ ਫ਼ਾਇਲਾਤੁਨ ਮੁਸਤਫ਼ਇਲੁਨ ਫ਼ਾਇਲੀਆਂ
SSIS SISS SSIS SSISI
( ਤਸਬੀਗ਼ )
2212 2122 2212 22121
3 ਬਹਿਰ- ਮੁਜਤਸ ਮੁਸੰਮਨ ਮਖਬੂਨ ( ਖ਼ਬਨ ਜ਼ਿਹਾਫ਼ ਨਾਲ )
ਮੁਸਤਫ਼ਇਲੁਨ ਫ਼ਿਇਲਾਤੁਨ ਮੁਸਤਫ਼ਇਲੁਨ ਫ਼ਿਇਲਾਤੁਨ
SS1S IISS SSIS IISS
(ਖ਼ਬਨ ) ( ਖ਼ਬਨ )
2212 1122 2212 1122
4 ਬਹਿਰ -ਮੁਜਤਸ ਮੁਸੰਮਨ ਮਤਵੀ ( ਤੈ ਜ਼ਿਹਾਫ਼ ਨਾਲ )
ਮੁਫ਼ਤੁਇਲੁਨ ਫ਼ਾਇਲਾਤੁਨ ਮੁਫ਼ਤੁਇਲੁਨ ਫ਼ਾਇਲਤੁਨ
SIIS SISS SIIS SISS
( ਤੈ ) ( ਤੈ )
2112 2122 2112 2122
5 ਬਹਿਰ - ਮੁਜਤਸ ਮੁਸੰਮਨ ਮਕ਼ਫ਼ੂਫ਼ ( ਕ਼ਫ਼ ਜ਼ਿਹਾਫ਼ ਨਾਲ )
ਮੁਸਤਫ਼ਇਲੁਨ ਫ਼ਾਇਲਾਤੁ ਮੁਸਤਫ਼ਇਲੁਨ ਫ਼ਾਇਲਾਤੁ
SSIS SISI SSIS SISI
( ਕ਼ਫ਼ ) ( ਕ਼ਫ਼ )
2212 2121 2212 2121
6 ਬਹਿਰ - ਮੁਜਤਸ ਮੁਸੰਮਨ ਮਸ਼ਕੂਲ ( ਸ਼ਕ਼ਲ ਜ਼ਿਹਾਫ਼ ਨਾਲ )
ਫ਼ਿਇਲਾਤੁ ਮੁਫ਼ਾਇਲੁ ਫ਼ਿਇਲਾਤੁ ਮੁਫ਼ਾਇਲੁ
IISI ISII IISI ISII
( ਸ਼ਕ਼ਲ ) ( ਸ਼ਕ਼ਲ ) ( ਸ਼ਕ਼ਲ ) ( ਸ਼ਕ਼ਲ )
1121 1211 1121 1211
7 ਬਹਿਰ - ਮੁਜਤਸ ਮੁਸੰਮਨ ਮੁਸ਼ੱਅਸ਼ ( ਤਸ਼ਈਸ਼ ਜ਼ਿਹਾਫ਼ ਨਾਲ )
ਮੁਸਤਫ਼ਇਲੁਨ ਮਫ਼ਊਲੁਨ ਮੁਸਤਫ਼ਇਲੁਨ ਮਫ਼ਊਲੁਨ
SSIS SSS SSIS SSS
( ਤਸ਼ਈਸ਼ ) ( ਤਸ਼ਈਸ਼ )
2212 222 2212 222
8 ਬਹਿਰ - ਮੁਜਤਸ ਮੁਸੰਮਨ ਮਹਿਜ਼ੂਫ਼ ( ਹਜ਼ਫ਼ ਜ਼ਿਹਾਫ਼ ਨਾਲ )
ਮੁਸਤਫ਼ਇਲੁਨ ਫ਼ਾਇਲਾਤੁਨ ਮੁਸਤਫ਼ਇਲੁਨ ਫ਼ਾਇਲੁਨ
SSIS SISS SSIS SIS
( ਹਜ਼ਫ਼ )
2212 2122 2212 212
9 ਬਹਿਰ - ਮੁਜਤਸ ਮੁਸੰਮਨ ਮਕ਼ਤੂਅ ( ਕ਼ਤਅ ਜ਼ਿਹਾਫ਼ ਨਾਲ )
ਮਫ਼ਊਲੁਨ ਫ਼ਾਇਲਾਤੁਨ ਮਫ਼ਊਲੁਨ ਫ਼ਾਇਲਾਤੁਨ
SSS SISS SSS SISS
( ਕ਼ਤਅ ) ( ਕ਼ਤਅ )
222 2122 222 2122
10 ਬਹਿਰ - ਮੁਜਤਸ ਮੁਸੰਮਨ ਮਹਜੂਜ ( ਹਜਜ ਜ਼ਿਹਾਫ਼ ਨਾਲ )
ਫ਼ਿਅਲੁਨ ਫ਼ਾਇਲਾਤੁਨ ਫ਼ਿਅਲੁਨ ਫ਼ਾਇਲਾਤੁਨ
SS SISS SS SISS
( ਹਜਜ ) ( ਹਜਜ )
22 2122 22 2122
11 ਬਹਿਰ - ਮੁਜਤਸ ਮੁਸੰਮਨ ਅਬਤਰ ( ਬਤਰ ਜ਼ਿਹਾਫ਼ ਨਾਲ )
ਮੁਸਤਫ਼ਇਲੁਨ ਫ਼ਿਅਲੁਨ ਮੁਸਤਫ਼ਇਲੁਨ ਫ਼ਿਅਲੁਨ
SSIS SS SSIS SS
( ਬਤਰ ( ਬਤਰ )
2212 22 2212 22
12 ਬਹਿਰ - ਮੁਜਤਸ ਮੁਸੰਮਨ ਮਰਫ਼ੂਅ ( ਰਫ਼ਅ ਜ਼ਿਹਾਫ਼ ਨਾਲ )
ਫ਼ਾਇਲੁਨ ਫ਼ਾਇਲਾਤੁਨ ਫ਼ਾਇਲੁਨ ਫ਼ਾਇਲਾਤੁਨ
SIS SISS SIS SISS
( ਰਫ਼ਅ ) ( ਰਫ਼ਅ )
212 2122 212 2122
13 ਬਹਿਰ - ਮੁਜਤਸ ਮੁਸੰਮਨ ਮੁਖ਼ਲਅ ( ਖ਼ਲਅ ਜ਼ਿਹਾਫ਼ ਨਾਲ )
ਫ਼ਊਲੁਨ ਫ਼ਾਇਲਾਤੁਨ ਫ਼ਊਲੁਨ ਫ਼ਾਇਲਾਤੁਨ
ISS SISS ISS SISS
( ਖ਼ਲਅ ) ( ਖ਼ਲਅ )
122 2122 122 2122
14 ਬਹਿਰ - ਮੁਜਤਸ ਮੁਸੰਮਨ ਮਰਬੂਅ ( ਰਬਅ ਜ਼ਿਹਾਫ਼ ਨਾਲ )
ਮੁਸਤਫ਼ਇਲੁਨ ਫ਼ਿਅਲ ਮੁਸਤਫ਼ਇਲੁਨ ਫ਼ਿਅਲ
SSIS IS SSIS I S
( ਰਬਅ ) ( ਰਬਅ )
2212 21 2212 21
15 ਬਹਿਰ- ਮੁਜਤਸ ਮੁਸੰਮਨ ਮਜਹੂਫ਼ ( ਜਹਫ਼ ਜ਼ਿਹਾਫ਼ ਨਾਲ )
ਮੁਸਤਫ਼ਇਲੁਨ ਫ਼ਿਅ ਮੁਸਤਫ਼ਇਲੁਨ ਫ਼ਿਅ
SSIS S SSIS S
( ਜਹਫ਼ ) ( ਜਹਫ਼ )
2212 2 2212 2
No comments:
Post a Comment