-
ਬਹਿਰ ਹਜ਼ਜ਼ ਪੰਜਾਬੀ ਵਿੱਚ ਵਰਤੀ ਜਾਣ ਵਾਲੀ ਸਭ ਤੋਂ ਹਰਮਨ ਪਿਆਰੀ ਬਹਿਰ ਹੈ। ਦਰਅਸਲ ਅਰਬੀ ਜ਼ੁਬਾਨ ਵਿੱਚ ਵੀ ਹਜ਼ਜ਼ ਸ਼ਬਦ ਅਰਥ ਦਿਲਕਸ਼ ਜਾਂ ਮਨਮੋਹਣੀ ਹੀ ਹੁੰਦਾ ਹੈ। ਬਹਿਰ ਹਜ਼ਜ਼ ਰੁਕਨ ਮਫਾਈਲੁਨ ਤੋਂ ਬਣਦੀ ਹੇ। ਏਸ ਰੁਕਨ ਦੇ ਅੱਖਰਾਂ ਦੀ
ਬਣਤਰ ਹੀ ਅਜੇਹੀ ਹੈ ਕਿ ਇਸਦੇ ਉਚਾਰਣ ਨਾਲ ਅਪਣੇ ਆਪ ਹੀ ਲੈਅ ਪੈਦਾ ਹੋ ਜਾਂਦੀ ਹੈ। ਹਰ ਬਹਿਰ ਨੂੰ ਸੌਖੀ ਤਰ੍ਹਾਂ ਸਮਝਣ ਵਾਸਤੇ ਅਸੀਂ ਅਰੂਜ਼ ਅਨੁਸਾਰ, ਪਿੰਗਲ ਦੇ ਚਿੰਨਾਂ ਅਨੁਸਾਰ ਤੇ ਇਸ ਵਿੱਚ ਵਰਤੀਆਂ ਗਈਆਂ ਲਗਾਂ ਮਾਤਰਾਵਾਂ ਦੀ ਗਿਣਤੀ
ਅਨੁਸਾਰ ਵੀ ਲਿਖਾਂਗੇ। ਤਾਂ ਕਿ ਹਰ ਪੱਧਰ ਦਾ ਪਾਠਕ ਇਸ ਨੂੰ ਸੌਖੀ ਤਰ੍ਹਾਂ ਸਮਝ ਸਕੇ। ਜਿਸ ਰੁਕਨ ਤੇ ਜਿਹੜ੍ਹਾ ਜ਼ਿਹਾਫ਼ ਲਾਇਆ ਗਿਆ ਹੈ,ਉਹ ਵੀ ਦੱਸਾਂਗੇ।
ਮੁਸੰਮਨ ਦਾ ਅਰਥ ਇੱਕ ਸ਼ਿਅਰ ਵਿੱਚ ਅੱਠ ਵਾਰ, ਮੁਸੱਦਸ ਦਾ ਅਰਥ ਛੇ ਵਾਰ ਤੇ ਮੁਰੱਬਾ ਦਾ ਅਰਥ ਚਾਰ ਵਾਰ ਹੈ ।
1 ਬਹਿਰ -ਹਜ਼ਜ਼ ਮੁਸੰਮਨ ਸਾਲਮ ( ਅੱਠ ਰੁਕਨ ਪੂਰੇ )
ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ,
1sss 1sss 1sss 1sss
1222 1222 1222 1222
ਦੋਨਾਂ ਤੁਕਾਂ ਵਿੱਚ ਚਾਰ ਚਾਰ ਵਾਰ।
2 ਬਹਿਰ- ਹਜ਼ਜ਼ ਮੁਸੰਮਨ ਮਹਿਜ਼ੂਫ਼ ( ਚੌਥੈ ਰੁਕਨ ਤੇ ਹਜ਼ਫ਼ ਜ਼ਿਹਫ਼ )
ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ ਫ਼ਊਲੁਨ।
1sss 1sss 1sss 1ss
1222 1222 1222 1222
3 ਬਹਿਰ -ਹਜ਼ਜ਼ ਮਸੰਮਨ ਅਖ਼ਰਮ ਮਹਿਜ਼ੂਫ਼ ( ਚੌਥੈ ਰੁਕਨ ਤੇ ਖ਼ਰਮ ਅਤੇ ਹਜ਼ਫ਼ ਜ਼ਿਹਾਫ਼ )
ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ ਫ਼ਿਅਲੁਨ
1sss 1sss 1sss ss
1222 1222 1222 22
ਹੁਣ ਜਿਸ ਰੁਕਨ ਤੇ ਜਿਹੜ੍ਹੀ ਜ਼ਿਹਾਫ਼ ਲਾਗੂ ਹੂੰਦੀ ਹੈ ,ਓਸਦਾ ਵੇਰਵਾ ਓਸ ਰੁਕਨ ਦਾ ਹੇਠਾਂ ਦਿੱਤਾ ਜਾ ਰਿਹਾ ਹੈ।
4 ਬਹਿਰ- ਹਜ਼ਜ਼ ਮੁਸੰਮਨ ਅਖ਼ਰਬ ਮਕ਼ਬੂਜ਼ ਅਜ਼ਲ
ਮਫ਼ਊ਼ਲ ਮੁਫ਼ਾਇਲੁਨ ਮੁਫ਼ਾਈਲੁਨ ਫ਼ਾਅ
ss1 1s1s 1sss s1
( ਖ਼ਰਬ ) ( ਕ਼ਬਜ਼) ( ਜ਼ਲਲ )
221 1212 1222 21
5 ਬਹਿਰ- ਹਜ਼ਜ਼ ਮੁਸੰਮਨ ਅਖ਼ਰਬ ਮਕਫ਼ੂਫ ਅਜ਼ਲ
ਮਫ਼ਊਲ ਮਫ਼ਾਈ਼ਲੁ ਮੁਫ਼ਾਈਲੁਨ ਫ਼ਾਅ
ss1 1ss1 1sss s1
( ਖ਼ਰਬ ) ( ਕ਼ਫ਼ ) ( ਜ਼ਲਲ )
221 1221 1222 21
6ਬਹਿਰ - ਹਜ਼ਜ਼ ਮੁਸੰਮਨ ਅਖ਼ਰਬ ਅਖ਼ਰਮ ਅਜ਼ਲ
ਮਫ਼ਊਲੁ ਮੁਫ਼ਾਈਲੁਨ ਮਫ਼ਊਲੁਨ ਫ਼ਾਅ
ss1 1sss sss s
(ਖਰਬ ) ( ਖ਼ਰਮ ) ( ਜ਼ਲਲ )
7 ਬਹਿਰ - ਹਜ਼ਜ਼ ਮੁਸੰਮਨ ਅਖ਼ਰਬ ਮਕ਼ਬੂਜ਼ ਮਕ਼ਫ਼ਫ ਮਜ਼ਬੂਬ
ਮਫ਼ਊਲੁ ਮੁਫ਼ਾਇਲੁਨ ਮੁਫ਼ਾਈਲੁਨ ਫ਼ਿਅ
ss1 1s1s 1sss s
(ਖ਼ਰਬ) ( ਕ਼ਬਜ਼ ( ਜਬ )
221 1212 1222 2
8 ਬਹਿਰ-ਹਜ਼ਜ਼ ਮੁਸੰਮਨ ਅਖ਼ਰਬ ਮਕ਼ਬੂਜ਼ ਅਬਤਰ
ਮਫ਼ਊਲੁ ਮੁਫ਼ਾਈਲੁ ਮੁਫ਼ਾਈਲੁਨ ਫ਼ਿਅ
ss1 1ss1 1sss s
(ਖ਼ਰਬ ) ( ਕ਼ਬਜ਼ ) ( ਬਤਰ )
221 1221 1222 2
9 ਬਹਿਰ-ਹਜ਼ਜ਼ ਮੁਸੰਮਨ ਅਖ਼ਰਬ ਮਕ਼ਫ਼ੂਫ ਅਬਤਰ
ਮਫ਼ਊਲੁ ਮੁਫ਼ਾਈਲੁ ਮੁਫ਼ਾਈਲੁਨ ਫ਼ਿਅ
ss1 1ss1 1sss s
( ਖ਼਼ਰਬ ) ( ਕ਼ਫ਼ ) ( ਬਤਰ )
221
1221 2
10 ਬਹਿਰ -ਹਜ਼ਜ਼ ਮੁਸੰਮਨ ਅਖ਼ਰਬ ਅਹਤਮ
ਮਫ਼ਊਲੁ ਮੁਫ਼ਾਈਲੁਨ ਮਫ਼ਊਲ ਫ਼ਊਲੁ।
ss1 1sss ss1 1s1
(ਖ਼ਰਬ) ( ਖ਼ਰਬ ) ( ਹਤਮ)
221 1222 221 121
11 ਬਹਿਰ - ਹਜ਼ਜ਼ ਮੁਸੰਮਨ ਅਖ਼ਰਬ ਅਖ਼ਰਮ ਅਬਤਰ
ਮਫ਼ਊਲ ਮੁਫ਼ਾਈਲੁਨ ਮਫ਼ਊਲੁਨ ਅਬਤਰ
ss1 1sss sss s
( ਖ਼ਰਬ ) ( ਖ਼ਰਮ ) ( ਬਤਰ )
221 1222 222 2
12 ਬਹਿਰ -ਹਜ਼ਜ਼ ਮੁਸੰਮਨ ਅਖ਼ਰਬ ਮਜਬੂਬ
ਮਫਊਲੁ ਮੁਫਾਈਲੁਨ ਮਫ਼ਊਲੁ ਫ਼ਿਅਲ
ss1 1sss ss1 1s
( ਖ਼ਰਬ ) ( ਖ਼ਰਬ ) ( ਜਬ )
13 ਬਹਿਰ- ਹਜ਼ਜ਼ ਮੁਸੰਮਨ ਅਖ਼ਰਬ ਮ਼ਕਫ਼ੂਫ
ਅਹਤਮ
ਮਫ਼ਊਲੁ ਮੁਫ਼ਾਈਲੁ ਮੁਫ਼ਾਈਲੁ ਫ਼ਊਲੁ।
ss1 1ss1 1ss1 1s1
( ਖ਼ਰਬ )
(ਕ਼ਫ਼ ) ( ਕ਼ਫ਼ ) ( ਹਤਮ )
221 1221 1221 121
14ਬਹਿਰ -ਹਜ਼ਜ਼ ਮੁਸੰਮਨ ਅਖ਼ਰਬ ਮਕ਼ਫ਼ੂਫ ਮਜਬੂਬ
ਮਫਊਲੁ ਮੁਫ਼ਾਈਲੁ ਮੁਫ਼ਾਈਲੁ ਫ਼ਿਅਲ
ss1 1ss1 1ss1 1s
(ਖ਼ਰਬ ) ( ਕ਼ਫ਼ ) ( ਖ਼ਰਬ ) ( ਜਬ )
221 1221 1221 12
15 ਬਹਿਰ- ਹਜ਼ਜ਼ ਮੁਸੰਮਨ ਅਖ਼ਰਮ ਅਖ਼ਰਬ ਅਹਿਤਮ
ਮਫ਼ਊਲੁਨ ਮਫ਼ਊਲਨ ਮਫ਼ਊਲੁ ਫ਼ਊਲੁ
sss sss ss1 1s1
(ਖ਼ਰਮ ) ( ਖ਼ਰਮ ) ( ਖ਼ਰਬ ) ( ਹਤਮ )
222 222 221 121
16 ਬਹਿਰ ਹਜ਼ਜ਼-ਅਖ਼ਰਮ ਅਖ਼ਰਬ ਮਕ਼ਫ਼ੂਫ ਮਹਿਜ਼ੂਫ਼
ਮਫ਼ਊਲੁਨ ਮਫ਼ਊਲੁ ਮੁਫ਼ਾਈਲੁ ਫ਼ਊਲੁਨ।
sss ss1 1ss1 1ss
(ਖ਼ਰਮ ) ( ਖ਼ਰਬ) ( ਕ਼ਫ਼ ) ( ਹਜ਼ਫ਼ )
222
221 1221 1221
-
17 ਬਹਿਰ - ਹਜ਼ਜ਼ ਮੁਸੰਮਨ ਅ਼ਖਰਮ ਅਖ਼ਰਬ ਮਜ਼ਬੂਬ
ਮਫ਼ਊਲਨ ਮਫ਼ਊਲੁਨ ਮਫ਼ਊਲੁ ਫ਼ਿਅਲ
sss sss ss1 1s
( ਅਖ਼ਰਮ) ( ਅਖ਼ਰਮ) ( ਅਖ਼ਰਬ ) ( ਜਬ )
222
222 221 12
18 ਬਹਿਰ ਹਜ਼ਜ਼ ਮੁਸੰਮਨ ਅਖ਼ਰਮ ਅਸ਼ਤਰ ਮਕ਼ਫ਼ੂਫ ਅਹਤਮ
ਮਫ਼ਊਲੁਨ ਫਇਲੁਨ ਮੁਫ਼ਾਈਲੁ ਫ਼ਊਲੁ
sss 11s 1ss1 1s1
( ਖ਼ਰਮ ) ( ਸ਼ਤਰ ) ( ਕ਼ਫ਼ ) (ਹਤਮ )
222 112 1221 121
19 ਬਹਿਰ ਹਜ਼ਜ਼- ਮੁਸੰਮਨ ਅਖ਼ਰਮ ਅਖ਼ਰਬ ਅਜ਼ਲ
ਮਫ਼ਊਲੁਨ ਮਫ਼ਊਲੁਨ ਮਫ਼ਊਲ ਫ਼ਾਅ
sss sss ss1 s1
( ਖ਼ਰਮ ) ( ਖ਼ਰਮ) ( ਖ਼ਰਬ) ( ਜ਼ਲਲ )
222 222 221 21
20 ਬਹਿਰ -ਹਜ਼ਜ਼ ਮੁਸੰਮਨ ਅਖ਼ਰਮ ਅਖ਼ਰਬ ਮਕ਼ਫ਼ੂਫ ਮਜਬੂਬ
ਮਫ਼ਊਲੁਨ ਮਫ਼ਊਲੁ ਮੁਫ਼ਾਈਲੁ ਫ਼ਿਅਲ
sss ss1 1ss1
1s
(ਖ਼ਰਮ )
(ਖ਼ਰਬ ) ( ਕ਼ਫ਼ ) ( ਜਬ )
222 221 1221 12
21ਬਹਿਰ-ਹਜ਼ਜ਼ ਮੁਸੰਮਨ ਅਖ਼ਰਮ ਅਸ਼ਤਰ ਅਜ਼ਲ
ਮਫ਼ਊਲੁਨ ਫ਼ਾਇਲੁਨ ਮੁਫ਼ਾਈਲੁਨ ਫ਼ਾਅ
sss s1s 1sss s
( ਖ਼ਰਮ ) ( ਸ਼ਤਰ ) ਜ਼ਲਲ
222 212 1222 2
22ਬਹਿਰ-ਹਜ਼ਜ਼ ਮੁਸੰਮਨ ਅਖ਼ਰਮ ਅਬਤਰ
ਮਫ਼ਊਲੁਨ ਮਫ਼ਊਲੁਨ ਮਫ਼ਊਲੁਨ ਫ਼ਅ
sss sss sss s
(ਖ਼ਰਮ) ( ਖ਼ਰਮ ) ( ਖ਼ਰਮ) (ਬਤਰ )
222 222 222 2
23 ਬਹਿਰ ਹਜ਼ਜ਼ -ਮੁਸੰਮਨ ਅਖ਼ਰਮ ਅਖ਼ਰਬ ਅਬਤਰ
ਮਫ਼ਊਲੁਨ ਮਫ਼ਊਲੁ ਮੁਫ਼ਾਈਲੁਨ ਫ਼ਅ
sss ss1 1sss s
(ਖ਼ਰਮ ) ( ਖ਼ਰਬ) ( ਬਤਰ)
222 221 1222 2
24 ਬਹਿਰ-ਹਜ਼ਜ਼ ਮੁਸੰਮਨ ਅਖ਼ਰਮ ਅਸ਼ਤਰ ਮਕ਼ਫ਼ੂਫ ਮਜ਼ਬੂਬ
ਮਫ਼ਊਲੁਨ ਫ਼ਾਇਲੁਨ ਮੁਫ਼ਾਈਲੁ ਫ਼ਿਅਲ
sss s1s 1ss1 1s
(ਖ਼ਰਮ) ( ਸ਼ਤਰ ) ( ਕ਼ਫ਼ ) (ਜਬ)
222 212
1221 12
25 ਬਹਿਰ-ਹਜ਼ਜ਼ ਮੁਸੰਮਨ ਅਖ਼ਰਮ ਅਸ਼ਤਰ ਅਬਤਰ
ਮਫ਼ਊਲੁਨ ਫ਼ਾਇਲੁਨ ਮੁਫ਼ਾਈਲੁਲੁਨ ਫ਼ਿਅ
sss s1s 1sss s
( ਖ਼ਰਮ) ( ਸ਼ਤਰ ) ( ਬਤਰ )
222 212 1222 2
26ਬਹਿਰ- ਹਜ਼ਜ਼ ਮੁਸੰਮਨ ਅਖ਼ਰਮ ਅਖ਼ਰਬ ਅਜ਼ਲ
ਮਫ਼ਊਲੁਨ ਮ਼ਫ਼ਊਲੁ ਮੁਫ਼ਾਈਲੁਨ ਫ਼ਾਅ
sss ss1 1sss s
(ਖ਼ਰਮ) ( ਖ਼ਰਬ) ( ਜ਼ਲਲ)
222 221 1222 2
27ਬਹਿਰ- ਹਜ਼ਜ਼ ਮੁਸੰਮਨ ਅਸ਼ਤਰ ( ਅਸ਼ਤਰ ਜ਼ਿਹਾਫ਼ ਨਾਲ)
ਫ਼ਾਇਲੁਨ ਮੁਫਾਈਲੁਨ
ਫ਼ਾਇਲੁਨ ਮੁਫਾਈ਼ਲੁਨ
s1s 1sss s1s 1sss
( ਸ਼ਤਰ ) ( ਸ਼ਤਰ )
212 1222 212 1222
28 ਹਜ਼ਜ਼- ਮੁਸੰਮਨ ਅਖ਼ਰਬ ( ਖ਼ਰਬ ਜ਼ਿਹਾਫ਼ ਨਾਲ )
ss1 1sss ss1 1sss
( ਖ਼ਰਬ ) ( ਖ਼ਰਬ )
221 1222 221 1222
29 ਬਹਿਰ- ਹਜ਼ਜ਼ ਮੁਸੰਮਨ ਮਕ਼ਬੂਜ਼ ( ਕ਼ਬਜ਼ ਜ਼ਿਹਾਫ਼ ਨਾਲ )
ਮੁਫ਼ਾਇਲੁਨ ਮੁਫ਼ਾਇਲੁਨ ਮੁਫ਼ਾਇਲੁਨ ਮੁਫ਼ਾਇਲੁਨ
1s1s 1s1s 1s1s 1s1s
( ਕ਼ਬਜ਼ ) ( ਕ਼ਬਜ਼ ) ( ਕ਼ਬਜ਼ ) ( ਕ਼ਬਜ਼ )
1212 1212 1212 1212
30 ਬਹਿਰ- ਹਜ਼ਜ਼ ਮੁਸੰਮਨ ਅਬਤਰ ( ਬਤਰ ਜ਼ਿਹਾਫ਼ ਨਾਲ )
ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ ਫ਼ਿਅ
1sss 1sss 1sss s
( ਬਤਰ)
1222 1222 1222 2
31 ਬਹਿਰ- ਹਜ਼ਜ਼ ਮੁਸੰਮਨ ਅਖ਼ਰਬ ਮਕ਼ਫ਼ੂਫ ਮਕਸੂਰ ( ਖ਼ਰਬ, ਕ਼ਫ਼ ਤੇ ਕਸਰ ਜ਼ਿਹਾਫ਼ਾਂ ਨਾਲ )
ਮਫ਼ਊਲੁ ਮੁਫ਼ਾਈਲੁ ਮੁਫ਼ਾਈਲੁ ਮੁਫ਼ਾਈਲੁ
ss1 1ss1 1ss1 1ss1
(ਖ਼ਰਬ ) ( ਕ਼ਫ਼ +ਕ਼ਸਰ ) ( ਕ਼ਫ਼+ਕ਼ਸਰ ) (ਕ਼ਫ਼+ ਕ਼ਸਰ )
221 1221 1221 1221
32 ਬਹਿਰ-ਹਜ਼ਜ਼ ਮੁਸੰਮਨ ਮਕ਼ਬੂਜ਼ ਅਸ਼ਤਰ ( ਕ਼ਬਜ਼ ਤੇ ਅਸ਼ਤਰ ਜ਼ਿਹਾਫ਼ ਨਾਲ )
ਮੁਫ਼ਾਇਲੁਨ ਫ਼ਾਇਲੁਨ ਮੁਫ਼ਾਇਲੁਨ ਫ਼ਾਇਲੁਨ
1s1s s1s 1s1s s1s
(ਕ਼ਬਜ਼) ( ਅਸ਼ਤਰ) ( ਕ਼ਬਜ਼ ) ( ਅਸ਼ਤਰ )
1212 212 1212 212
33 ਬਹਿਰ- ਹਜ਼ਜ਼ ਮੁਸੰਮਨ ਮਸਬਗ ( ਤਸਬੀਗ ਜ਼ਿਹਾਫ਼ ਨਾਲ)
ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲਾਨ
1sss 1sss 1sss 1sss1
(ਤਸਬੀਗ)
1222 1222 1222 12221
34 ਬਹਿਰ - ਹਜ਼ਜ਼ ਮੁਸੱਦਸ ਸਾਲਿਮ
ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ
1sss 1sss 1sss
1222 1222 1222
35 ਬਹਿਰ- ਹਜ਼ਜ਼ ਮੁਸੱਦਸ ਮਹਿਜ਼ੂਫ਼( ਹਜ਼ਫ਼ ਜ਼ਿਹਾਫ਼ ਨਾਲ)
ਮੁਫ਼ਾਈਲੁਨ ਮੁਫ਼ਾਈਲੁਨ ਫ਼ਊਲੁਨ।
1sss 1sss 1ss
( ਹਜ਼ਫ਼)
1222 1222 122
36 ਬਹਿਰ-ਹਜ਼ਜ਼ ਮੁਸੱਦਸ ਮਕ਼ਸੂਰ( ਕਸਰ ਜ਼ਿਹਾਫ਼ ਨਾਲ )
ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁ
1sss 1sss 1ss1
( ਕ਼ਸਰ)
1222 1222 1221
37 ਬਹਿਰ- ਹਜ਼ਜ਼ ਮੁਸੱਦਸ ਮਕਬੂਜ਼ ( ਕ਼ਬਜ਼ ਜ਼ਿਹਾਫ਼ ਨਾਲ )
ਮੁਫ਼ਾਇਲੁਨ ਮੁਫ਼ਾਇਲੁਨ ਮੁਫ਼ਾਇਲੁਨ
1s1s 1s1s 1s1s
(ਕ਼ਬਜ਼ ) ( ਕ਼ਬਜ਼ ) ( ਕ਼ਬਜ਼ )
1212 1212 1212
38 ਬਹਿਰ- ਹਜ਼ਜ਼ ਮੁਸੱਦਸ ਅਖ਼ਰਮ ਮਹਿਜ਼ੂਫ਼ ( ਖ਼ਰਮ ਤੇ ਹਜ਼ਫ਼ ਜ਼ਿਹਾਫ਼ ਨਾਲ)
ਮੁਫ਼ਾਈਲੁਨ ਮੁਫ਼ਾਈਲੁਨ ਫ਼ਿਅਲੁਨ
1sss 1sss ss
(ਖ਼ਰਮ+ਹਜ਼ਫ਼ )
1222 1222 22
39 ਬਹਿਰ- ਹਜ਼ਜ਼ ਮੁਸੱਦਸ ਅਬਤਰ( ਬਤਰ ਜ਼ਿਹਾਫ਼ ਨਾਲ)
ਮੁਫ਼ਾਈਲੁਨ ਮੁਫ਼ਾਈਲੁਨ ਫ਼ਿਅ
1sss 1sss s
( ਬਤਰ )
1222 1222 2
40 ਬਹਿਰ -ਹਜ਼ਜ਼ ਮੁਸੱਦਸ ਮਸਬਗ( ਤਸਬੀਗ ਜ਼ਿਹਾਫ਼ ਨਾਲ)
ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲਾਨ
1sss 1sss 1sss1
( ਤਸਬੀਗ )
1222 1222 12221
41 ਬਹਿਰ- ਹਜ਼ਜ਼ ਮੁਸੱਦਸ ਅਖ਼ਰਬ ਮਕ਼ਬੂਜ਼ ਮਕ਼ਸੂਰ ( ਖ਼ਰਬ ਕ਼ਬਜ਼ ਤੇ ਕਸਰ ਜ਼ਿਹਾਫ਼ ਨਾਲ)
ਮਫ਼ਊਲੁ
ਮੁਫ਼ਾਇਲੁਨ ਮੁਫ਼ਾਈ਼ਲੁ
ss1 1s1s 1ss1
(ਖ਼ਰਬ ) ( ਕ਼ਬਜ਼) (ਕ਼ਸਰ)
221 1212 1221
42 ਬਹਿਰ- ਹਜ਼ਜ਼ ਮੁਸੱਦਸ ਅਖ਼ਰਬ ਮਕ਼ਬੂਜ਼ ਮਹਿਜ਼ੂਫ਼ ( ਖ਼ਰਬ ਕ਼ਬਜ਼ ਤੇ ਹਜ਼ਫ਼ ਜ਼ਿਹਾਫ਼ ਨਾਲ)
ਮਫ਼ਊਲੁ ਮੁਫ਼ਾਇਲੁਨ ਫ਼ਊਲੁਨ।
(ਖ਼ਰਬ ) (ਕ਼ਬਜ਼ ) ( ਹਜ਼ਫ)
ss1 1s1s 1ss
43 ਬਹਿਰ-ਹਜ਼ਜ਼ ਮੁਸੱਦਸ ਅਖ਼ਰਬ ਮਕ਼ਬੂਜ਼ ਮਹਿਜ਼ੂਫ਼ ਅਸਲਮ ( ਖ਼ਰਬ ਕ਼ਬਜ਼ ਹਜ਼ਫ਼ ਤੇ ਸ਼ਲਮ ਜ਼ਿਹਾਫ਼ਾਂ ਨਾਲ)
ਮਫ਼ਊਲੁ ਮੁਫ਼ਾਇਲੁਨ ਫ਼ਿਅਲੁਨ
ss1 1s1s ss
(ਖ਼ਰਬ) (ਕ਼ਬਜ਼) ( ਹਜ਼ਫ਼+ਸ਼ਲਮ )
221 1212 22
44 ਬਹਿਰ - ਹਜ਼ਜ਼ ਮੁਰੱਬਾ ਸਾਲਿਮ
ਮੁਫ਼ਾਈਲੁਨ ਮੁਫ਼ਾਈਲੁਨ
1sss 1sss
1222 1222
45 ਬਹਿਰ- ਬਹਿਰ ਹਜ਼ਜ਼ ਮੁਰੱਬਾ ਮਹਿਜ਼ੂਫ਼( ਹਜ਼ਫ਼ ਜ਼ਿਹਾਫ਼ ਨਾਲ)
ਮੁਫ਼ਾਈਲੁਨ ਫ਼ਊਲੁਨ।
1sss 1ss
( ਹਜ਼ਫ਼ )
1222 122
46ਬਹਿਰ-ਹਜ਼ਜ਼ ਮੁਰੱਬਾ ਮਕਬੂਜ਼( ਕ਼ਬਜ਼ ਜ਼ਿਹਾਫ਼ ਨਾਲ)
ਮੁਫ਼ਾਇਲੁਨ ਮੁਫ਼ਾਇਲੁਨ
1s1s 1s1s
(ਕਬਜ਼ ) (ਕ਼ਬਜ਼)
1212 1212
47ਬਹਿਰ- ਹਜ਼ਜ਼ ਮੁਰੱਬਾ ਮਕ਼ਸੂਰ ( ਕ਼ਸਰ ਜ਼ਿਹਾਫ਼ ਨਾਲ )
ਮੁਫ਼ਾਈਲੁਨ ਮੁਫ਼ਾਇਲੁ
1sss 1ss1
(ਕ਼ਸਰ )
1222 1221
48 ਬਹਿਰ -ਹਜ਼ਜ਼ ਮੁਰੱਬਾ ਅਖ਼ਰਬ ( ਖ਼ਰਬ ਜ਼ਿਹਾਫ਼ ਨਾਲ )
ਮਫ਼ਊਲੁ ਮੁਫ਼ਾਈਲੁਨ
ss1 1sss
(ਖ਼ਰਬ )
221 1222
49ਬਹਿਰ - ਹਜ਼ਜ਼ ਮੁਰੱਬਾ ਅਖ਼ਰਮ ਮਹਿਜ਼ੂਫ਼ (ਖਰਮ ਤੇ ਹਜ਼ਫ਼ ਜ਼ਿਹਾਫ਼ ਨਾਲ )
ਮੁਫ਼ਾਈਲੁਨ ਫ਼ਿਅਲੁਨ
1sss ss
(ਖ਼ਰਮ + ਹਜ਼ਫ਼ )
1222 22
50ਬਹਿਰ- ਹਜ਼ਜ਼ ਮੁਰੱਬਾ ਅਸ਼ਤਰ ( ਸ਼ਤਰ ਜ਼ਿਹਾਫ਼ ਨਾਲ )
ਫ਼ਾਇਲੁਨ ਮੁਫ਼ਾਈਲੁਨ
s1s 1sss
(ਸ਼ਤਰ)
212 1222
51ਬਹਿਰ- ਹਜ਼ਜ਼ ਮੁਰੱਬਾ ਅਬਤਰ ( ਬਤਰ ਜ਼ਿਹਾਫ਼ ਦੇ ਨਾਲ )
ਮੁਫ਼ਾਈਲੁਨ ਫ਼ਿਅ
1sss s
( ਬਤਰ )
1222 2
52 ਬਹਿਰ- ਹਜ਼ਜ਼ ਮੁਰੱਬਾ ਮੁਸਬਗ ( ਤਸਬੀਗ ਜ਼ਿਹਾਫ਼ ਨਾਲ )
ਮੁਫ਼ਾਈਲੁਨ ਮੁਫ਼ਾਈਲਾਨ
1sss 1sss1
( ਤਸਬੀਗ )
1222 12221
ਪਿਆਰੇ ਦੋਸਤੋ ਆਪਾਂ ਬਹਿਰ ਹਜ਼ਜ਼ ਵਿੱਚ ਹੁਣ ਤੁਕ ਅੱਠ ਰੁਕਨਾਂ ਤੱਕ ਦਿਆਂ ਬਹਿਰਾਂ ਬਾਰੇ ਬਾਰੇ ਵਿਚਾਰ ਚਰਚਾ ਕਰ ਚੁੱਕੇ ਹਾਂ। ਪਰ ਇਸ ਤੋਂ ਇਹਨਾਂ ਇਲਾਵਾ ਅਸੀਂ ਸੋਲਾਂ ਰੁਕਨੀਆਂ ਬਹਿਰਾਂ ਵੀ ਵਰਤ ਸਕਦੇ ਹਾਂ,ਪਰ ਏਨੀਆਂ ਲੰਮੀਆਂ ਬਹਿਰਾਂ ਨੂੰ ਨਾ ਕੋਈ ਲਿਖਦਾ ਹੀ ਹੈ, ਨਾ ਕੋਈ ਗਾਉਂਦਾ।ਜੇ ਕੋਈ ਲਿਖਣਾ ਚਾਹੇ ਤਾਂ ਸੋਲਾਂ ਰੁਕਨਾਂ ਵਾਲੀਆ, ਬਾਰਾਂ ਰੁਕਨਾਂ ਵਾਲੀਆਂ , ਦਸ ਰੁਕਨਾਂ ਵਾਲੀਆਂ ਗ਼ਜ਼ਲਾਂ ਵੀ ਲਿਖ ਸਕਦਾ ਹੈ। ਸੋਲਾਂ ਰੁਕਨੀ ਗ਼ਜ਼ਲਾ ਵਾਲੀ ਬਹਿਰ ਨੂੰ , ਸਾਜ਼ਦਾਂ, ਬਾਰਾਂ ਰੁਕਨੀ ਬਹਿਰ ਨੂੰ ਮੁਅੱਸ਼ਰ ਤੇ ਦਸ
ਦਸ ਰੁਕਨੀਆਂ ਬਹਿਰਾਂ ਨੂੰ ਮੁਅੱਬਾ ਕਿਹਾ ਜਾਂਦਾ ਹੈ। ਵਰਤਣ ਨੂੰ ਤਾਂ ਤੁਸੀਂ ਇੱਕ ਰੁਕਨੀਂ ਬਹਿਰ ਵੀ ਵਰਤ ਸਕਦੇ ਹੋ, ਇੱਕ ਰੁਕਨੀ ਬਹਿਰ ਨੂੰ ਮੁਸੰਨਾ ਕਿਹਾ ਜਾਂਦਾ ਹੈ।
No comments:
Post a Comment