ਬਹਿਰ - ਤਵੀਲ ਦੇ ਜ਼ਿਹਾਫ਼ੇ ਰੂਪਾਂ ਦਾ ਵੇਰਵਾ, ਅਰਬੀ ਜ਼ੁਬਾਨ ਚ, ਤਵਿਲ ਤਾ ਅਰਥ ਹੈ ਲੰਬਾ। ਇਹ ਬਹਿਰ ਵੀ ਫ਼ਊਲੁਨ ਤੇ ਮੁਫ਼ਾਈਲੁਨ ਦੋ ਰੁਕਨਾਂ ਨੂੰ ਜੋੜਕੇ ਬਣਾਈ ਗਈ ਹੈ। ਇਸ ਬਹਿਰ ਦਾ ਨਾਂ ਤਵੀਲ ਇਸ ਕਰਕੇ ਪਿਆ ਕਿ
ਇਸਦੇ ਦੋਵੇਂ ਰੁਕਨਾਂ ਦੀ ਬਣਤਰ ਅਜੇਹੀ ਹੈ ਕਿ ਇਸ ਬਹਿਰ ਚ, ਕਿਹਾ ਗਿਆ ਸ਼ਿਅਰ ਉਚਾਰਣ ਵੇਲੇ ਕਾਫ਼ੀ ਲੰਬਾ ਹੋ ਜਾਂਦਾ ਹੈ । ਉਹਨਾਂ ਦਿਨਾਂ ਚ, ਅਰਬੀ ਲੋਕਾਂ ਕੋਲ ਇਸ ਤੋਂ ਲੰਬੀ ਬਹਿਰ ਕੋਈ ਨਹੀਂ ਸੀ। ਪਿੱਛੋਂ ਤਾਂ ਇਸ ਨਾਲੋਂ ਵੀ ਲੰਬੀਆਂ ਬਹਿਰਾਂ ਖੋਜ ਲਈਆਂ ਗਈਆਂ। ਹੁਣ ਪੇਸ਼ ਹੈ ਬਹਿਰ ਤਵੀਲ ਦੇ ਜ਼ਿਹਾਫ਼ੇ ਰੂਪਾਂ ਦਾ ਵੇਰਵਾ-
1 ਬਹਿਰ ਤਵੀਲ ਮੁਸੰਮਨ ਸਾਲਿਮ -
ਫ਼ਊਲੁਨ ਮੁਫ਼ਾਈਲੁਨ ਫ਼ਊਲੁਨ ਮੁਫ਼ਾਈਲੁਨ
ISS ISSS ISS ISSS
122 1222 122 1222
2 ਬਹਿਰ- ਤਵੀਲ ਮੁਸੰਮਨ ਮੁਸੱਬਗ ( ਤਸਬੀਗ ਜ਼ਿਹਾਫ਼ ਨਾਲ )
ਫ਼ਊਲੁਨ ਮੁਫ਼ਾਈਲੁਨ ਫ਼ਊਲੁਨ ਮੁਫ਼ਾਈਲਾਂ
ISS ISSS ISS ISSSI
( ਤਸਬੀਗ )
122 1222 122 12221
3 ਬਹਿਰ- ਤਵੀਲ ਮੁਸੰਮਨ ਮਕ਼ਬੂਜ਼ ( ਕ਼ਬਜ਼ ਜ਼ਿਹਾਫ਼ ਨਾਲ )
ਫ਼ਊਲੁ ਮੁਫ਼ਾਇਲੁਨ ਫ਼ਊਲੁ ਮੁਫ਼ਾਇਲੁਨ
ISI ISIS ISI 1S1S
( ਕ਼ਬਜ਼ ) ( ਕ਼ਬਜ਼ ) ( ਕ਼ਬਜ਼ ) ( ਕ਼ਬਜ਼ )
121 1212 121 1212
4 ਬਹਿਰ - ਤਵੀਲ ਮੁਸੰਮਨ ਮਕ਼ਫ਼ੂਫ਼ ( ਕ਼ਫ਼ ਜ਼ਿਹਾਫ਼ ਨਾਲ )
ਫ਼ਊਲੁਨ ਮੁਫ਼ਾਈ਼ਲੁ ਫ਼ਊਲੁਨ ਮੁਫ਼ਾਈਲੁ
ISS ISSI ISS ISSI
( ਕ਼ਫ਼ ) ( ਕ਼ਫ਼ )
122 1221 122 1221
5 ਬਹਿਰ -ਤਵੀਲ ਮੁਸੰਮਨ ਅਖ਼ਰਮ ( ਖ਼ਰਮ ਜ਼ਿਹਾਫ਼ ਨਾਲ )
ਫ਼ਊਲੁਨ ਮਫ਼ਊਲੁਨ ਫ਼ਊਲੁਨ ਮਫ਼ਊਲੁਨ
ISS SSS ISS ISSS
( ਖ਼ਰਮ ) ( ਖ਼ਰਮ )
122 222 122 1222
6 ਬਹਿਰ - ਤਵੀਲ ਮੁਸੰਮਨ ਅਖ਼ਰਬ ( ਖ਼ਰਬ ਜ਼ਿਹਾਫ਼ ਨਾਲ )
ਫ਼ਊਲੁਨ ਮਫ਼ਊਲੁ ਫ਼ਊਲੁਨ ਮਫ਼ਊਲੁ
ISS SSI ISS SSI
( ਖ਼ਰਬ ) ( ਖ਼ਰਬ )
122 1221 122 221
7 ਬਹਿਰ- ਤਵੀਲ ਮੁਸੰਮਨ ਅਸ਼ਤਰ ( ਸ਼ਤਰ ਜ਼ਿਹਾਫ਼ ਨਾਲ )
ਫ਼ਊਲੁਨ ਫ਼ਾਇਲੁਨ ਫ਼ਊਲੁਨ ਫ਼ਾਇਲੁਨ
ISS SIS ISS SIS
( ਸ਼ਤਰ ) ( ਸ਼ਤਰ )
122 212 122 212
8 ਬਹਿਰ - ਤਵੀਲ ਮੁਸੰਮਨ ਮਹਿਜ਼ੂਫ਼ ( ਹਜਫ਼ ਜ਼ਿਹਾਫ਼ ਨਾਲ )
ਫ਼ਿਅਲ ਫ਼ਊਲੁਨ ਫ਼ਿਅਲ ਫ਼ਊਲੁਨ
IS ISS IS ISS
( ਹਜ਼ਫ਼ ) ( ਹਜ਼ਫ਼ ) ( ਹਜ਼ਫ਼ ) ( ਹਜ਼ਫ਼ )
12 122 12 122
9 ਬਹਿਰ - ਤਵੀਲ ਮੁਸੰਮਨ ਅਹਤਮ ( ਹਤਮ ਜ਼ਿਹਾਫ਼ ਨਾਲ )
ਫ਼ਊਲੁਨ ਮੁਫ਼ਾਈਲੁਨ ਫ਼ਊਲੁਨ ਫ਼ਊ਼ੁਲ
ISS ISSS ISS ISI
( ਹਤਮ )
122 1222 122 121
10 ਬਹਿਰ ਤਵੀਲ ਮੁਸੰਮਨ ਮਜਬੂਬ ( ਜਬ ਜ਼ਿਹਾਫ਼ ਨਾਲ ) ਫ਼ਊਲੁਨ ਮੁਫ਼ਾਈਲੁਨ ਫ਼ਊਲੁਨ ਫ਼ਿਅਲ
ISS ISSS ISS IS
(ਜਬ )
122 1222 122 12
11 ਬਹਿਰ - ਤਵੀਲ ਮੁਸੰਮਨ ਅਜ਼ਲ ( ਜ਼ਲਲ ਜ਼ਿਹਾਫ਼ ਨਾਲ )
ਫ਼ਊਲੁਨ ਮੁਫ਼ਾਈਲੁਨ ਫ਼ਊਲੁਨ ਫ਼ਾਅ
ISS ISSS ISS SI
( ਜ਼ਲਲ ) 122 1222 122 21
12 ਬਹਿਰ -ਤਵੀਲ ਮੁਸੰਮਨ ਅਬਤਰ ( ਬਤਰ ਜ਼ਿਹਾਫ਼ ਨਾਲ )
ਫ਼ਊਲੁਨ ਮੁਫ਼ਾਈਲੁਨ ਫ਼ਊਲੁਨ ਫ਼ਿਅ
ISS ISSS ISS S
( ਬਤਰ )
122 1222 122 2
13 ਬਹਿਰ ਤਵੀਲ ਮੁਸੰਮਨ ਅਸ਼ਤਰ ਮੁਸੱਬਗ ( ਸ਼ਤਰ ਤੇ ਤਸ਼ਬੀਗ ਜ਼ਿਹਾਫ਼ ਨਾਲ )
ਫ਼ਊਲੁਨ ਮੁਫ਼ਾਈਲੁਨ ਫ਼ਊਲੁਨ ਫ਼ਾਇਲਾਂ
ISS ISSS ISS SISI
( ਸ਼ਤਰ + ਤਸ਼ਬੀਗ )
122 1222 122 2121
14 ਬਹਿਰ - ਤਵੀਲ ਮੁਸੰਮਨ ਮਹਿਜ਼ੂਫ਼ ਮੁਸੱਬਗ ( ਹਜ਼ਫ਼ ਤੇ ਤਸ਼ਬੀਗ ਜ਼ਿਹਾਫ਼ ਨਾਲ )
ਫ਼ਊਲੁਨ ਮੁਫ਼ਾਈਲੁਨ ਫ਼ਊਲੁਨ ਫ਼ਊਲਾਂ
ISS ISSS ISS ISSI
( ਹਜ਼ਫ਼ + ਤਸਬੀਗ )
122 1222 122 1221
15 ਬਹਿਰ - ਤਵੀਲ ਮੁਸੰਮਨ ਅਸ਼ਲਮ ( ਸ਼ਲਮ ਜ਼ਿਹਾਫ਼ ਨਾਲ )
ਫ਼ਿਅਲੁਨ ਮੁਫ਼ਾਈ਼ਲੁਨ ਫ਼ਿਅਲੁਨ ਮੁਫ਼ਾਈਲੁਨ
SS ISSS SS ISSS
( ਸ਼ਲਮ ) ( ਸ਼ਲਮ )
22 1222 22 1222
16 ਬਹਿਰ ਤਵੀਲ ਮੁਸੰਮਨ ਅਸ਼ਰਮ ( ਸ਼ਰਮ ਜ਼ਿਹਾਫ਼ ਨਾਲ )
ਫਾਅ ਮੁਫ਼ਾਈਲੁਨ ਫ਼ਾਅ ਮੁਫ਼ਾਈਲੁਨ
SI ISSS SI ISSS
( ਸ਼ਰਮ ) ( ਸ਼ਰਮ )
21 1222 21 1222
17 ਬਹਿਰ - ਤਵੀਲ ਮੁਸੰਮਨ ਅਬਤਰ ( ਬਤਰ ਜ਼ਿਹਾਫ਼ ਨਾਲ )
ਫ਼ਿਅ ਮੁਫ਼ਾਈਲੁਨ ਫ਼ਿਅ ਮੁਫ਼ਾਈਲੁਨ
S ISSS S ISSS
( ਬਤਰ ) ( ਬਤਰ )
2 1222 2 1222
18 ਬਹਿਰ ਤਵੀਲ ਮੁਸੰਮਨ ਮਕ਼ਬੂਜ਼ ਮਕ਼ਫ਼ੂਫ਼ ( ਕ਼ਬਜ਼ ਤੇ ਕ਼ਫ਼ ਜ਼ਿਹਾਫ਼ਾਂ ਨਾਲ )
ਫ਼ਊਲੁ ਮੁਫ਼ਾਈਲੁ ਫ਼ਊਲੁ ਮੁਫ਼ਾਈਲੁ
ISI ISSI ISI ISSI
( ਕ਼ਬਜ਼ ) ( ਕ਼ਫ਼ ) ( ਕ਼ਬਜ਼ ) ( ਕ਼ਫ਼ )
121 1221 121 1221
19 ਬਹਿਰ ਤਵੀਲ ਮੁਸੰਮਨ ਅਸ਼ਲਮ ਮਕ਼ਬੂਜ਼ ( ਸ਼ਲਮ ਤੇ ਕ਼ਬਜ਼ ਜ਼ਿਹਾਫ਼ ਨਾਲ )
ਫ਼ਿਅਲੁਨ ਮੁਫ਼ਾਇਲੁਨ ਫ਼ਿਅਲੁਨ ਮੁਫ਼ਾਇਲੁਨ
SS ISIS SS ISIS
( ਸ਼ਲਮ ) ( ਕ਼ਬਜ਼ ) ( ਕ਼ਬਜ਼ ) ( ਸ਼ਲਮ )
22 1212 22 1212
20 ਬਹਿਰ - ਤਵੀਲ ਮੁਸੰਮਨ ਮਕ਼ਫ਼ੂਫ਼ ਅਸ਼ਤਰ
ਫ਼ਊਲੁਨ ਮੁਫ਼ਾਈਲੁ ਫ਼ਊਲੁਨ ਫ਼ਾਇਲੁਨ
ISS ISSI ISS SIS
( ਕ਼ਫ਼ ) ( ਸ਼ਤਰ )
122 1221 122 212
No comments:
Post a Comment