ਬਹਿਰ- ਮਦੀਦ ਦੇ ਜ਼ਿਹਾਫ਼ੇ ਰੁਕਨਾਂ ਦਾ ਵੇਰਵਾ- ਮਦੀਦ ਦਾ ਅਰਥ ਹੈ , ਖਿੱਚਣਾ । ਇਸ ਬਹਿਰ ਦਾ ਇਹ ਨਾਂ ਏਸ ਕਰਕੇ ਰੱਖਿਆ ਗਿਆ ਹੈ ਕਿ ਇਹ ਬਹਿਰ ,ਇੱਕ ਹੋਰ ਬਹਿਰ ਮਦੀਦ ਚੋਂ ਖਿੱਚਕੇ ਬਣਾਈ ਗਈ ਹੈ।
ਇਹ ਬਹਿਰ ਵੀ ਦੋ ਰੁਕਨ ਜੋੜਕੇ ਬਣਾਈ ਗਈ ਹੈ। ਲਉ ਪੇਸ਼ ਹੈ ਬਹਿਰ ਮਦੀਦ ਦੇ ਜ਼ਿਹਾਫੇ ਰੂਪਾਂ ਦਾ ਵੇਰਵਾ-
1 ਬਹਿਰ - ਮਦੀਦ ਮੁਸੰਮਨ ਸਾਲਿਮ
ਫ਼ਾਇਲਾਤੁਨ ਫ਼ਾਇਲੁਨ ਫ਼ਾਇਲਾਤੁਨ ਫ਼ਾਇਲੁਨ
SISS SIS SISS SIS
2122 212 2122 212
2 ਬਹਿਰ - ਮਦੀਦ ਮੁਸੰਮਨ ਮਖ਼ਬੂਨ ( ਖ਼ਬਨ ਜ਼ਿਹਾਫ਼ ਨਾਲ )
ਫ਼ਿਇਲਾਤੁਨ ਫ਼ਿਇਲੁਨ ਫ਼ਿਇਲਾਤੁਨ ਫ਼ਿਇਲੁਨ
IISS IIS IISS IIS
( ਖ਼ਬਨ ) ( ਖ਼ਬਨ ) ( ਖ਼ਬਨ ) ( ਖ਼ਬਨ )
1122 112 1122 112
3 ਬਹਿਰ - ਮਦੀਦ ਮੁਸੰਮਨ ਮਕ਼ਫ਼ੂਫ਼ ( ਕ਼ਫ਼ ਜ਼ਿਹਾਫ਼ ਨਾਲ )
ਫ਼ਾਇਲਾਤੁ ਫ਼ਾਇਲੁਨ ਫ਼ਾਇਲਾਤੁ ਫ਼ਾਇਲੁਨ
SISI SIS SISI SIS
( ਕ਼ਫ਼ ) ( ਕ਼ਫ਼ )
2121 212 2121 212
4 ਬਹਿਰ - ਮਦੀਦ ਮੁਸੰਮਨ ਮਸ਼ਕ਼ੂਲ ( ਸ਼ਕਲ ਜ਼ਿਹਾਫ਼ ਨਾਲ )
ਫ਼ਿਇਲਾਤੁ ਫ਼ਾਇਲੁਨ ਫ਼ਿਇਲਾਤੁ ਫ਼ਾਇਲੁਨ
IISI SIS IISI SIS
( ਸ਼ਕਲ ) ( ਸ਼ਕਲ )
1121 212 1121 212
5 ਬਹਿਰ ਮਦੀਦ ਮੁਸੰਮਨ ਮੁਸ਼ੱਅਸ਼ ( ਤਸ਼ਈਸ਼ ਜ਼ਿਹਾਫ਼ ਨਾਲ )
ਮਫ਼ਊਲੁਨ ਫ਼ਾਇਲੁਨ ਮਫ਼ਊਲੁਨ ਫ਼ਾਇਲੁਨ
SSS SIS SSS SIS
( ਤਸ਼ਈਸ਼ ) ( ਤਸ਼ਈਸ਼ )
222 212 222 212
6 ਬਹਿਰ -ਮਦੀਦ ਮੁਸੰਮਨ ਮੁਜ਼ਾਲ ( ਇਜ਼ਾਲ ਜ਼ਿਹਾਫ਼ ਨਾਲ ) ਫ਼ਾਇਲਾਤੁਨ ਫ਼ਾਇਲੁਨ ਫ਼ਾਇਲਾਤੁਨ ਫ਼ਾਇਲਾਂ
SISS SIS SISS SISI
( ਇਜ਼ਾਲ )
2122 212 2122 2121
7 ਬਹਿਰ - ਮਦੀਦ ਮੁਸੰਮਨ ਮਹਜੂਜ ( ਹਜਜ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਿਅ ਫ਼ਾਇਲਾਤੁਨ ਫ਼ਿਅ
SISS S SISS S
( ਹਜਜ ) ( ਹਜਜ )
2122 2 2122 2
8 ਬਹਿਰ ਮਦੀਦ ਮੁਸੰਮਨ ਮਕ਼ਤੂਅ ( ਕ਼ਤਅ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਿਅਲੁਨ ਫ਼ਾਇਲਾਤੁਨ ਫ਼ਿਅਲੁਨ
SISS SS SISS SS
( ਕ਼ਤਅ ) ( ਕ਼ਤਅ )
2122 22 2122 22
9 ਬਹਿਰ - ਮਦੀਦ ਮੁਸੰਮਨ ਮਕ਼ਤੂਅ ਮੁਸੱਬਗ ( ਕ਼ਤਅ ਤੇ ਤਸਬੀਗ ਜ਼ਿਹਾਫ਼ ਨਾਲ )
ਫ਼ਿਅਲਾਂ ਫ਼ਾਇਲੁਨ ਫ਼ਿਅਲਾਂ ਫ਼ਾਇਲੁਨ
SSI SIS SSI SIS
( ਕ਼ਤਅ+ ਤਸਬੀਗ ) ( ਕ਼ਤਅ + ਤਸਬੀਗ )
221 212 221 212
10 ਬਹਿਰ - ਮਦੀਦ ਮੁਸੰਮਨ ਮਰਬੂਅ ( ਰਬਅ ਜ਼ਿਹਾਫ਼ ਨਾਲ )
ਫ਼ਿਅਲ ਫ਼ਾਇਲੁਨ ਫ਼ਿਅਲ ਫ਼ਾਇਲੁਨ
IS SIS IS SIS
( ਰਬਅ ) ( ਰਬਅ)
12 212 12 212
11 ਬਹਿਰ - ਮਦੀਦ ਮੁਸੰਮਨ ਮਜ਼ਹੂਫ਼ ਮੁਸੱਬਗ ( ਜ਼ਹਫ਼ ਤੇ ਤਸਬੀਗ ਜ਼ਿਹਾਫ਼ ਨਾਲ )
ਫ਼ਾਅ ਫ਼ਾਇਲੁਨ ਫ਼ਾਅ ਫ਼ਾਇਲੁਨ
SI SIS SI SIS
( ਜ਼ਹਫ਼ + ਤਸਬੀਗ ) ( ਜ਼ਹਫ਼ + ਤਸਬੀਗ )
21 212 21 212
Merkur Progress Gaming Merkur Progress Double Edge Safety
ReplyDeleteMerkur Progress Gaming Merkur Progress Double Edge 메리트 카지노 주소 Safety Razor 메리트카지노 Matte Chrome, Finish: Matte febcasino Chrome - Signature finish.